ਮੈਕਸਵੈੱਲ ਦਾ ਦਾਨਵ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
 
ਲਾਈਨ 9:
ਇਸ ਸਵਾਲ ਪ੍ਰਤਿ ਇੱਕ ਜਵਾਬ 1929 ਵਿੱਚ [[ਲੀਓ ਸਜ਼ਿਲ੍ਰਡ]] ਅਤੇ ਬਾਦ ਵਿੱਚ [[ਲੀਓਨ ਬ੍ਰਿਲੋਉਇਨ]] ਦੁਆਰਾ ਦਿੱਤਾ ਗਿਆ ਸੀ। ਸਜ਼ਿਲ੍ਰਡ ਨੇ ਕਿਹਾ ਕਿ ਕੋਈ ਵਾਸਤਵਿਕ-ਜਿੰਦਗੀ ਵਾਲ਼ੇ ਮੈਕਸਵੈੱਲ ਦੇ ਦਾਨਵ ਨੂੰ ਕਿਸੇ ਤਰਾਂ ਨਾਲ ਮੌਲੀਕਿਊਲਰ ਸਪੀਡ ਨਾਪਣ ਦੀ ਜਰੂਰਤ ਪੈਣੀ ਚਾਹੀਦੀ ਹੈ, ਅਤੇ ਜਾਣਕਾਰੀ ਪ੍ਰਾਪਤ ਕਰਨ ਦੀ ਕ੍ਰਿਆ (ਕਾਰਜ) ਊਰਜਾ ਦੇ ਖਰਚ ਦੀ ਕੀਮਤ ਤੇ ਹੀ ਹੋਵੇਗੀ ।
 
ਮੈਕਸਵੈੱਲ ਦਾ ਦਾਨਵ A ਅਤੇ B ਦਰਮਿਆਨ ਕੰਧ ਦੀ ਪਰਮੀਅਬਿਲਟੀ ਨੂੰ ਵਾਰ ਵਾਰ ਤਬਦੀਲ ਕਰਦਾ ਰਹਿੰਦਾ ਹੈ। ਇਸਲਈ ਇਹ ਕਿਸੇ ਸੂਖਮ ਪੈਮਾਨੇ ਉੱਤੇ [[ਥਰਮੋਡਾਇਨਾਮਿਕ ਓਪਰੇਸ਼ਨ]] ਕਰ ਰਿਹਾ ਹੁੰਦਾ ਹੈ, ਜਿਸ ਵਿੱਚ ਇਹ ਕੇਵਲ ਸਧਾਰਨ ਤਤਕਾਲ ਜਾਂ ਕੁਦਰਤੀ ਅਸਥੂਲ (ਵਿਸ਼ਾਲ) ਥਰਮੋਡਾਇਨਾਮਿਕ ਪ੍ਰਕ੍ਰਿਆਵਾਂ ਦਾ ਨਿਰੀਖਣ ਹੀ ਨਹੀਂ ਕਰਦਾ ।
 
[[Category:ਭੌਤਿਕ ਵਿਗਿਆਨ]]