ਵਿਕੀਪੀਡੀਆ:ਚੰਗੇ ਲੇਖ ਲਿਖਣ ਸੰਬੰਧੀ ਸੁਝਾਅ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
→‎लेखों के नाम: ਅਨੁਵਾਦ ਕੀਤਾ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 8:
#ਜਿਆਦਾ ਜਾਣਕਾਰੀ ਲਈ [[ਵਿਕਿਪੀਡੀਆ:ਭਾਰਤੀ ਸਕ੍ਰਿਪਟਾਂ ਲਈ ਆਪਣਾ ਬ੍ਰਾਊਜ਼ਰ ਤਿਆਰ ਕਰਨਾ|ਇਹ ਲੇਖ]] ਪੜੋ।
 
== ਲੇਖਾਂ ਦੇ ਨਾਂਮ ==
== लेखों के नाम ==
#ਲੇਖ ਨੂੰ ਬਣਾਉਂਦੇ ਸਮੇਂ ਉਸਦਾ ਸਿਰਲੇਖ (ਨਾਂਮ) ਪੰਜਾਬੀ ਭਾਸ਼ਾ ਵਿੱਚ ਹੀ ਲਿਖੋ। ਹੋਰ ਭਾਸ਼ਾਵਾਂ ਦੇ ਸ਼ਬਦ ਜੋ ਪੰਜਾਬੀ ਭਾਸ਼ਾ ਵਿੱਚ ਘੁਲ-ਮਿਲ ਚੁੱਕੇ ਹਨ ਅਤੇ ਜੋ ਪੰਜਾਬੀ ਵਿੱਚ ਆਮ ਪ੍ਰਚਲਿਤ ਹਨ, ਉਨ੍ਹਾ ਨੂੰ ਉਸ ਰੂਪ ਵਿੱਚ ਹੀ ਲਿਖਣਾ ਚਾਹੀਦਾ ਹੈ। ਜਿਵੇਂ ਕਿ ਸਟੇਸ਼ਨ, ਪਲੇਟਫ਼ਾਰਮ, ਕੰਪਿਊਟਰ ਆਦਿ। ਉਰਦੂ ਜਾਂ ਹੋਰ ਵਿਦੇਸ਼ੀ ਭਾਸ਼ਾਵਾਂ ਵਿੱਚ ਜਿੱਥੇ ਖ਼ਾਸ ਚਿੰਨ੍ਹਾਂ ਦੀ ਵਰਤੋਂ ਹੁੰਦੀ ਹੈ, ਉਸਦਾ ਵੀ ਧਿਆਨ ਰੱਖੋ। ਗੈਰ ਭਾਰਤੀ ਸਿਰਲੇਖਾਂ (ਨਾਂਮਾ) ਦੇ ਲਈ ਉਹੀ ਸਿਰਲੇਖ ਪੰਜਾਬੀ ਵਿੱਚ ਲਿਖਣ ਦੀ ਕੋਸ਼ਿਸ਼ ਕਰੋ, ਜੋ ਅਖ਼ਬਾਰਾਂ, ਕਿਤਾਬਾਂ, ਟੈਲੀਵਿਜ਼ਨ ਚੈਨਲਾਂ ਆਦਿ 'ਤੇ ਵਰਤੇ ਜਾਂਦੇ ਹੋਣ। ਉਦਾਹਰਨ ਵਜੋਂ: ਅਮਰੀਕਾ (ਪ੍ਰਚਲਿਤ) ਦੀ ਜਗ੍ਹਾ ਉਚਾਰਨ ਪੱਖੋਂ ਅਮੇਰਿਕਾ (ਸ਼ੁੱਧ) ਵਧੇਰੇ ਢੁੱਕਵਾਂ ਹੈ ਅਤੇ ਉਲੰਪਿਕ ਦੀ ਜਗ੍ਹਾ ਓਲੰਪਿਕ (ਉਚਾਰਨ ਪੱਖੋਂ) ਵਧੇਰੇ ਢੁੱਕਦਾ ਹੈ। ਨਾਲ ਹੀ ਇਹ ਵੀ ਧਿਆਨ ਰੱਖੋ ਕਿ ਪੰਜਾਬੀ ਦੇ ਜਿੰਨਾਂ ਅੱਖਰਾਂ ਦੇ ਪੈਰਾਂ ਵਿੱਚ ਬਿੰਦੀ ਲਗਦੀ ਹੈ, ਉਹ ਵੀ ਵਰਤੋ। ਜਿਵੇਂ ਕਿ ਉਦਾਹਰਨ ਵਜੋਂ 'ਖਾਨ' ਸ਼ਬਦ ਦੀ ਜਗ੍ਹਾ 'ਖ਼ਾਨ' ਸ਼ਬਦ, 'ਫਿਲਮ' ਦੀ ਜਗ੍ਹਾ 'ਫ਼ਿਲਮ' ਸ਼ਬਦ ਸਹੀ ਹੈ।
#लेख का निर्माण करते समय उसका नाम हिन्दी में ही रखें। अन्य भाषाओँ के शब्द जो हिंदी भाषा में पूर्णरूपेण विलीन हो चुके हैं और जो हिंदी भाषियों में आम प्रचलित हैं, उन्हें उसी रूप में उल्लेख करना चाहिए। जैसे स्टेशन ,प्लेटफॉर्म, कंप्यूटर आदि। [[उर्दू]] या अन्य विदेशी भाषाओं के शब्दों हेतु जहाँ आवश्यक हो, नुक्ता (नीचे का डॉट) लगाने का ध्यान रखें। गैर-भारतीय नामों के लिये लेख के शीर्षक हेतु वह वर्तनी प्रयोग करें जो शुद्ध मानी जाती हो तथा जो वर्तनी अखबारों, सामान्य ज्ञान की पुस्तकों, टीवी चैनलों आदि में सामान्य रूप से प्रचलित हो, उसे शुद्ध नाम पर पुनर्निर्देशित कर दें। उदाहरण के लिये: अमरीका (प्रचलित) को अमेरिका (शुद्ध) पर पुनर्निर्देशित कर दें। साथ ही लेख का नाम नुक्तायुक्त सही