|
|
[[ਤਸਵੀਰ:SBImumbai.jpg|right|thumb|300x300px|ਮੁੰਬਈ ਵਿਚ ਭਾਰਤੀ ਸਟੇਟ ਬੈਂਕ ਦਾ ਅਾਂਚਲਿਕ ਦਫ਼ਤਰ]]
'''ਸਟੇਟ ਬੈਂਕ ਆਫਆਫ਼ ਇੰਡੀਆ '''(state bank of India/SBI) [[ਭਾਰਤ]] ਦਾ ਸਭ ਤੋਂ ਵੱਡਾ ਤੇ ਪੁਰਾਣਾ [[ਬੈਂਕ]] ਅਤੇ ਵਿੱਤੀ ਸੰਸਥਾ ਹੈ। ਇਸਦਾ ਮੁੱਖ ਦਫ਼ਤਰ [[ਮੁੰਬਈ]] ਵਿਚ ਹੈ। ਇਹ ਇਕ '''ਅਨੁਸੂਚਿਤ ਬੈਂਕ''' (scheduled Bank) ਹੈ।
2 ਜੂਨ 1806 ਵਿਚ ਕੋਲਕਾਤਾ ਵਿਚ 'ਬੈਂਕ ਆਫਆਫ਼ ਕਲਕੱਤਾ' ਦੀ ਸਥਾਪਨਾ ਹੋਈ। ਤਿੰਨ ਸਾਲਾਂ ਦੇ ਬਾਅਦ ਇਸਦਾ ਪੂਨਰ ਗਠਨ ਬੈਂਕ ਆਫਆਫ਼ ਬੰਗਾਲ ਦੇ ਰੂਪ ਵਿਚ ਹੋਇਆ। ਇਹ ਆਪਣੇ ਆਪ ਵਿਚ ਇਕ ਅਨੋਖਾ ਬੈਂਕ ਸੀ ਜੋ ਬ੍ਰਿਟਿਸ਼ ਇੰਡੀਆ ਅਤੇ ਬੰਗਾਲ ਸਰਕਾਰ ਦੁਆਰਾ ਚਲਾੲਿਆ ਜਾਂਦਾ ਸੀ। ਬੈਂਕ ਆਫ ਮੁੰਬਈ ਅਤੇ ਬੈਂਕ ਆਫਆਫ਼ ਮਦਰਾਸ ਦੀ ਸ਼ੁਰੂਆਤ ਬਾਅਦ ਵਿਚ ਹੋਈ। ਇਹ ਤਿੰਨੋਂ ਬੈਂਕ ਆਧੁਨਿਕ ਭਾਰਤ ਦੇ ਪ੍ਰਮੁੱਖ ਬੈਂਕ ੳੁਦੋਂ ਤੱਕ ਬਣੇ ਰਹੇ ਜਦ ਤੱਕ ਇਹ ਇੰਮਪੀਰੀਅਲ ਬੈਂਕ ਆਫਆਫ਼ ਇੰਡੀਆ ਦੇ ਅਧੀਨ (27 ਜਨਵਰੀ 1921) ਨਾ ਕਰ ਦਿੱਤੇ। ਸੰਨ 1951ਵਿਚ ਪਹਿਲੀ ਪੰਜ ਸਾਲਾਂ ਯੋਜਨਾ ਦੀ ਨੀਂਹ ਰੱਖੀ ਗੲੀ ਜਿਸ ਵਿਚ ਪੇਂਡੂ ਵਿਕਾਸ ੳੁਪਰ ਜ਼ੋਰ ਦਿੱਤਾ ਗਿਆ। ਇਸ ਸਮੇਂ ਤੱਕ ਇੰਮਪੀਰੀਅਲ ਬੈਂਕ ਆਫ ਇੰਡੀਆ ਦੇ ਕਾਰੋਬਾਰ ਦਾ ਦਾਇਰਾ ਸਿਰਫ਼ ਸ਼ਹਿਰਾਂ ਤੱਕ ਹੀ ਸੀਮਤ ਸੀ। ਪੇਂਡੂ ਵਿਕਾਸ ਨੂੰ ਮੁੱਖ ਰੱਖਦਿਆਂ ਇਕ ਅਜਿਹੇ ਬੈਂਕ ਦੀ ਕਲਪਨਾ ਕੀਤੀ ਗਈ ਜਿਸ ਦੀ ਪਹੁੰਚ ਪਿੰਡਾਂ ਤੱਕ ਹੋਵੇ ਅਤੇ ਪੇਂਡੂ ਲੋਕਾਂ ਨੂੰ ੳੁਸਦਾ ਲਾਭ ਵੀ ਹੋਵੇ। ਅਖੀਰ 1 ਜੁਲਾੲੀ 1955 ਨੂੰ ਸਟੇਟ ਬੈਂਕ ਆਫਆਫ਼ ਇੰਡੀਆ ਦੀ ਸਥਾਪਨਾ ਕੀਤੀ ਗਈ , ਜਿਸ ਵਿਚ ਸਰਕਾਰ ਦੀ 61.58% ਹਿਸੇਦਾਰੀ ਸੀ।<ref>[http://www.sbising.com/about.asp] </ref>
== ਸਹਾਇਕ ਬੈਂਕ ==
* ਸਟੇਟ ਬੈਂਕ ਆਫਆਫ਼ ਬੀਕਾਨੇਰ ਐਂਡ ਜੈਪੁਰ
* ਸਟੇਟ ਬੈਂਕ ਆਫਆਫ਼ ਹੈਦਰਾਬਾਦ<br>
* ਸਟੇਟ ਬੈਂਕ ਆਫਆਫ਼ ਮੈਸੂਰ<br>
* [[ਸਟੇਟ ਬੈਂਕ ਆਫਆਫ਼ ਪਟਿਆਲਾ]]<br>
* ਸਟੇਟ ਬੈਂਕ ਆਫਆਫ਼ ਤਰਾਵਣਕੋਰ<br>
== ਹਵਾਲੇ ==
|