ਲਾਲਾ ਲਾਜਪਤ ਰਾਏ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਸੋਧ ਕੀਤੀ
ਲਾਈਨ 8:
| ਜਨਮ_ਸਥਾਨ = [[ਢੁੱਡੀਕੇ]], [[ਪੰਜਾਬ]], [[ਬਰਤਾਨਵੀ ਭਾਰਤ]] (ਹੁਣ ਆਧੁਨਿਕ ਦੇਸ਼ ਭਾਰਤ ਵਿੱਚ ਹੈ)
| ਮੌਤ_ਤਾਰੀਖ = 17 ਨਵੰਬਰ 1928 (ਉਮਰ 63)
| ਮੌਤ_ਸਥਾਨ = [[ਲਾਹੌਰ]], [[ਬਰਤਾਨਵੀ ਭਾਰਤ]] (ਹੁਣ [[ਪਾਕਿਸਤਾਨ]] 'ਚ)
| ਮੌਤ_ਦਾ_ਕਾਰਨ =
| ਰਾਸ਼ਟਰੀਅਤਾ =
ਲਾਈਨ 23:
| ਹੋਰ_ਪ੍ਰਵੇਸ਼ਦਵਾਰ =
}}
'''ਲਾਲਾ ਲਾਜਪਤ ਰਾਏ''' ([[ਹਿੰਦੀ]]: लाला लाजपत राय, 28 ਜਨਵਰੀ 1865 - 17 ਨਵੰਬਰ 1928) [[ਭਾਰਤ]] ਦਾ ਇੱਕ ਪ੍ਰਮੁੱਖ [[ਸੁਤੰਤਰਤਾ ਸੈਨਾਪਤੀਸੈਨਾਨੀ]] ਸੀਸੀ। ਉਨ੍ਹਾਂ ਨੂੰ '''ਪੰਜਾਬ ਕੇਸਰੀ''' ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ [[ਪੰਜਾਬ ਨੈਸ਼ਨਲ ਬੈਂਕ]] ਅਤੇ ਲਕਸ਼ਮੀ ਬੀਮਾ ਕੰਪਨੀ ਦੀ ਸਥਾਪਨਾ ਵੀਕੀਤੀ ਕੀਤੀ।ਸੀ। ਇਹ [[ਭਾਰਤੀ ਰਾਸ਼ਟਰੀ ਕਾਂਗਰਸ]] ਵਿੱਚ [[ਗਰਮ ਦਲ]] ਦੇ ਤਿੰਨ ਪ੍ਰਮੁੱਖ ਨੇਤਾਵਾਂ [[ਲਾਲ-ਬਾਲ-ਪਾਲ]] ਵਿਚੋਂ ਇੱਕ ਸਨ। ਸੰਨ [[1928]] ਵਿੱਚ ਉਨ੍ਹਾਂ ਨੇ [[ਸਾਈਮਨ ਕਮੀਸ਼ਨ]] ਵਿਰੁੱਧ ਇੱਕ ਪ੍ਰ੍ਦਰਸ਼ਨ ਵਿੱਚ ਹਿੱਸਾ ਲਿਆ, ਜਿਸ ਦੌਰਾਨ ਹੋਏ [[ਲਾਠੀ-ਚਾਰਜਲਾਠੀਚਾਰਜ]] ਵਿੱਚ ਇਹ ਬੁਰੀ ਤਰ੍ਹਾਂ ਨਾਲ ਜਖ਼ਮੀ ਹੋ ਗਏ ਅਤੇ ਆਖਰਆਖ਼ਰ 17 ਨਵੰਬਰ ਸੰਨ 1928 ਨੂੰ ਉਨ੍ਹਾਂ ਦੀ ਮੌਤ ਹੋ ਗਈ ਸੀ।
 
