ਗਾਰਗੀ ਬੈਨਰਜੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਕੜੀਆਂ ਜੋੜੀਆਂ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
No edit summary
ਲਾਈਨ 62:
| source = http://www.cricinfo.com/ci/content/player/54124.html Cricinfo
}}
'''ਗਾਰਗੀ ਬੈਨਰਜੀ''' (ਜਨਮ 20 ਜੁਲਾਈ 1963 ਨੂੰ [[ਕਲਕੱਤਾ]], [[ਭਾਰਤ]] ਵਿਖੇ) ਇੱਕ ਸਾਬਕਾ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ, ਜੋ ਕਿ [[ਭਾਰਤੀ ਮਹਿਲਾ ਕ੍ਰਿਕਟ ਟੀਮ]] ਵਿੱਚ [[ਟੈਸਟ ਕ੍ਰਿਕਟ|ਟੈਸਟ]] ਅਤੇ [[ਇੱਕ ਦਿਨਾ ਅੰਤਰਰਾਸ਼ਟਰੀ]] ਕ੍ਰਿਕਟ ਖੇਡ ਚੁੱਕੀ ਹੈ। ਉਸਨੇ 14 ਸਾਲ ਦੀ ਛੋਟੀ ਉਮਰ ਵਿੱਚ ਹੀ ਬੰਗਾਲ ਵੱਲੋਂ ਘਰੇਲੂ ਕ੍ਰਿਕਟ ਖੇਡਣੀ ਸ਼ੁਰੂ ਕਰ ਦਿੱਤੀ ਸੀ।<ref name="Cricinfo profile">{{cite web|url=http://www.cricinfo.com/ci/content/player/54124.html|title=Gargi Banerji|publisher=[[Cricinfo]]|accessdate=2009-09-17}}</ref> ਉਸਨੇ ਕੁੱਲ 18 ਟੈਸਟ ਮੈਚ ਅਤੇ 26 ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡੇ ਹਨ।<ref>{{cite web|url=http://www.cricketarchive.com/Archive/Players/17/17113/17113.html|title=Gargi Bannerji|publisher=CricketArchive|accessdate=2009-09-17}}</ref> ਮੌਜੂਦਾ ਸਮੇਂ ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਚੋਣਕਾਰ ਕਮੇਟੀ (ਜੋ ਕਿਸੇ ਦੌਰੇ ਲਈ ਖਿਡਾਰੀਆਂ ਦੀ ਚੋਣ ਕਰਦੀ ਹੈ) ਦੀ ਚੇਅਰਪਰਸਨ ਹੈ।
==ਹਵਾਲੇ==
{{ਹਵਾਲੇ}}