ਮਾਨਸਾ ਜ਼ਿਲ੍ਹਾ, ਭਾਰਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਤਸਵੀਰ ਜੋਡ਼ੀ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਹਿੱਜੇ ਸਹੀ ਕੀਤੇ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 62:
| footnotes =
}}
[[File:Bus stand, Mansa, Punjab.jpg|thumb|ਮਾਨਸਾ ਦੀਦਾ ਬੱਸ ਅੱਡਾ]]
'''ਮਾਨਸਾ ਜ਼ਿਲਾ''' [[ਪੰਜਾਬ, ਭਾਰਤ]] ਦਾ ਇੱਕ [[ਜਿਲਾ]] ਹੈ। ਮਾਨਸਾ ਜ਼ਿਲ੍ਹਾ [[ਬਠਿੰਡਾ]], [[ਸੰਗਰੂਰ]], [[ਰਤੀਆ]], [[ਸਿਰਸਾ]] (ਹਰਿਆਣਾ) ਦੇ ਵਿਚਕਾਰ ਸਥਿਤ ਹੈ। 1992 ਵਿਚ [[ਬਠਿੰਡਾ ਜ਼ਿਲ੍ਹਾ]] ਨਾਲੋਂ ਅਲੱਗ ਹੋ ਕੇ ਜ਼ਿਲ੍ਹਾ ਬਣਨ ਉਪਰੰਤ ਹੁਣ ਇਸ ਵਿੱਚ [[ਬੁਢਲਾਡਾ]] ਤੇ [[ਸਰਦੂਲਗੜ੍ਹ]] ਸਬ-ਡਵੀਜ਼ਨ ਹੋਂਦ ਵਿਚ ਆ ਗਈਆਂ ਹਨ। ਜ਼ਿਲ੍ਹੇ ਦੇ ਮੁੱਖ ਸ਼ਹਿਰ [[ਮਾਨਸਾ]], [[ਬੁਢਲਾਡਾ]], [[ਭੀਖੀ]], [[ਬਰੇਟਾ]], [[ਸਰਦੂਲਗੜ੍ਹ]], [[ਬੋਹਾ]] ਅਤੇ [[ਝੁਨੀਰ]] ਹਨ ਅਤੇ ਜ਼ਿਲ੍ਹੇ ਦੇ ਕੁੱਲ 249 ਪਿੰਡ ਹਨ। 1992 ਵਿਚ ਤਤਕਾਲੀ ਮੁੱਖ ਮੰਤਰੀ [[ਬੇਅੰਤ ਸਿੰਘ (ਮੁੱਖ ਮੰਤਰੀ)|ਬੇਅੰਤ ਸਿੰਘ]] ਦੀ ਹਕੂਮਤ ਨੇ ਮਾਨਸਾ ਨੂੰ ਬਠਿੰਡੇ ਨਾਲੋਂ ਅਲੱਗ ਕਰ ਕੇ ਜ਼ਿਲ੍ਹਾ ਬਣਾਇਆ ਸੀ।