ਸੌਗਦੀਆਈ ਭਾਸ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 31:
==ਇਤਿਹਾਸ==
ਤੰਗ ਚੀਨ ਦੌਰਾਨ ਕੇਂਦਰੀ ਏਸ਼ੀਆ ਦੇ [[ਸਿਲਕ ਮਾਰਗ]] ਦੀ ਮੁੱਖ ਬੋਲੀ ਸੌਗਦੀਆ ਭਾਸ਼ਾ ਸੀ ਤੇ ਉਸ ਸਮੇਂ ਇਸ ਭਾਸ਼ਾ ਨੇ ਚੀਨੀ ਭਾਸ਼ਾ ਤੋਂ ਕਈ ਸ਼ਬਦ ਉਧਾਰ ਲੈ ਲਏ ਸਨ। ਅੱਠਵੀਂ ਸਦੀ ਦੇ ਸ਼ੁਰੂਆਤ ਵਿੱਚ ਸੌਗਦੀਆ ਵਾਸੀਆਂ ਵੱਲੋਂ ਮੁਸਲਿਮ ਦੇਸ਼ਾਂ 'ਤੇ ਜਿੱਤ ਤੋਂ ਬਾਅਦ ਇਸ ਭਾਸ਼ਾ ਦਾ ਆਰਥਿਕ ਤੇ ਰਾਜਨੀਤਕ ਮਹੱਤਵ ਕਾਫ਼ੀ ਵਧ ਗਿਆ। 8ਵੀਂ ਸਦੀ ਦੌਰਾਨ [[ਉਸਤਰਾਸ਼ਨਾ]], ਸੌਗਦੀਆ ਦੇ ਦੱਖਣ ਵਿੱਚ ਸਥਿੱਤ ਇੱਕ ਸ਼ਹਿਰ, ਵਿੱਚ ਵੀ ਸੌਗਦੀਆਈ ਭਾਸ਼ਾ ਦੀ ਇੱਕ ਉੱਪ-ਬੋਲੀ [[ਯਘਨੋਬੀ ਭਾਸ਼ਾ]] ਦੇ ਤੌਰ 'ਤੇ ਵਿਕਸਤ ਹੋਈ ਅਤੇ 21ਵੀਂ ਸਦੀ ਦੌਰਾਨ ਵੀ ਇਸਦੀ ਹੋਂਦ ਬਰਕਰਾਰ ਹੈ। ਇਹ [[ਯਘਨੋਬੀ ਲੋਕ|ਯਘਨੋਬੀ ਲੋਕਾਂ]] ਦੁਆਰਾ ਬੋਲੀ ਜਾਂਦੀ ਹੈ।
==ਸੌਗਦੀਆਈ ਲਿਖਤਾਂ ਦੀ ਖੋਜ==
 
==ਵਿਆਕਰਣ==