ਚੀਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਸਿੱਖਿਆ: ਕੜੀਆਂ ਜੋੜੀਆਂ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
→‎ਭੂਗੋਲ: ਕੜੀਆਂ ਜੋੜੀਆਂ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 120:
ਚੀਨ ਖੇਤਰਫਲ ਪੱਖੋਂ [[ਧਰਤੀ|ਵਿਸ਼ਵ]] ਦਾ ਤੀਸਰਾ ਸਭ ਤੋਂ ਵੱਡਾ ਦੇਸ਼ ਹੈ। ਇੰਨਾਂ ਵੱਡਾ ਭੂ-ਭਾਗ ਹੋਣ ਕਰਕੇ ਇਸ ਦੇਸ਼ ਵਿੱਚ ਵੱਖ-ਵੱਖ ਮੌਸਮੀ ਖੇਤਰ ਪਾਏ ਜਾਂਦੇ ਹਨ। ਪੂਰਬ ਵਿੱਚ, ਪੀਲਾ ਸਾਗਰ ਅਤੇ ਪਰਬੀ ਚੀਨ ਸਾਗਰ ਨਾਲ ਲਗਦੇ ਜਲੌਡ਼ ਮੈਦਾਨ ਹਨ। ਦੱਖਣੀ ਚੀਨ ਸਾਗਰ ਨਾਲ ਲਗਦਾ ਤੱਟੀ ਖੇਤਰ ਭੂ-ਭਾਗ ਵਾਲਾ ਹੈ ਅਤੇ ਦੱਖਣੀ ਚੀਨ ਖੇਤਰ ਪਹਾਡ਼ੀਆਂ ਅਤੇ ਟਿੱਲਿਆਂ ਨਾਲ ਭਰਿਆ ਹੋਇਆ ਹੈ। ਮੱਧ ਪੂਰਬ ਵਿੱਚ [[ਡੈਲਟਾ]] ਹੈ ਜੋ ਕਿ ਦੋ ਨਦੀਆਂ ਪੀਲੀ ਨਦੀ ਅਤੇ ਯਾਂਗਤਜੇ ਨਦੀ ਤੋਂ ਮਿਲਕੇ ਬਣਿਆ ਹੈ। ਹੋਰ ਪ੍ਰਮੁੱਖ ਨਦੀਆਂ ਹਨ ਪਲ੍ਰ ਨਦੀ, ਮੇਕਾਂਗ ਨਦੀ, ਬ੍ਰਹਮਪੁੱਤਰ ਨਦੀ, ਅਮੂਰ ਨਦੀ, ਹੁਆਈ ਹੇ ਨਦੀ ਅਤੇ ਸ਼ੀ ਜੀਯਾਂਗ ਨਦੀ।
 
ਪੱਛਮ ਵਿੱਚ [[ਹਿਮਾਲਿਆ]] ਪਰਬਤ ਲਡ਼ੀ ਹੈ ਜੋ ਚੀਨ ਦੀ [[ਭਾਰਤ]], [[ਭੂਟਾਨ]] ਅਤੇ [[ਨੇਪਾਲ]] ਨਾਲ ਕੁਦਰਤੀ ਸੀਮਾ ਬਣਾਉਦੀ ਹੈ। ਭੂਗੋਲਿਕ ਆਧਾਰ 'ਤੇ ਚੀਨ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ -
* '''ਉੱਤਰੀ ਚੀਨ''': ਇਸ ਵਿੱਚ ਲੋਇਸ ਮਿਟੀ ਦਾ ਪ੍ਰਦੇਸ਼, ਮੰਗੋਲੀਆ ਦੀ ਪਠਾਰ ਦਾ ਕੁਝ ਹਿੱਸਾ, ਪੀਹੋ ਦਰਿਆ ਦੀ ਘਾਟੀ, ਹਵਾਂਗਹੋ ਦਾ ਬੇਸਿਨ ਅਤੇ ਸ਼ਾਨਟਿੰਗ ਪ੍ਰਾਇਦੀਪ ਸ਼ਾਮਿਲ ਹਨ।
