ਮੈਸੀਅਰ ਸੂਚੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
{{Infobox astronomical survey}}
[[File:All messier objects (numbered).jpg|thumb|450px|ਸਾਰੀਆਂ ਮੈਸੀਅਰ ਚੀਜ਼ਾਂ]]
'''ਮੈਸੀਅਰ ਸੂਚੀ''' ਉਨ੍ਹਾਂ 100 ਤੋਂ ਜ਼ਿਆਦਾ ਖਗੋਲੀ ਚੀਜ਼ਾਂ ਦੀ ਸੂਚੀ ਨੂੰ ਕਿਹਾ ਹੈ ਜਿਸਨੂੰ ਇੱਕ ਫਰਾਂਸੀ ਖਗੋਲ ਸ਼ਾਸਤਰੀ [[ਚਾਰਲਸ ਮੈਸੀਅਰ]] ਦੁਆਰਾ ਸੰਨ 1771 ਵਿੱਚ ਸੂਚੀਬੱਧ ਕੀਤਾ ਗਿਆ ਸੀ। ਮੈਸੀਅਰ ਨੂੰ [[ਧੂਮਕੇਤੂ]] (comet) ਦੇਖਣੇ ਕਾਫੀ ਪਸੰਦ ਸੀ। ਉਸਨੂੰ ਉਦੋਂ ਬਹੁਤ ਖਿਝ ਚੜ੍ਹਦੀ ਸੀ ਜਦੋਂ ਉਹ ਕਿਸੇ ਅਜਿਹੀ ਚੀਜ਼ ਨੂੰ ਦੇਖਦਾ ਸੀ ਜੋ ਕਿ ਦਿਸਣ ਵਿੱਚ ਤਾਂ ਧੂਮਕੇਤੂ ਲਗਦਾ ਹੋਵੇ ਪਰ ਅਸਲ ਵਿੱਚ ਉਹ ਹੋਰ ਕੁਝ ਹੁੰਦਾ ਸੀ। ਇਸ ਲਈ ਉਸਨੇ ਆਪਣੇ ਸਹਾਇਕ [[ਪਾਇਰੀ ਮੈਕੇਨ]] ਨਾਲ ਮਿਲਕੇ ਖਗੋਲੀ ਚੀਜ਼ਾਂ ਦੀ ਇੱਕ ਸੂਚੀ ਤਿਆਰ ਕੀਤੀ ਤਾਂ ਜੋ ਫਾਲਤੂ ਚੀਜ਼ਾਂ ਪਿੱਛੇ ਸਮਾਂ ਖਰਾਬ ਨਾ ਹੋਵੇ। ਉਸ ਦੁਆਰਾ ਪ੍ਰਕਾਸ਼ਿਤ ਕੀਤੀ ਸੂਚੀ ਵਿੱਚ 103 ਚੀਜ਼ਾਂ ਸਨ।