ਵੋਲਟੇਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 11:
{{Electromagnetism|ਨੈਟਵਰਕ}}
'''ਵੋਲਟੇਜ''', '''ਇਲੇਕਟ੍ਰਿਕ ਪੁਟੇਂਸ਼ਲ ਡਿਫ੍ਰੈਂਸ''', '''ਇਲੈਕਟ੍ਰਿਕ ਪ੍ਰੈੱਸ਼ਰ ''' ਜਾਂ '''ਇਲੈਕਟ੍ਰਿਕ ਟੈਂਸ਼ਨ''' (ਰਸਮੀ ਤੌਰ ਤੇ {{math|∆''V''}} ਜਾਂ {{math|∆''U''}} ਦਰਸਾਇਆ ਜਾਂਦਾ ਹੈ, ਪਰ ਜਿਅਦਾਤਰ ਅਕਸਰ ਸਰਲ ਤੌਰ ਤੇ ''V'' ਜਾਂ ''U'' ਦੇ ਤੌਰ ਤੇ ਹੀ ਦਰਸਾਇਆ ਜਾਂਦਾ ਹੈ, ਉਦਾਹਰਨ ਦੇ ਤੌਰ ਤੇ, [[ਓਹਮ ਦਾ ਨਿਯਮ|ਓਹਮ ਦੇ]] ਜਾਂ [[ਕਿਰਚੌੱਫ ਸਰਕਟ ਨਿਯਮ|ਕਿਰਚੌੱਫ]] ਦੇ ਨਿਯਮ ਦੇ ਸੰਦ੍ਰਭ ਵਿੱਚ) ਦੋ ਬਿੰਦੂਆਂ ਦਰਮਿਆਨ ਪ੍ਰਤਿ ਯੂਨਿਟ [[ਇਲੈਕਟ੍ਰਿਕ ਚਾਰਜ]] [[ਇਲੈਕਟ੍ਰਿਕ ਪੁਟੈਂਸ਼ਲ ਐਨਰਜੀ]] ਵਿੱਚ ਅੰਤਰ ਹੁੰਦਾ ਹੈ। ਦੋ ਬਿੰਦੂਆਂ ਦਰਮਿਆਨ ਵੋਲਟੇਜ, ਦੋਵੇਂ ਬਿੰਦੂਆਂ ਦਰਮਿਆਨ [[ਟੈਸਟ ਚਾਰਜ]] ਨੂੰ ਕਿਸੇ ਸਟੈਟਿਕ [[ਇਲੈਕਟ੍ਰੀਕ ਫੀਲਡ]] ਵਿਰੁੱਧ ਗਤੀ ਕਰਵਾ ਕੇ ਪ੍ਰਤਿ [[ਟੈਸਟ ਚਾਰਜ|ਯੂਨਿਟ ਚਾਰਜ]] [[ਕੰਮ (ਇਲੈਕਟ੍ਰੀਕਲ)| ਕੀਤੇ ਗਏ ਕੰਮ]] ਬਰਾਬਰ ਹੁੰਦਾ ਹੈ। ਇਸਨੂੰ [[ਵੋਲਟ]] (ਇੱਕ [[ਜੂਲ]] ਪ੍ਰਤਿ [[ਕੂਲੌਂਬ]]) ਦੀਆਂ ਯੂਨਿਟਾਂ ਅੰਦਰ ਨਾਪਿਆ ਜਾਂਦਾ ਹੈ।
 
ਵੋਲਟੇਜ ਨੂੰ ਸਟੈਟਿਕ ਇਲੈਕਟ੍ਰਿਕ ਫੀਲਡਾਂ ਦੁਆਰਾ, ਕਿਸੇ [[ਚੁੰਬਕੀ ਫੀਲਡ]] ਰਾਹੀਂ [[ਇਲੈਕਟ੍ਰਿਕ ਕਰੰਟ]] ਦੁਆਰਾ, ਵਕਤ ਨਾਲ ਬਦਲਣ ਵਾਲੀਆਂ ਚੁੰਬਕੀ ਫੀਲਡਾਂ, ਜਾਂ ਇਹਨਾੰ ਤਿੰਨਾਂ ਦੇ ਕਿਸੇ ਮੇਲ (ਕੰਬੀਨੇਸ਼ਨ) ਦੁਆਰਾ ਪੈਦਾ ਕੀਤਾ ਜਾ ਸਕਦਾ ਹੈ।<ref>Demetrius T. Paris and F. Kenneth Hurd, ''Basic Electromagnetic Theory'', McGraw-Hill, New York 1969, ISBN 0-07-048470-8, pp. 512, 546</ref><ref>P. Hammond, ''Electromagnetism for Engineers'', p. 135, Pergamon Press 1969 {{OCLC|854336}}.</ref> ਕਿਸੇ ਸਿਸਟਮ ਅੰਦਰ ਦੋ ਬਿੰਦੂਆੰ ਦਰਮਿਆਨ ਵੋਲਟੇਜ (ਜਾਂ ਪੁਟੈਂਸ਼ਲ ਅੰਤਰ) ਨਾਪਣ ਲਈ ਇੱਕ [[ਵੋਲਟਮੀਟਰ]] ਵਰਤਿਆ ਜਾ ਸਕਦਾ ਹੈ; ਅਕਸਰ ਸਿਸਟਮ ਦੇ [[ਗਰਾਊਂਡ (ਇਲੈਕਟ੍ਰੀਸਿਟੀ)|ਗਰਾਊਂਡ]] ਦੀ ਉਦਾਹਰਨ ਵਰਗਾ ਇੱਕ ਸਾਂਝਾ ਰੈਫ੍ਰੈਂਸ ਪੁਟੈਂਸ਼ਲ ਬਿੰਦੂਆਂ ਵਿੱਚੋਂ ਇੱਕ ਬਿੰਦੂ ਦੇ ਤੌਰ ਤੇ ਵਰਤਿਆ ਜਾਂਦਾ ਹੈ। ਇੱਕ ਵੋਲਟੇਜ ਜਾਂ ਤਾਂ ਊਰਜਾ ਦਾ ਕੋਈ ਸੋਮਾ (ਇਲੈਕਟ੍ਰੋਮੋਟਿਵ ਫੋਰਸ) ਪ੍ਰਸਤੁਤ ਕਰ ਸਕਦੀ ਹੈ ਜਾਂ ਖੋਈ, ਵਰਤੀ ਹੋਈ, ਜਾਂ ਜਮਾ ਊਰਜਾ ([[ਵੋਲਟੇਜ ਡ੍ਰੌਪ|ਪੁਟੈਂਸ਼ਲ ਡ੍ਰੌਪ]]) ਪ੍ਰਸਤੁਤ ਕਰ ਸਕਦੀ ਹੈ।