"ਤ੍ਰਿਵੇਣੀ ਸੰਗਮ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
{{ਬੇ-ਹਵਾਲਾ}}
[[Image:NorthIndiaCircuit 250.jpg|right|thumb|200px| [[ਇਲਾਹਾਬਾਦ]] ਵਿੱਚ [[ਗੰਗਾ]] ਅਤੇ [[ਯਮੁਨਾ]] ਦਰਿਆਵਾਂ ਦਾ ਸੰਗਮ ਤ੍ਰਿਵੇਣੀ ਸੰਗਮ]]
ਹਿੰਦੂ ਪਰੰਪਰਾ ਤਹਿਤ '''ਤ੍ਰਿਵੇਣੀ ਸੰਗਮ'''ਤਿੰਨ ਦਰਿਆਵਾਂ ਦਾ "[ਸੰਗਮ]" ਹੈ। ਸੰਗਮ ਦਾ ਬਿੰਦੂ [[ਹਿੰਦੂਮੱਤ|ਹਿੰਦੂਆਂ]] ਲਈ ਇੱਕ ਪਵਿੱਤਰ ਜਗ੍ਹਾ ਹੈ, ਕਿਹਾ ਜਾਂਦਾ ਹੈ ਕਿ ਇੱਥੇ ਇੱਕ ਵਾਰ ਇਸ਼ਨਾਨ ਕਰਨ ਨਾਲ ਸਾਰੇ ਪਾਪ ਧੋਤੇ ਜਾਂਦੇ ਹਨ ਅਤੇ ਬੰਦਾ ਜਨਮ ਦੇ ਚੱਕਰ ਤੋਂ ਮੁਕਤ ਹੋ ਜਾਂਦਾ ਹੈ।