ਸੈਂਟਰਲ ਪ੍ਰੋਸੈਸਿੰਗ ਯੂਨਿਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 17:
==ਗਣਿਤਕ ਅਤੇ ਲੌਜਿਕ ਇਕਾਈ (ਏ.ਐਲ.ਯੂ)==
ਅਰਥਮੈਟਿਕ ਅਤੇ ਲੌਜਿਕ ਯੂਨਿਟ ਏ.ਐਲ.ਯੂ ਸੀ.ਪੀ.ਯੂ ਦਾ ਇਕ ਭਾਗ ਹੈ।ਇਸ ਵਿੱਚ ਗਣਿਤਕ ਅਤੇ ਲੌਜਿਕ ਦੋਵੇਂ ਪ੍ਰਕਾਰ ਦੇ ਕੰਮ ਕੀਤੇ ਜਾਂਦੇ ਹਨ। ਇਸੇ ਤਰਾਂ ਸੀ.ਪੀ.ਯੂ ਦਾ ਕੰਟਰੋਲ ਯੂਨਿਟ ਕੰਪਿਊਟਰ ਦੇ ਕੰਮਾਂ ਉੱਤੇ ਕੰਮਾਂ ਦੀ ਦੇਖ-ਰੇਖ ਰਖਦਾ ਹੈ। ਗਣਿਤਕ ਅਤੇ ਲੌਜਿਕ ਯੂਨਿਟ ਨੂੰ ਹੀ ਪਤਾ ਹੁੰਦਾ ਹੈ ਕਿ ਕੰਪਿਊਟਰ ਨੂੰ ਪ੍ਰੋਸੈਸ ਕਰਨ ਲਈ ਦਿੱਤੇ ਹੋਏ ਅੰਕੜਿਆਂ 'ਤੇ ਕਿਹੜੀ ਕਿਰਿਆ ਲਾਗੂ ਕਰਨੀ ਹੈ।
 
==ਇਹ ਵੀ ਵੇਖੋ==
*[[ਕਲਾਕ ਰੇਟ]]
*[[ਥਰਮਲ ਡਿਜ਼ਾਇਨ ਪਾਵਰ]]
 
==ਹਵਾਲੇ==