ਅਕਿਤਾ ਪ੍ਰੀਫੇਕਚਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 5:
 
== ਭੂਗੋਲ ==
ਅਕਿਤਾ, ਜਾਪਾਨ ਦੇ ਹੋਂਸ਼ੂ ਦੀਪ ਦੇ ਉੱਤਰੀ ਭਾਗ ਵਿੱਚ ਸਥਿੱਤ ਹੈ। ਇਸ ਪ੍ਰੀਫੇਕਚਰ ਦੇ ਪੱਛਮ ਵਿੱਚ ਜਾਪਾਨ ਸਾਗਰ ਹੈ ਅਤੇ ਇਹ ਦੇਸ਼ ਦੇ ਹੋਰ ਚਾਰ ਪ੍ਰੀਫੇਕਚਰ ਇਸਦੇ ਗੁਆਂਢੀ ਹਨ: [[ਓਮੋਰੀ]] ਉੱਤਰ ਵਿੱਚ, [[ਇਵਾਤੇ]] ਪੂਰਬ ਵਿੱਚ, [[ਮਿਆਗੀ]] ਦੱਖਣ-ਪੂਰਬ ਵਿੱਚ ਅਤੇ [[ਯਾਮਾਗਾਤਾ]] ਦੱਖਣ ਵਿੱਚ।
 
ਅਕਿਤਾ ਪ੍ਰੀਫੇਕਚਰ ਸਰੂਪ ਵਿੱਚ ਆਇਤਾਕਾਰ ਹੈ, ਜੋ ਉੱਤਰ ਤੋਂ ਦੱਖਣ ਤੱਕ 181 ਕਿਮੀ ਅਤੇ ਪੂਰਬ ਤੋਂ ਪੱਛਮ ਤੱਕ 111 ਕਿਮੀ ਫੈਲਿਆ ਹੋਇਆ ਹੈ। ਓਉ ਪਹਾੜ ਇਸ ਪ੍ਰੀਫੇਕਚਰ ਦੀ ਪੂਰਬੀ ਹੱਦ ਬਣਾਉਂਦੇ ਹਨ ਅਤੇ ਦੇਵਾ ਪਹਾੜ ਪ੍ਰੀਫੇਕਚਰ ਦੇ ਵਿਚਕਾਰਲੇ ਭਾਗ ਦੇ ਸਮਾਨਾਂਤਰ ਸਥਿੱਤ ਹਨ। ਬਾਕੀ ਉੱਤਰੀ ਜਾਪਾਨ ਦੇ ਵਾਂਙ ਹੀ ਇੱਥੇ ਵੀ ਸਰਦੀਆਂ ਬਹੁਤ ਠੰਡੀ ਹੁੰਦੀਆਂ ਹਨ, ਖਾਸ ਤੌਰ 'ਤੇ ਅੰਦਰਲਾ ਹਿੱਸਿਆਂ ਵਿੱਚ।