== ਜੀਵਨੀਜੀਵਨ ==
ਲਾਲਾ ਲਾਜਪਤ ਰਾਏ ਦਾ ਜਨਮ [[ਪੰਜਾਬ]] ਦੇ [[ਮੋਗਾ]] ਜਿਲੇ ਦੇ ਪਿੰਡ [[ਢੁਡੀਕੇਢੁੱਡੀਕੇ]] ਵਿਖੇ ਹੋਇਆ ਸੀ। ਇਨ੍ਹਾਂ ਨੇ ਕੁੱਝ ਸਮੇਂ [[ਹਰਿਆਣਾ]] ਦੇ [[ਰੋਹਤਕ]] ਅਤੇ [[ਹਿਸਾਰ]] ਸ਼ਹਿਰਾਂ ਵਿੱਚ ਵਕਾਲਤ ਕੀਤੀ। ਇਹ [[ਭਾਰਤੀ ਰਾਸ਼ਟਰੀ ਕਾਂਗਰਸ]] ਦੇ [[ਗਰਮ ਦਲ]] ਦੇ ਪ੍ਰਮੁੱਖ ਨੇਤਾ ਸੀ। [[ਬਾਲ ਗੰਗਾਧਰ ਤਿਲਕ]] ਅਤੇ [[ਬਿਪਿਨ ਚੰਦਰ ਪਾਲ]] ਦੇ ਨਾਲ ਇਸ ਤਰਿਮੂਰਤੀਤ੍ਰਿਮੂਰਤੀ ਨੂੰ [[ਲਾਲ-ਬਾਲ-ਪਾਲ]] ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਇਨ੍ਹਾਂ ਤਿੰਨਾਂ ਨੇਤਾਵਾਂ ਨੇ ਸਭ ਤੋਂ ਪਹਿਲਾਂ ਭਾਰਤ ਵਿੱਚ ਸਵਤੰਤਰਤਾਸੁਤੰਤਰਤਾ ਦੀ ਮੰਗ ਕੀਤੀ ਸੀ, ਬਾਅਦ ਵਿੱਚ ਸਮੁੱਚਾ ਦੇਸ਼ ਇਨ੍ਹਾਂ ਦੇ ਨਾਲ ਹੋ ਗਿਆ। ਇਨ੍ਹਾਂਨੇਇਹਨਾਂ ਨੇ [[ਸਵਾਮੀ ਦਇਆਨੰਦ ਸਰਸਵਤੀ]] ਨਾਲ ਮਿਲ ਕੇ [[ਆਰੀਆ ਸਮਾਜ]] ਨੂੰ ਪੰਜਾਬ ਵਿੱਚ ਲੋਕਪ੍ਰਿਅ ਬਣਾਇਆ। [[ਲਾਲਾ ਹੰਸਰਾਜ]] ਦੇ ਨਾਲ [[ਦਇਆਨੰਦ ਐਂਗਲੋ -ਵੈਦਿਕ ਵਿਦਿਆਲਾ|ਦਇਆਨੰਦ ਐਂਗਲੋ -ਵੈਦਿਕ ਵਿਦਿਆਲਿਆਂ]] ਦਾ ਪ੍ਰਸਾਰ ਕੀਤਾਕੀਤਾ। ਭਾਗਇਹਨਾਂ ਜਿਹਨਾਂਨੂੰਨੂੰ ਅੱਜ -ਕੱਲ [[ਡੀਏਵੀ]] ਸਕੂਲਸਸਕੂਲਾਂ ਅਤੇ ਕਾਲੇਜਕਾਲਜਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਲਾਲਾਜੀ ਨੇ ਅਨੇਕ ਥਾਂਵਾਂ ਉੱਤੇ ਅਕਾਲ ਵਿੱਚ ਸ਼ਿਵਿਰ ਲਗਾ ਕੇ ਲੋਕਾਂ ਦੀ ਸੇਵਾ ਵੀ ਕੀਤੀ। 30 ਅਕਤੂਬਰ [[1928]] ਨੂੰ ਇਨ੍ਹਾਂਨੇਇਹਨਾਂ ਨੇ [[ਲਾਹੌਰ]] ਵਿੱਚ [[ਸਾਈਮਨ ਕਾਮੀਸ਼ਨਕਮੀਸ਼ਨ]] ਦੇ ਵਿਰੁੱਧ ਆਇਓਜਿਤਆਯੋਜਿਤ ਇੱਕ ਵਿਸ਼ਾਲ ਪ੍ਰਦਰਸ਼ਨ ਵਿੱਚ ਹਿੱਸਾ ਲਿਆ, ਜਿਸਦੇ ਦੌਰਾਨ ਹੋਏ [[ਲਾਠੀ-ਚਾਰਜਲਾਠੀਚਾਰਜ]] ਵਿੱਚ ਇਹ ਬੁਰੀ ਤਰ੍ਹਾਂ ਨਾਲ ਜਖਮੀਜ਼ਖਮੀ ਹੋ ਗਏ। ਉਸ ਸਮੇਂ ਇਨ੍ਹਾਂਨੇਇਹਨਾਂ ਨੇ ਕਿਹਾ ਸੀ: ''"ਮੇਰੇ ਸਰੀਰ ਉੱਤੇ ਪਈ ਇਕ-ਇਕ ਲਾਠੀ ਬ੍ਰਿਟਿਸ਼ ਸਰਕਾਰ ਦੇ ਕਫਨਕਫ਼ਨ ਦਾ ਕਿੱਲ ਬਣੇਗੀ।"'' ਅਤੇਲਾਲਾਜੀ ਉਹੀ ਹੋਇਆ ਵੀ; ਲਾਲਾਜੀਦੇ ਬਲਿਦਾਨਬਲੀਦਾਨ ਦੇ 20 ਸਾਲ ਦੇ ਅੰਦਰ ਹੀ ਬਰਤਾਨਵੀ ਸਾਮਰਾਜ ਦਾ ਸੂਰਜ ਅਸਤ ਹੋ ਗਿਆ। [[17 ਨਵੰਬਰ]] [[1928]] ਨੂੰ ਇਨ੍ਹਾਂਇਹਨਾਂ ਚੋਟਾਂ ਦੀ ਵਜ੍ਹਾ ਨਾਲ ਇਨ੍ਹਾਂ ਦਾ ਦਿਹਾਂਤ ਹੋ ਗਿਆ।
 
== ਲਾਲਾ ਜੀ ਦੀ ਮੌਤ ਦਾ ਬਦਲਾ ਸਰਦਾਰ ਭਗਤ ਸਿੰਘ ਨੇ ਲਿਆ ਸੀ==
 
== ਹੋਰ ਪੜ੍ਹੋ ==