ਵੋਲਟੇਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 25:
 
ਵੋਲਟੇਜ ਨੂੰ ਇਸ ਤਰਾਂ ਪਰਿਭਾਸ਼ਿਤ ਕੀਤਾ ਜਾਂਦਾ ਹੈ ਕਿ ਨੈਗਟਿਵ ਚਾਰਜ ਵਾਲੀਆਂ ਚੀਜ਼ਾਂ ਉੱਚ ਵੋਲਟੇਜ ਵੱਲ ਖਿੱਚੀਆਂ ਜਾਣ, ਜਦੋਂਕਿ ਪੌਜ਼ਟਿਵ ਚਾਰਜ ਵਾਲੀਆਂ ਚੀਜ਼ਾਂ ਨਿਮਨ ਵੋਲਟੇਜ ਵੱਲ ਖਿੱਚੀਆਂ ਜਾਣ । ਇਸਲਈ, ਕਿਸੇ ਤਾਰ ਜਾਂ [[ਰਜ਼ਿਸਟਰ]] ਅੰਦਰਲਾ [[ਕਨਵੈਂਸ਼ਨਲ ਕਰੰਟ]] ਹਮੇਸ਼ਾਂ ਹੀ ਉੱਚ ਵੋਲਟੇਜ ਤੋਂ ਘੱਟ ਵੋਲਟੇਜ ਵੱਲ ਵਹਿੰਦਾ ਹੈ। ਕਰੰਟ ਘੱਟ ਵੋਲਟੇਜ ਤੋਂ ਵੱਧ ਵੋਲਟੇਜ ਵੱਲ ਸਿਰਫ ਤਾਂ ਵਹਿ ਸਕਦਾ ਹੈ, ਜਦੋਂ ਇਲੈਕਟ੍ਰਿਕ ਫੀਲਡ ਦਾ ਵਿਰੋਧ ਕਰਨ ਵਾਲਾ ਇਸ ਨੂੰ ਧੱਕਣ ਵਾਲਾ ਕੋਈ [[ਇਲੈਕਟ੍ਰੋਮੋਟਿਵ ਫੋਰਸ|ਊਰਜਾ ਦਾ ਸੋਮਾ]] ਮੌਜੂਦ ਹੋਵੇ । ਇਹ ਮਾਮਲਾ ਕਿਸੇ [[ਇਲੈਕਟ੍ਰਿਕ ਪਾਵਰ|ਬਿਜਲੀ ਸ਼ਕਤੀ ਸੋਮੇ]] ਅੰਦਰ ਹੁੰਦਾ ਹੈ। ਉਦਾਹਰਨ ਦੇ ਤੌਰ ਤੇ, ਕਿਸੇ [[ਬੈਟਰੀ (ਇਲੈਕਟ੍ਰੀਸਿਟੀ)|ਬੈਟਰੀ]] ਅੰਦਰ, ਰਸਾਇਣਿਕ ਕ੍ਰਿਆਵਾਂ ਨੈਗਟਿਵ ਤੋਂ ਪੌਜ਼ਟਿਵ ਸਿਰੇ (ਟਰਮੀਨਲ) ਤੱਕ ਆਇਨ ਕਰੰਟ ਦੇ ਵਹਿਣ ਲਈ ਲੋੜੀਂਦੀ ਐਨਰਜੀ ਮੁਹੱਈਆ ਕਰਵਾਉਂਦੀਆਂ ਹਨ।
 
ਇਲੈਕਟ੍ਰਿਕ ਫੀਲਡ ਕਿਸੇ ਪਦਾਰਥ ਅੰਦਰ ਚਾਰਜ ਪ੍ਰਵਾਹ (ਫਲੋਅ) ਨੂੰ ਨਿਰਧਾਰਿਤ ਕਰਨ ਵਾਲਾ ਇੱਕੋ ਇੱਕ ਫੈਕਟਰ ਨਹੀਂ ਹੁੰਦੀ, ਅਤੇ ਵੱਖਰੇ ਪਦਾਰਥ ਕੁਦਰਤੀ ਤੌਰ ਤੇ ਸੰਤੁਲਨ ਉੱਤੇ ਇਲੈਕਟ੍ਰਿਕ ਪੁਟੈਂਸ਼ਲ ਫਰਕਾਂ ਨੂੰ ਵਿਕਸਿਤ ਕਰ ਲੈਂਦੇ ਹਨ ([[ਗਲਵੈਨੀ ਪੁਟੈਂਸ਼ਲ]]ਾਂ)। ਕਿਸੇ ਪਦਾਰਥ ਦਾ ਇਲੈਕਟ੍ਰਿਕ ਪੁਟੈਂਸ਼ਲ ਕੋਈ ਚੰਗੀ ਤਰਾਂ ਪਰਿਭਾਸ਼ਿਤ ਮਾਤਰਾ ਵੀ ਨਹੀਂ ਹੁੰਦੀ, ਕਿਉਂਕਿ ਇਹ ਸਬਐਟੌਮਿਕ ਪੈਮਾਨੇ ਉੱਤੇ ਤਬਦੀਲ ਹੁੰਦੀ ਰਹਿੰਦੀ ਹੈ। ਵੋਲਟੇਜ ਦੀ ਇੱਕ ਹੋਰ ਅਸਾਨ ਪਰਿਭਾਸ਼ਾ [[ਫਰਮੀ ਲੇਵਲ]] ਦੀ ਧਾਰਨਾ ਵਿੱਚ ਖੋਜੀ ਜਾ ਸਕਦੀ ਹੈ। ਇਸ ਮਾਮਲੇ ਵਿੱਚ, ਦੋ ਚੀਜ਼ਾਂ ਦਰਮਿਆਨ ਵੋਲਟੇਜ ਉਹਨਾਂ ਦਰਮਿਆਨ ਚਾਰਜ ਦੀ ਇੱਕ ਇਕਾਈ (ਯੂਨਿਟ) ਨੂੰ ਤੋਰਨ ਲਈ ਲੋੜੀਂਦਾ [[ਥਰਮੋਡਾਇਨਾਮਿਕ ਵਰਕ]] (ਤਾਪ-ਯੰਤ੍ਰਿਕ ਕੰਮ) ਹੁੰਦਾ ਹੈ। ਇਹ ਪਰਿਭਾਸ਼ਾ ਵਿਵਹਾਰਿਕ ਹੇ ਕਿਉਂਕਿ ਇੱਕ ਵਾਸਤਵਿਕ ਵੋਲਟਮੀਟਰ ਸਚੱਮੁੱਚ ਇਸ ਕੰਮ ਨੂੰ ਨਾਪਦਾ ਹੈ, ਜੋ ਇਲੈਕਟ੍ਰਿਕ ਪੁਟੈਂਸ਼ਲ ਅੰਦਰਲਾ ਕੋਈ ਫਰਕ ਨਹੀਂ ਹੁੰਦਾ ।
 
== ਵੋਲਟ ==