ਪਹਿਲੀ ਸੰਸਾਰ ਜੰਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਵਿਆਕਰਨ ਸਹੀ ਕੀਤੀ
ਟੈਗ: ਮੋਬਾਈਲ ਐਪ ਦੀ ਸੋਧ
ਲਾਈਨ 35:
'''ਪਹਿਲੀ ਸੰਸਾਰ ਜੰਗ''' ਜਾਂ '''ਪਹਿਲਾ ਵਿਸ਼ਵ ਯੁੱਧ''' (ਅੰਗਰੇਜੀ: World War I) 1914 ਤੋਂ 1918 ਤੱਕ ਚੱਲਿਆ। ਇਸ ਜੰਗ ਵਿੱਚ ਦੁਨੀਆਂ ਦੇ ਤਕਰੀਬਨ ਸਾਰੇ ਵੱਡੇ ਦੇਸ਼ ਸ਼ਾਮਲ ਸਨ।<ref>{{harvnb|Willmott|2003|p=10}}</ref> ਇਸ ਦੇ ਵਿੱਚ ਦੋ ਮਿਲਟਰੀ ਗੁੱਟ ਸਨ: [[ਸੈਂਟਰਲ ਪਾਵਰਜ਼]] ਅਤੇ [[ਟਰਿਪਲ ਏਨਟਟੇ]] ।<ref name=Willmott15>{{harvnb|Willmott|2003|p=15}}</ref> ਇਸ ਵਿੱਚ ਲੱਭ-ਭੱਗ 7 ਕਰੋੜ ਮਿਲਟਰੀ ਦੇ ਸਿਪਾਹੀ ਲਾਮਬੰਦ ਕੀਤੇ ਗਏ ਸਨ ਅਤੇ ਇਹ ਦੁਨੀਆਂ ਦੇ ਸਭ ਤੋਂ ਵੱਡੇ ਯੁੱਧਾਂ ਵਿੱਚੋ ਇੱਕ ਹੈ ।<ref>{{harvnb|Keegan|1988|p=8}}</ref> ਇਸ ਯੁੱਧ ਵਿੱਚ ਲਗਪਗ ਇੱਕ ਕਰੋੜ ਆਦਮੀ ਮਾਰੇ ਗਏ ਸਨ, ਅਤੇ ਇਹ ਮਨੁੱਖੀ ਇਤਿਹਾਸ ਵਿੱਚ ਸਭ ਤੋਂ ਜਿਆਦਾ ਜਾਨਾਂ ਲੈਣ ਵਾਲੀਆਂ ਘਟਨਾਵਾਂ ਵਿੱਚੋਂ ਇੱਕ ਸੀ ।<ref>{{harvnb|Willmott|2003|p=307}}</ref>
 
ਸੰਨ 1914 ਨੂੰ [[ਸੇਰਾਜੇਵੋ]] ਵਿੱਚ [[ਗੇਵਰੀਲੋ ਪਰਿਨਸਿਪ]] (Gavrilo Princip) (ਇੱਕ ਸਰਬਿਆ ਨੈਸ਼ਨਲਿਸਟ ਗਰੁਪ ਦਾ ਆਦਮੀ) ਨੇ [[ਆਸਟਰੀਆ-ਹੰਗਰੀ]] ਦੇ ਰਾਜਕੁਮਾਰ [[ਆਰਚਡੂਕ ਫਰੈਂਜ਼ ਫਰਡੀਨੈਂਡ (ਆਸਟਰੀਆ)|ਆਰਚਡੂਕ ਫਰੈਂਜ਼ ਫਰਡੀਨੈਂਡ]] (Archduke Franz Ferdinand) ਦਾ ਕਤਲ ਕਰ ਦਿੱਤਾ ।