ਬਿਜਲਈ ਚਾਰਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 36:
 
== ਚਾਰਜ ਦੀ ਸੁਰੱਖਿਅਤਾ ==
{{Main|ਚਾਰਜ ਕੰਜ਼੍ਰਵੇਸ਼ਨ}}
ਕਿਸੇ [[ਆਇਸੋਲੇਟਡ ਸਿਸਟਮ]] ਦਾ ਕੁੱਲ ਇਲੈਕਟ੍ਰਿਕ ਚਾਰਜ ਸਿਸਟਮ ਅੰਦਰ ਅਪਣੇ ਆਪ ਵਿੱਚ ਤਬਦੀਲੀਆਂ ਦੇ ਬਾਵਜੂਦ ਸਥਿਰ ਰਹਿੰਦਾ ਹੈ। ਇਹ ਨਿਯਮ ਭੌਤਿਕ ਵਿਗਿਆਨ ਦੀਆਂ ਗਿਆਤ ਸਾਰੀਆਂ ਪ੍ਰਕ੍ਰਿਆਵਾਂ ਲਈ ਕੁਦਰਤੀ ਤੌਰ ਤੇ ਹੀ ਹੁੰਦਾ ਹੈ ਅਤੇ ਇਸਨੂੰ [[ਵੇਵ ਫੰਕਸ਼ਨ]] ਦੇ [[ਗੇਜ ਇਨਵੇਰੀਅੰਸ]] ਤੋਂ ਇੱਕ ਲੋਕਲ ਕਿਸਮ ਵਿੱਚ ਵਿਓਂਤਬੰਦ ਕੀਤਾ ਜਾ ਸਕਦਾ ਹੈ। ਚਾਰਜ ਦੀ ਕੰਜ਼੍ਰਵੇਸ਼ਨ ਚਾਰਜ-ਕਰੰਟ [[ਨਿਰੰਤਰ ਸਮੀਕਰਨ]] (ਕੰਟੀਨਿਊਟੀ ਇਕੁਏਸ਼ਨ) ਬਣਾਉਂਦਾ ਹੈ।
ਹੋਰ ਸਰਵ ਸਧਾਰਨ ਤੌਰ ਤੇ, [[ਚਾਰਜ ਡੈਂਸਟੀ]] ''ρ'' ਵਿੱਚ ਇੰਟੀਗ੍ਰੇਸ਼ਨ ''V'' ਦੇ ਇੱਕ ਵੌਲੀਅਮ ਅੰਦਰ ਕੁੱਲ ਚਾਰਜ ਕਲੋਜ਼ਡ ਸਰਫੇਸ ''S'' = ∂''V'' ਰਾਹੀਂ [[ਕਰੰਟ ਡੈਂਸਟੀ]] '''J''' ਉੱਤੇ ਏਰੀਆ ਇੰਟਗ੍ਰਲ ਹੁੰਦਾ ਹੈ, ਜੋ ਬਦਲੇ ਵਿੱਚ ਸ਼ੁੱਧ [[ਇਲੈਕਟ੍ਰਿਕ ਕਰੰਟ|ਕਰੰਟ]] ''I'' ਬਰਾਬਰ ਹੁੰਦਾ ਹੈ:
:{{oiint|preintegral=<math>- \frac{d}{dt} \int_V \rho \, \mathrm{d}V = </math>|intsubscpt=<math>\scriptstyle \partial V</math>|integrand=<math>\mathbf J \cdot\mathrm{d}\mathbf S = \int J \mathrm{d}S \cos\theta = I.</math>}}
ਇਸਤਰਾਂ, ਇਲੈਕਟ੍ਰਿਕ ਚਾਰਜ ਦੀ ਕੰਜ਼੍ਰਵੇਸ਼ਨ, ਜਿਵੇਂ ਕੰਟੀਨਿਊਟੀ ਇਕੁਏਸ਼ਨ ਦੁਆਰਾ ਦਰਸਾਈ ਜਾਂਦੀ ਹੈ, ਇਹ ਨਤੀਜਾ ਦਿੰਦੀ ਹੈ:
:<math>I = -\frac{\mathrm{d}Q}{\mathrm{d}t}.</math>
ਵਕਤਾਂ (ਸਮਿਆਂ) <math>t_\mathrm{i}</math> ਅਤੇ <math>t_\mathrm{f}</math> ਦਰਮਿਆਨ ਟ੍ਰਾਂਸਫਰ ਹੋਇਆ ਚਾਰਜ ਦੋਵੇਂ ਪਾਸਿਆਂ ਦੀ ਇੰਟੀਗ੍ਰੇਸ਼ਨ ਰਾਹੀਂ ਪ੍ਰਾਪਤ ਕੀਤਾ ਜਾਂਦਾ ਹੈ:
:<math>Q = \int_{t_{\mathrm{i}}}^{t_{\mathrm{f}}} I\, \mathrm{d}t </math>
ਜਿੱਥੇ ''I'' ਕਿਸੇ ਕਲੋਜ਼ਡ ਸਰਫੇਸ ਰਾਹੀਂ ਸ਼ੁੱਧ ਬਾਹਰ ਵੱਲ ਦਾ ਕਰੰਟ ਹੁੰਦਾ ਹੈ ਅਤੇ ''Q'' ਸਰਫੇਸ ਦੁਆਰਾ ਪਰਿਭਾਸ਼ਿਤ ਵੌਲੀਊਮ ਅੰਦਰਲਾ ਇਲੈਕਟ੍ਰਿਕ ਚਾਰਜ ਹੁੰਦਾ ਹੈ।
 
==ਹੋਰ ਵੇਖੋ==