* '''ਮੱਧ ਚੀਨ''': ਇਸ ਵਿੱਚ ਪੱਛਮ ਦਾ ਪਹਾਡ਼ੀ ਪ੍ਰਦੇਸ਼, ਲਾਲ ਮਿਟੀ ਦਾ ਪ੍ਰਦੇਸ਼, ਹੂਪੇ ਬੇਸਿਨ ਅਤੇ ਯਾਂਗਸੀਕਿਆਂਗ ਦਾ ਡੈਲਟਾ ਸ਼ਾਮਿਲ ਹਨ। ਇੱਕ ਤਰ੍ਹਾਂ ਨਾਲ ਤਾਂ ਇਹ ਸਾਰਾ ਭਾਗ ਯਾਂਗਸੀ ਦਰਿਆ ਦੀ ਘਾਟੀ ਕਿਹਾ ਜਾ ਸਕਦਾ ਹੈ। ਲਾਲ ਮਿੱਟੀ ਦੇ ਪ੍ਰਦੇਸ਼ ਵਿੱਚ ਇਸ ਦੀ ਉੱਪਰਲੀ ਵਾਦੀ ਹੈ। ਹੂਪੇ ਬੇਸਿਨ ਵਿੱਚ ਇਸ ਦੀ ਮੱਧ-ਘਾਟੀ ਅਤੇ ਡੈਲਟਾ ਪ੍ਰਦੇਸ਼ ਇਸ ਦੀ ਹੇਠਲੀ ਘਾਟੀ ਹੈ। ਸ਼ਿਨਲਿੰਗਸ਼ਾਨ ਪਰਬਤ ਇਸ ਨੂੰ ਉੱਤਰੀ ਚੀਨ ਤੋਂ ਵੱਖ ਕਰਦਾ ਹੈ।
* '''ਦੱਖਣੀ ਚੀਨ''': ਇਸ ਵਿੱਚ ਯੂਨਾਨ ਦੀ ਪਠਾਰ, ਸੀਕਿਆਂਗ ਦਰਿਆ ਦੀ ਘਾਟੀ ਤੇ ਡੈਲਟਾ ਅਤੇ ਦੱਖਣ ਪੂਰਬੀ ਤੱਟ ਦਾ ਮੈਦਾਨ ਸ਼ਾਮਿਲ ਹਨ। ਦੱਖਣੀ ਚੀਨ ਦੀਆਂ ਪਠਾਰਾਂ 'ਵਾਂਗ ਸੀ' ਘਾਟੀ ਨੂੰ ਸੀਕਿਆਂਗ ਦੀ ਤਲਹਟੀ ਤੋਂ ਵੱਖ ਕਰਦੀਆਂ ਹਨ।
=== ਜਲਵਾਯੂ ===
ਚੀਨ ਦੀ ਜਲਵਾਯੂ ਮੁੱਖਵੈਸੇ ਰੂਪਤਾਂ ਹਰ ਪ੍ਰਦੇਸ਼ ਵਿੱਚ ਖੁਸ਼ਕਵੱਖ-ਵੱਖ ਮੌਸਮਹੈ ਅਤੇਪਰ ਜਿਆਦਾਮੌਨਸੂਨੀ ਵਰਖਾਪੌਣਾਂ ਦੇਸਭ ਪ੍ਰਭਾਵਥਾਂ ਵਾਲੀਹਨ। ਹੈ।ਸਿਰਫ਼ ਇਸਉੱਤਰੀ ਕਰਕੇਚੀਨ ਸਰਦੀਆਂਵਿੱਚ ਅਤੇਸਮਾਨ ਗਰਮੀਆਂਜਲਵਾਯੂ ਮਿਲਦੀ ਹੈ। ਸਾਲ ਦੇ ਬਹੁਤੇ ਮਹੀਨਿਆਂ ਵਿੱਚ ਤਾਪਮਾਨ ਬਹੁਤ ਨੀਵਾਂ ਰਹਿੰਦਾ ਹੈ, ਵਰਖਾ ਗਰਮੀਆਂ ਵਿੱਚ ਅੰਤਰਜਿਆਦਾ ਆਉਂਦਾਹੁੰਦੀ ਹੈ।ਹੈ ਪਰ ਔਸਤ 20" ਤੋਂ ਨਹੀਂ ਵਧਦੀ। ਸਰਦੀਆਂ ਵਿੱਚ ਉੱਚਅਕਸ਼ਾਸ਼ਅੰਦਰਲੇ ਖੇਤਰਾਂਰੇਗਿਸਤਾਨਾਂ ਤੋਂ ਠੰਡੀਆਂ ਰਹੀਆਂਅਤੇ ਮਿੱਟੀ ਉਡਾਉਣ ਦੀਆਂ ਹਵਾਵਾਂ ਠੰਡੀਆਂਚਲਦੀਆਂ ਹਨ। ਪਾਲਾ ਪੈਂਦਾ ਹੈ ਅਤੇ ਖੁਸ਼ਕਬਰਫ਼ ਹੁੰਦੀਆਂਵੀ ਹਨਵਰ੍ਹਦੀ ਜਦਕਿਹੈ। ਗਰਮੀਆਂ ਵਿੱਚ ਨਿਮਨਦੱਖਣੀ ਅਕਸ਼ਾਸ਼ਾਂਅਤੇ ਤੋਂਮੱਧ ਚੀਨ ਮੌਨਸੂਨੀ ਪੌਣਾਂ ਦੇ ਅਸਰ ਥੱਲੇਰਹੀਆਂਜਾਂਦੇ ਹਵਾਵਾਂਹਨ ਗਰਮਜਿਸ ਹੁੰਦੀਆਂਤੋਂ ਹਨ।40" ਤੋਂ 60" ਤੱਕ ਵਰਖਾ ਹੁੰਦੀ ਹੈ। ਦੇਸ਼ ਦਾ ਭੂ-ਭਾਗ ਵਿਸ਼ਾਲ ਹੋਣ ਕਾਰਨ ਚੀਨ ਦੇ ਭਿੰਨ-ਭਿੰਨ ਖੇਤਰਾਂ ਦੀ ਜਲਵਾਯੂ ਵਿੱਚ ਬਹੁਤ ਫ਼ਰਕ ਆਉਂਦਾ ਹੈ।
 
=== ਜੈਵਿਕ ਵਿਭਿੰਨਤਾ ===