ਪੁਰਾਣਾ ਮਹਾਨ ਬਲਗਾਰੀਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Old Great Bulgaria" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
No edit summary
ਲਾਈਨ 4:
ਬਲਗਾਰ ਦੇ ਖ਼ਾਨਾਂ ਦੀ ਨਾਮਾਵਲੀ ( ''Nominalia of the Bulgarian khans)'', ਕੁਬਰਾਤ ਸ਼ਾਹੀ ਖ਼ਾਨਦਾਨ ਦੂਲੋ ਤੋਂ ਸੀ ਅਤੇ ਬਲਗਾਰ ਤਖਤ ਦਾ ਹੱਕਦਾਰ ਵਾਰਿਸ ਸੀ.<ref name="ReferenceB">Mingazov S. Kubrat - the Ruler of Great Bulgaria and Ketrades - character of John of Nikiu work - Kazan: Institute of History of Academy of Science of Republic of Tatarstan, 2012</ref> ਐਚ. ਜ਼ੋਟਨਬਰਗ (1883) ਨੇ, ਪੁਰਾਣੀ-ਇਥੋਪੀਆਈ ਭਾਸ਼ਾ ਤੋਂ ਜੌਹਨ ਨਿਕੀਊ ਦੇ ਇਤਹਾਸ ਦਾ ਅਨੁਵਾਦ ਕਰਦਿਆਂ, ਜਾਣ ਬੁਝ ਕੇ ਨਾਮ Qetrades ਨੂੰ ਕੁਬਰਾਤ ਵਿੱਚ ਤਬਦੀਲ ਕਰ ਦਿੱਤਾ.  ਇਸ ਲਈ, ਇਤਿਹਾਸਕਾਰੀ ਉਦੋਂ ਤੋਂ ਗਲਤ ਤੌਰ ਤੇ ਭਰਮਗਰਸਤ ਹੈ ਕਿ ਕੁਬਰਾਤ ਨੂੰ ਬਿਜ਼ੰਤੀਨੀ ਦਰਬਾਰ ਨੇ ਪਾਲਿਆ ਅਤੇ ਬਪਤਿਸਮਾ ਦਿੱਤਾ ਸੀ. ਹਾਲਾਂ ਕਿ ਜੌਹਨ ਨਿਕੀਊ ਦੇ ਪਾਤਰ ਦਾ ਮਹਾਨ ਬਲਗਾਰੀਆ ਦੇ ਹਾਕਮ ਕੁਬਰਾਤ ਨਾਲ ਕੋਈ ਸੰਬੰਧ ਨਹੀਂ ਹੈ.<ref name="Chronicle">John of Nikiû, [http://www.tertullian.org/fathers/nikiu2_chronicle.htm ''Chronicle'']</ref><ref name="ReferenceB">Mingazov S. Kubrat - the Ruler of Great Bulgaria and Ketrades - character of John of Nikiu work - Kazan: Institute of History of Academy of Science of Republic of Tatarstan, 2012</ref>
 
== References ਹਵਾਲੇ==
{{ਹਵਾਲੇ}}
<references />
 
{{ਅਧਾਰ}}