ਕੂਲੌਂਬ ਦਾ ਨਿਯਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"== ਕੂਲੌਂਬ ਦਾ ਨਿਯਮ == ਕੂਲੌਂਬ ਨੇ ਚਾਰਜ ਹੋਈਆਂ ਚੀਜ਼ਾਂ ਦਰਮਿਆਨ ਫੋਰਸ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
'''ਕੂਲੌਂਬ''' ਨੇ ਚਾਰਜ ਹੋਈਆਂ ਚੀਜ਼ਾਂ ਦਰਮਿਆਨ ਫੋਰਸਾਂ ਨੂੰ ਨਾਪਣ ਲਈ ਬਹੁਤ ਸਾਰੇ [[ਪ੍ਰਯੋਗ]] ਕੀਤੇ । ਜਦੋਂ ਚਾਰਜ ਹੋਈਆਂ ਚੀਜ਼ਾਂ ਦੇ ਰੇਖਿਕ [[ਅਕਾਰ]] ਉਹਨਾਂ ਦਰਮਿਆਨ ਦੂਰੀ ਤੋਂ ਕਿਤੇ ਸੂਖਮ ਹੁੰਦੇ ਹਨ, ਤਾਂ ਉਹਨਾਂ ਦਾ ਅਕਾਰ [[ਇਗਨੋਰ]] ਕੀਤਾ ਜਾ ਸਕਦਾ ਹੈ, ਅਤੇ ਚਾਰਜ ਹੋਈਆਂ ਚੀਜ਼ਾਂ ਨੂੰ [[ਪੋਆਇੰਟ ਚਾਰਜ]] ਦੇ ਤੌਰ ਤੇ ਸਮਝਿਆ ਜਾ ਸਕਦਾ ਹੈ।
== ਕੂਲੌਂਬ ਦਾ ਨਿਯਮ ==
ਕੂਲੌਂਬ ਨੇ ਚਾਰਜ ਹੋਈਆਂ ਚੀਜ਼ਾਂ ਦਰਮਿਆਨ ਫੋਰਸਾਂ ਨੂੰ ਨਾਪਣ ਲਈ ਬਹੁਤ ਸਾਰੇ [[ਪ੍ਰਯੋਗ]] ਕੀਤੇ । ਜਦੋਂ ਚਾਰਜ ਹੋਈਆਂ ਚੀਜ਼ਾਂ ਦੇ ਰੇਖਿਕ [[ਅਕਾਰ]] ਉਹਨਾਂ ਦਰਮਿਆਨ ਦੂਰੀ ਤੋਂ ਕਿਤੇ ਸੂਖਮ ਹੁੰਦੇ ਹਨ, ਤਾਂ ਉਹਨਾਂ ਦਾ ਅਕਾਰ [[ਇਗਨੋਰ]] ਕੀਤਾ ਜਾ ਸਕਦਾ ਹੈ, ਅਤੇ ਚਾਰਜ ਹੋਈਆਂ ਚੀਜ਼ਾਂ ਨੂੰ [[ਪੋਆਇੰਟ ਚਾਰਜ]] ਦੇ ਤੌਰ ਤੇ ਸਮਝਿਆ ਜਾ ਸਕਦਾ ਹੈ।
[[ਕੂਲੌਂਬ ਦਾ ਨਿਯਮ|ਕੂਲੌਂਬ ਦੇ ਨਿਯਮ]] ਮੁਤਾਬਿਕ
 
ਲਾਈਨ 31 ⟶ 30:
**ਐਪਸਾਈਲਨ-ਨੌਟ ਦੀਆਂ ਡਾਇਮੈਨਸ਼ਨਾਂ = '''[M<sup>-1</sup> L<sup>-3</sup> A<sup>2</sup>]'''
**ਐਪਸਾਈਲਨ-ਨੌਟ ਦਾ ਮੁੱਲ = 1/(4π k) = 8.85 ✕ 10<sup>-12</sup> C<sup>2</sup> N<sup>-1</sup> m<sup>-2</sup>
== ਵੈਕਟਰ ਰੂਪ ਵਿੱਚ ਕੂਲੌਂਬ ਦਾ ਨਿਯਮ ==
 
ਜਿਵੇਂ ਅਸੀਂ ਪਹਿਲਾਂ ਪੜਿਆ ਕਿ ਕੁਲੌਂਬ ਦੇ ਨਿਯਮ ਮੁਤਾਬਿਕ, ਦੋ ਚਾਰਜਾਂ ਕਿਆਊ-ਵੱਨ ਅਤੇ ਕਿਆਊ-ਟੂ ਦਰਮਿਆਨ ਪਰਸਪਰ ਕ੍ਰਿਆ ਫੋਰਸ F ਉਹਨਾਂ ਦੇ ਚਾਰਜਾਂ ਦੇ ਗੁਣਨਫਲ ਦੇ ਡਾਇਰੈਕਟਲੀ ਪਰੋਪੋਸ਼ਨਲ ਅਤੇ ਉਹਨਾਂ ਦਰਮਿਆਨ ਡਿਸਟੈਂਸ r ਦੇ ਇਨਵਰਸਲੀ ਪ੍ਰੋਪੋਸ਼ਨਲ ਹੁੰਦਾ ਹੈ। ਯਾਨਿ ਕਿ,
