Manjit Singh
ਮਨ ਜੀਤ.JPG
{{{job title}}}
{{{short quote}}}
How Wikipedia Works.jpg

ਮੇਰੇ ਬਾਰੇ

ਮੈਂ ਪਟਿਆਲਾ ਦੇ ਨੇੜਲੇ ਪਿੰਡ ਚੰਨੋ ਦਾ ਰਹਿਣ ਵਾਲਾ ਹਾਂ ਅਤੇ ਦਿੱਲੀ ਯੂਨੀਵਰਸਿਟੀ ਦਿੱਲੀ ਵਿੱਚ ਪੰਜਾਬੀ ਵਿਭਾਗ ਵਿੱਚ ਐਮ. ਫਿਲ ਦਾ ਰਿਸਰਚ ਸਕਾਲਰ ਹਾਂ।

ਮੇਰਾ ਕੰਮ

ਮੈਂ ਪਿਛਲੇ ਕੁਝ ਮਹੀਨਿਆਂ ਤੋਂ ਵਿਕੀਪੀਡੀਆ ਉੱਤੇ ਕੰਮ ਕਰ ਰਿਹਾ ਹਾਂ। ਮੈਂ ਮੁੱਖ ਤੌਰ ਤੇ ਪੰਜਾਬੀ ਸਾਹਿਤ, ਰਚਨਾਕਾਰ ਅਤੇ ਇਤਿਹਾਸ ਵਿਸ਼ਿਆਂ ਬਾਰੇ ਰੁਚੀ ਰੱਖਦਾ ਹਾਂ ਇਹਨਾਂ ਵਿਸ਼ਿਆਂ ਬਾਰੇ ਮੈਂ ਲੇਖ ਵਿਕੀ ਉੱਤੇ ਬਣਾ ਰਿਹਾ ਹਾਂ।

ਸੰਪਰਕ ਕਰੋ