9 ਅਗਸਤ
<< | ਅਗਸਤ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | ||||
4 | 5 | 6 | 7 | 8 | 9 | 10 |
11 | 12 | 13 | 14 | 15 | 16 | 17 |
18 | 19 | 20 | 21 | 22 | 23 | 24 |
25 | 26 | 27 | 28 | 29 | 30 | 31 |
2024 |
9 ਅਗਸਤ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 221ਵਾਂ (ਲੀਪ ਸਾਲ ਵਿੱਚ 222ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 144 ਦਿਨ ਬਾਕੀ ਹਨ।
ਵਾਕਿਆ
ਸੋਧੋ- 1173 – ਪੀਸਾ ਦੀ ਮੀਨਾਰ ਬਣਨਾ ਸ਼ੁਰੂ ਹੋਇਆ।
- 1892 – ਥੋਮਸ ਐਡੀਸਨ ਨੇ ਟੈਲੀਗਰਾਫ ਦਾ ਪੇਟੈਂਟ ਪ੍ਰਾਪਤ ਕੀਤਾ।
- 1915 – ਗਦਰੀ ਕਾਲਾ ਸਿੰਘ, ਹਰਨਾਮ ਸਿੰਘ, ਬਲਬੰਤ ਸਿੰਘ ਅਤੇ ਆਤਮਾ ਸਿੰਘ ਨੂੰ ਫਾਂਸੀ ਹੋਈ ਸੀ I
- 1925 – ਕਾਕੋਰੀ ਕਾਂਡ ਵਾਪਰਿਆ ਜਿਸ ਵਿੱਚ ਦਸ ਕ੍ਰਾਂਤੀਕਾਰੀਆਂ ਲਖਨਊ ਨੇੜੇ ਰੇਲ ਗੱਡੀ ਰੋਕਕੇ ਸਰਕਾਰੀ ਖ਼ਜ਼ਾਨਾ ਲੁੱਟਿਆ ਸੀ।
- 1936 – ਬਰਲਿਨ ਉਲੰਪਿਕ ਖੇਡਾਂ ਵਿੱਚ ਜੈਸੀ ਓਵਨਜ਼ ਨੇ ਚੌਥਾ ਸੋਨ ਤਗਮਾ ਜਿੱਤਿਆ।
- 1945 – ਦੂਜੀ ਸੰਸਾਰ ਜੰਗ: ਜਾਪਾਨ ਦਾ ਸ਼ਹਿਰ ਨਾਗਾਸਾਕੀ ਨੂੰ ਪ੍ਰਮਾਣੂ ਬੰਬ ਨੇ ਤਬਾਹ ਕਰ ਦਿਤਾ।
ਜਨਮ
ਸੋਧੋ- 1776 – ਇਟਲੀ ਦਾ ਭੌਤਿਕ ਵਿਗਿਆਨੀ ਅਮੇਡੀਓ ਐਵੋਗਾਡਰੋ ਦਾ ਜਨਮ।
- 1896 – ਸਵਿੱਸ ਵਿਕਾਸ ਮਨੋਵਿਗਿਆਨੀ ਅਤੇ ਫ਼ਿਲਾਸਫ਼ਰ ਯੌਂ ਪਿਆਜੇ ਦਾ ਜਨਮ।
- 1909 – ਕੰਨੜ ਭਾਸ਼ਾ ਲਈਗਿਆਨਪੀਠ ਇਨਾਮ ਲੇਖਕ ਵਿਨਾਇਕ ਕ੍ਰਿਸ਼ਣ ਗੋਕਕ ਦਾ ਜਨਮ।
- 1946 – ਇਰਾਨ ਇਆਨ ਪੇਸ਼ਾ ਭੌਤਿਕ ਵਿਗਿਆਨੀ ਰੇਜਾ ਅਮਰੋਲਲਾਹੀ ਦਾ ਜਨਮ।
- 1953 – ਫ਼ਰਾਂਸੀਸੀ ਨੋਬਲ ਇਨਾਮ ਜੇਤੂ ਅਰਥਸ਼ਾਸਤਰ ਦੇ ਪ੍ਰੋਫੈਸਰ ਯਾਂ ਤਿਰੋਲ ਦਾ ਜਨਮ।
- 1975 – ਭਾਰਤ ਦੇ ਤਾਮਿਲਨਾਡੂ ਸਿਆਸਤਦਾਨ ਜੋਤੀਮਨੀ ਸੇਨੀਮਲਾਈ ਦਾ ਜਨਮ।
- 1982 – ਰੂਸੀ ਰਾਜਨੀਤਿਕ ਯੇਕਤੇਰੀਨਾ ਸਮੁਤਸੇਵਿਚ ਦਾ ਜਨਮ।
