ਏਸ਼ੀਆਈ ਬੱਬਰ ਸ਼ੇਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ Reverted edits by 59.178.205.104 (talk) to last revision by TXiKiBoT
ਲਾਈਨ 26:
| range_map_caption = ਅੱਜ ਏਸ਼ੀਆਈ ਸ਼ੇਰ ਗੁਜਰਾਤ, ਭਾਰਤ ਦੇ ਵਿੱਚ ਗਿਰ ਜੰਗਲ ਵਿੱਚ ਹੀ ਪਾਏ ਜਾਂਦੇ ਹਨ।
}}
'''ਏਸ਼ੀਆਈ ਸ਼ੇਰ''' (ਵਿਗਿਆਨੀ ਨਾਂ: Panthera leo persica) [[ਸ਼ੇਰ]] ਦੀ ਇੱਕ ਕਿਸਮ ਹੈ, ਜੋ ਅੱਜ ਸਿਰਫ਼ [[ਗਿਰ ਜੰਗਲ]], [[ਗੁਜਰਾਤ]], [[ਭਾਰਤ]] ਵਿੱਚ ਪਏ ਜਾਂਦੇ ਹਨ। ਇਥੇ ਇਸ ਨੂੰ ਇਨਡੀਅਨ ਸ਼ੇਰ (Indian lion) ਅਤੇ ਪਰਸ਼ਿਅਨ ਸ਼ੇਰ (Persian lion) ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।<ref>[http://books.google.com/books?id=PjfVFGM4p6wC&pg=PA173&dq=%22indian+lion%22+asiatic+lion&lr=&as_brr=3&ei=NKfGSYDVK4XGzASCjtnBCQ&client=firefox-a Biodiversity and its conservation in India - By Sharad Singh Negi]</ref><ref>[http://books.google.com/books?id=szBm5kPeC-cC&pg=PA61&dq=%22indian+lion%22+asiatic+lion&lr=&as_brr=3&ei=NKfGSYDVK4XGzASCjtnBCQ&client=firefox-a Big cats - By Tom Brakefield, Alan Shoemaker]</ref> ੨੦੦੫ ਵਿੱਚ ਗੁਜਰਾਤ ਸਰਕਾਰ ਨੇ ਗਿਰ ਜੰਗਲ ਵਿੱਚ ਏਸ਼ੀਆਈ ਸ਼ੇਰਾਂ ਦੀ ਗਿਣਤੀ ੨੫੯ ਦੱਸੀ।<ref>[http://www.hindu.com/2005/04/29/stories/2005042907010300.htm Highest-ever lion count at 359 in Gir sanctuary]</ref>
 
ਏਸ਼ੀਆਈ ਸ਼ੇਰ ਅੱਗੇ [[ਭੂਮੱਧ ਸਾਗਰ]] ਤੋਂ ਉੱਤਰੀ-ਪੂਰਬੀ ਭਾਰਤ ਤੱਕ ਪਾਏ ਜਾਂਦੇ ਸਨ, ਪਰ ਇਹਨਾਂ ਦਾ ਆਦਮੀ ਦੂਆਰਾ ਜਿਆਦਾ ਸ਼ਿਕਾਰ ਕਰਨ ਕਰਕੇ, ਗੰਦਾ ਪਾਣੀ ਹੋਣ ਕਰਕੇ, ਅਤੇ ਇਹਨਾਂ ਦੇ ਸ਼ਿਕਾਰ ਅਤੇ ਰਹਿਣ ਦੀ ਜਗਾ ਘੱਟਣ ਕਰਕੇ, ਇਹਨਾਂ ਦੀ ਸੰਖਿਆ ਬਹੁਤ ਘਟ ਗਈ।<ref>[http://books.google.com/books?id=aZAX4kT2qkQC&pg=PA106&dq=asiatic+lion+spread&ei=86nGSeWUNKaeyAThx5CHBA&client=firefox-a Indian wildlife - By Budh Dev Sharma, Tej Kumari]</ref> ਇਤਿਆਸਿਕ ਤੋਰ ਤੇ, ਏਸ਼ੀਆਈ ਸ਼ੇਰਾਂ ਨੂੰ ਤਿੰਨ ਹਿਸਿਆ ਵਿੱਚ ਵੰਡਿਆ ਜਾਂਦਾ ਸੀ: ਬੰਗਾਲੀ, ਅਰਬੀ, ਅਤੇ ਪਰਸ਼ਿਅਨ ਸ਼ੇਰ।<ref>[http://books.google.com/books?id=GWslAAAAMAAJ&pg=RA3-PA766&dq=asiatic+lion+persian+lion&lr=&ei=HqvGSZyUA43aygSDn-3SAg&client=firefox-a The English Cyclopaedia - edited by Charles Knight]</ref>