<ref>Johnson 52–54</ref> ਇਹ ਵਜਾ ਨੂੰ ਲੇ ਕੇ ਆਸਟਰੀਆ ਅਤੇ [[ਹੰਗਰੀ]] ਦੇ ਮੰਤਰੀਆਂ ਅਤੇ ਜਰਨਲਾਂ ਨੇ ਆਸਟਰੀਆ ਅਤੇ [[ਹੰਗਰੀ]] ਦੇ ਰਾਜੇ ਨੂੰ [[ਸਰਬੀਆ]] ਉੱਤੇ ਹਮਲਾ ਕਰਨ ਲਈ ਪ੍ਰੇਰਿਤ ਕੀਤਾ। ਇਸ ਘਟਨਾ ਕਰਕੇ [[ਯੂਰਪ]] ਦੇ ਦੇਸ਼ਾਂ ਦੇ ਇੱਕ ਦੁਜੇ ਨਾਲ ਮਿਲਟਰੀ ਮਦਦ ਦੇ ਵਾਅਦੇ ਕੀਤੇ ਹੋਣ ਕਾਰਨ (ਕਿ ਜੇ ਕੋਈ ਦੇਸ਼ ਹਮਲਾ ਕਰੇ ਤਾਂ ਸਮਝੋਤੇ ਵਾਲੇ ਦੇਸ਼ ਇੱਕ ਦੁਜੇਦੂਜਾ ਦੀ ਮਦਤਮਦਦ ਕਰਨਗੇ) ਪੂਰਾ ਯੂਰਪ ਜਲਦੀ ਹੀ ਲਰਾਈਲੜਾਈ ਵਿੱਚ ਕੁਦਕੁੱਦ ਗਿਆ ਅਤੇ ਇਸ ਦੇ ਨਾਲ ਪਹਿਲਾ ਸੰਸਾਰ ਯੁੱਧ ਸ਼ੁਰੂ ਹੋ ਗਿਆ। ਯੂਰਪ ਦੇ ਦੇਸ਼ਾਂ ਦੇ ਬਾਕੀ ਹੋਰ ਮਹਾਂਦੀਪਾਂ ਵਿੱਚ ਫੈਲੇ ਹੋਣ ਕਾਰਨ ਇਹ ਫਿਰ ਪੂਰੀ ਦੁਨੀਆਂ ਵਿੱਚ ਵਧ ਗਿਆ।
 
ਯੁੱਧ ਦੇ ਖਤਮ ਹੋਣ ਬਾਦ [[ਜਰਮਨੀ]], [[ਰੂਸ ਦੀ ਰਾਜਸ਼ਾਹੀ|ਰੂਸ]], [[ਆਸਟਰੀਆ-ਹੰਗਰੀ]], ਅਤੇ [[ਆਟੋਮਨ ਰਾਜਸ਼ਾਹੀ|ਆਟੋਮਨ]] ਦੇਸ਼ਾਂ ਦੀ ਬਹੁਤ ਮਾੜੀ ਹਾਲਤ ਹੋ ਗਈ। ਦੋਵੇਂ ਆਸਟਰੀਆ-ਹੰਗਰੀ ਅਤੇ ਆਟੋਮਨ ਰਾਜਸ਼ਾਹੀ ਦੇਸ਼ਾਂ ਦੀ ਛੋਟੇ=ਛੋਟੇ ਦੇਸ਼ਾਂ ਵਿੱਚ ਵੰਡ ਹੋ ਗਈ ਅਤੇ ਇਹ ਦੇਸ਼ ਯੁੱਧ ਦੇ ਬਾਅਦ ਨਹੀਂ ਰਹੇ । ਰੂਸ ਵਿੱਚ ਰੂਸ ਦੀ ਰਾਜਸ਼ਾਹੀ ਖਤਮ ਹੋ ਗਈ, ਅਤੇ [[ਸੋਵੀਅਤ ਯੂਨੀਅਨ]] ਬਣਾਈ ਗਈ । ਅਤੇ ਯੂਰਪ ਵਿੱਚ ਕਈ ਨਵੇਂ ਦੇਸ਼ ਬਣੇ ਅਤੇ ਕਈ ਪੁਰਣੇ ਖਤਮ ਹੋ ਗਏ।