- 1986 – ਭਾਰਤੀ ਕ੍ਰਿਕਟਰ ਅਬਦੁਲਹਾਦ ਮਲਿਕ ਦਾ ਜਨਮ।
- 1986 – ਭਾਰਤ ਪੇਸ਼ਾ ਗਾਇਕ ਗੀਤਕਾਰ ਸੰਗੀਤਕਾਰ ਰਾਜ ਰਣਜੋਧ ਦਾ ਜਨਮ।
- 1988 – ਭਾਰਤੀ ਹਾਕੀ ਖਿਡਾਰੀ ਗੁਰਬਾਜ਼ ਸਿੰਘ ਦਾ ਜਨਮ।
- 1989 – ਕ੍ਰਿਕਟ ਖਿਡਾਰੀ ਲਾਹਿਰੂ ਥਿਰੀਮਾਨੇ ਦਾ ਜਨਮ।
- 1990 – ਅਮਰੀਕੀ ਟਰਾਂਸਜੈਂਡਰ ਅਧਿਕਾਰ ਕਾਰਕੁੰਨ ਸਾਰਾਹ ਮੈਕਬ੍ਰਾਈਡ ਦਾ ਜਨਮ।
- 1991 – ਮਹਾਰਾਸ਼ਟਰ, ਭਾਰਤ ਰਾਸ਼ਟਰੀਅਤਾ ਭਾਰਤੀ ਪੇਸ਼ਾ ਅਦਾਕਾਰਾ ਹੰਸਿਕਾ ਮੋਟਵਾਨੀ ਦਾ ਜਨਮ।
- 1993 – ਭਾਰਤੀ ਮਹਿਲਾ ਜਿਮਨਾਸਟ ਦੀਪਾ ਕਰਮਾਕਰ ਦਾ ਜਨਮ।
ਦਿਹਾਂਤ
ਸੋਧੋ- 117 – ਰੋਮਨ ਸਾਮਰਾਜ ਦਾ ਸਮਰਾਟ, ਰੋਮਨ ਫੌਜ ਦਾ ਸਿਪਹਸਾਲਾਰ ਤਰਾਜਾਨ ਦਾ ਦਿਹਾਂਤ।
- 1326 – ਓਟੋਮਨ ਸਾਮਰਾਜ ਦਾ ਸੰਸਥਾਪਕ ਓਸਮਾਨ ਬਿਨ ਏਰਟਗ੍ਰੂਲ ਦਾ ਦਿਹਾਂਤ।
- 1516 – ਡਚ ਪੇਂਟਰ ਹੀਅਰੋਨੀਮਸ ਬੌਸ਼ ਦਾ ਦਿਹਾਂਤ।
- 1919 – ਜਰਮਨ ਜੀਵ ਵਿਗਿਆਨੀ, ਪ੍ਰਕਿਤੀਵਾਦੀ, ਫ਼ਿਲਾਸਫ਼ਰ, ਡਾਕਟਰ, ਪ੍ਰੋਫੈਸਰ, ਅਤੇ ਕਲਾਕਾਰ ਅਰਨਸਟ ਹੈੱਕਲ ਦਾ ਦਿਹਾਂਤ।
- 1938 – ਜਰਮਨ ਜੀਵ ਵਿਗਿਆਨੀ ਅਤੇ "ਪੁਰਾਤਤਵ ਵਿਗਿਆਨੀ" ਲੀਓ ਫਰੋਬੀਨੀਅਸ ਦਾ ਦਿਹਾਂਤ।
- 1962 – ਜਰਮਨੀ ਵਿੱਚ ਜੰਮਿਆ ਸਵਿਸ ਨਾਵਲਕਾਰ, ਕਹਾਣੀਕਾਰ, ਸ਼ਾਇਰ, ਚਿੱਤਰਕਾਰ ਅਤੇ ਨਿਬੰਧਕਾਰ ਹਰਮਨ ਹੈੱਸ ਦਾ ਦਿਹਾਂਤ।
- 1975 – ਰੂਸੀ ਸੰਗੀਤਕਾਰ ਅਤੇ ਪਿਆਨੋਵਾਦਕ ਦਿਮਿਤਰੀ ਸ਼ੋਸਤਾਕੋਵਿਚ ਦਾ ਦਿਹਾਂਤ।
- 1980 – ਪਾਕਿਸਤਾਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦਾ ਸਭ ਤੋਂ ਘੱਟ ਉਮਰ ਦਾ ਮੈਂਬਰ ਨਜ਼ੀਰ ਅੱਬਾਸੀ ਦਾ ਦਿਹਾਂਤ।
- 2008 – ਫ਼ਲਸਤੀਨ ਦੇ ਮਸ਼ਹੂਰ ਸ਼ਾਇਰ ਅਤੇ ਲੇਖਕ ਮਹਿਮੂਦ ਦਰਵੇਸ਼ ਦਾ ਦਿਹਾਂਤ।
- 2016 – ਭਾਰਤੀ ਸਿਆਸਤਦਾਨ ਅਤੇ ਉੱਤਰ-ਪੂਰਬੀ ਰਾਜ ਅਰੁਣਾਚਲ ਪ੍ਰਦੇਸ਼ ਦੇ 8ਵੇਂ ਮੁੱਖ ਮੰਤਰੀ ਕਲਿਖੋ ਪੁਲ ਦਾ ਦਿਹਾਂਤ।