:<math>|\mathbf F|=k_e{|q_1q_2|\over r^2}\qquad</math>
ਕਿਉਂਕਿ ਫੋਰਸ ਇੱਕ ਵੈਕਟਰ ਹੁੰਦਾ ਹੈ, ਇਸਲਈ ਇਸਲਈ ਕੂਲੌਂਬ ਦੇ ਨਿਯਮ ਨੂੰ ਵੈਕਟਰ ਚਿੰਨਾਂ ਵਿੱਚ ਲਿਖਣਾ ਜਿਆਦਾ ਠੀਕ ਹੈ ਜੋ ਇਸਤਰਾਂ ਲਿਖਿਆ ਜਾਂਦਾ ਹੈ;
: <math>\qquad\mathbf F_1=k_e\frac{q_1q_2}{{|\mathbf r_{12}|}^2} \mathbf{\hat{r}}_{21},\qquad</math>
ਇੱਥੇ
*{{math|''k''{{sub|''e''}}}}, ({{math|''k''{{sub|''e''}}}} = {{val|8.9875517873681764e9|u=N m{{sup|2}} C{{sup|−2}}}}) ਕੁਲੌਂਬ ਕੌਂਸਟੈਂਟ ਹੈ,
*{{math|''q''{{sub|1}}}} ਅਤੇ {{math|''q''{{sub|2}}}} ਚਾਰਜਾਂ ਦੇ ਚਿੰਨ-ਸਮੇਤ ਮੁੱਲ ਹਨ,
*ਸਕੇਲਰ {{math|''r''}} ਚਾਰਜਾਂ ਦਰਮਿਆਨ ਡਿਸਟੈਂਸ ਹੈ,
*ਵੈਕਟਰ {{math|'''r'''{{sub|21}} {{=}} '''r'''{{sub|1}} − '''r'''{{sub|2}}}} ਚਾਰਜਾਂ ਦਰਮਿਆਨ ਵੈਕਟਰਾਤਮਿਕ ਡਿਸਟੈਂਸ (ਦੂਰੀ) ਹੈ, ਅਤੇ
*{{math|'''r̂'''{{sub|21}} {{=}} {{sfrac|'''r'''{{sub|21}}|{{!}}'''r'''{{sub|21}}{{!}}}}}} ({{math|''q''{{sub|2}}}} ਤੋਂ {{math|''q''{{sub|1}}}} ਤੱਕ ਇਸ਼ਾਰਾ ਕਰਨ ਵਾਲਾ ਇੱਕ ਯੂਨਿਟ ਵੈਕਟਰ) ।
*ਇਕੁਏਸ਼ਨ ਦੀ ਵੈਕਟਰ ਕਿਸਮ, {{math|''q''{{sub|2}}}} ਦੁਆਰਾ {{math|''q''{{sub|1}}}} ਉੱਤੇ ਲਾਗੂ ਕੀਤਾ ਗਿਆ ਫੋਰਸ {{math|'''F'''{{sub|1}}}} ਕੈਲੁਕੁਲੇਟ ਕਰਦੀ ਹੈ।
*ਜੇਕਰ {{math|'''r'''{{sub|12}}}} ਵਰਤਿਆ ਜਾਂਦਾ ਹੈ ਤਾਂ ਇਸਦੀ ਜਗਹ {{math|''q''{{sub|2}}}} ਉੱਤੇ ਅਸਰ ਖੋਜਿਆ ਜਾ ਸਕਦਾ ਹੈ। ਇਸਨੂੰ [[ਨਿਊਟਨ ਦਾ ਤੀਜਾ ਨਿਯਮ|ਨਿਊਟਨ ਦੇ ਤੀਜੇ ਨਿਯਮ]] ਨਾਲ ਵੀ ਕੈਲਕੁਲੇਟ ਕੀਤਾ ਜਾ ਸਕਦਾ ਹੈ: {{math|'''F'''{{sub|2}} {{=}} −'''F'''{{sub|1}}}}