वर्तनी में लिखा जाना चाहिये तथा गैरनुक्ता युक्त अशुद्ध वर्तनी वाले नाम वाला पन्ना सही वर्तनी वाले पन्ने को पुनर्निर्देशित कर दिया जाना चाहिये। उदाहरण के लिये, [[उस्ताद बिस्मिल्ला खान]] (गलत, बिना नुक्ते के) को [[उस्ताद बिस्मिल्ला ख़ान]] (सही, नुक्ता युक्त) पर पुनर्निर्देशित किया जाना चाहिये।
#ਅੰਗਰੇਜ਼ੀ ਭਾਸ਼ਾ ਦੇ ਇਕੋਨਮਿਕ/ਛੋਟੇ ਰੂਪਾਂ ਹਿੱਤ ਰੋਮਨ ਲਿਪੀ ਵਿੱਚ (ਅੰਗਰੇਜ਼ੀ ਭਾਸ਼ਾ ਵਿੱਚ ਹੀ) ਛੋਟੇ ਨਾਂਮ ਵਾਲੇ ਲੇਖ ਵੀ ਬਣਾ ਦਵੋ ਅਤੇ ਫਿਰ ਉਸਨੂੰ ਅਸਲੀ (ਪੂਰੇ) ਨਾਂਮ 'ਤੇ ਰੀਡਿਰੈਕਟ (ਅੰਗਰੇਜ਼ੀ:Redirect) ਕਰ ਦਵੋ। ਉਦਾਹਰਨ ਵਜੋਂ [[ਯੂਐੱਨਓ]] ਨੂੰ [[ਸੰਯੁਕਤ ਰਾਸ਼ਟਰ ਸੰਘ]] 'ਤੇ ਅਤੇ [[ਓਡੀਆਈ]] ਨੂੰ [[ਇੱਕ ਦਿਨਾ ਅੰਤਰਰਾਸ਼ਟਰੀ]] 'ਤੇ। ਇਹ ਗੱਲ ਵੀ ਵਰਨਣਯੋਗ ਹੈ ਕਿ ਪੰਜਾਬੀ ਭਾਸ਼ਾ ਵਿੱਚ "ਓ. ਡੀ. ਆਈ." ਭਾਵ ਕਿ ਹਰ ਅੱਖਰ ਲਿਖਣ ਤੋਂ ਬਾਅਦ ਬਿੰਦੀ ਪਾਉਣਾ ਠੀਕ ਨਹੀਂ ਲਗਦਾ ਸੋ ਇਸ ਵਾਸਤੇ "ਓਡੀਆਈ" ਹੀ ਠੀਕ ਬੈਠਦਾ ਹੈ। ਇਸ ਗੱਲ ਦਾ ਧਿਆਨ ਸਿਰਲੇਖ ਲਿਖਣ ਸਮੇਂ ਜਰੂਰ ਰੱਖਣਾ ਚਾਹੀਦਾ ਹੈ।
#अंग्रेजी के ऍक्रोनिम/लघु रूपों हेतु रोमन लिपि में लघु नाम वाले पन्ने बनायें तथा फिर उसे हिन्दी में पूरे नाम पर पुनर्निर्देशित कर दें। उदाहरण के लिये [[आइपीए]] को [[अन्तर्राष्ट्रीय ध्वन्यात्मक वर्णमाला]] पर रीडायरैक्ट कर दें, [[यूऍनओ]] को [[संयुक्त राष्ट्र संघ]] पर आदि। हिन्दी में संक्षिप्त नाम यथा ''सं॰ रा॰ सं॰'' सही नहीं लगता, हालाँकि जब लघुरूप वाला नाम ही मुख्यतः प्रचलित हो तो उस नाम से भी लेख बना सकते हैं जैसे [[आइआरसी]]। लेख के नाम में यदि किसी शब्द का संक्षिप्त रुप लिखना पड़े तो उपयुक्त चिन्ह, लाघव चिन्ह (॰) का उपयोग किया जाना चाहिये, फुलस्टॉप (.) का नहीं। देखें, [[हिन्दी में सामान्य गलतियाँ#फुलस्टॉप तथा लाघव चिह्न की गलती]]। उदाहरण के लिये [[डॉ॰ राजेन्द्र प्रसाद]] लिखें, [[डॉ॰ राजेन्द्र प्रसाद]] नहीं।
#ਲੇਖ ਦੇ ਸਿਰਲੇਖ (ਨਾਂਮ) ਨੂੰ ਸ਼ੁੱਧ ਉਚਾਰਨ ਜਾਂ ਸ਼ਬਦ ਬਣਤਰ ਪੱਖੋਂ ਠੀਕ ਚੁਣਨਾ ਚਾਹੀਦਾ ਹੈ, ਭਾਵੇਂ ਉਹ ਕਿਸੇ ਵੀ ਵਿਸ਼ੇ ਨਾਲ ਸੰਬੰਧਤ ਹੋਵੇ।
#लेख के शीर्षक (नाम) को शुद्ध उच्चारण तथा वर्तनी की दृष्टि से पञ्चमाक्षर में रखा जाये, चाहे वह किसी भी विषय से सम्बंधित हो। खोज तथा पुनर्निर्देशन हेतु आधुनिक वर्तनी वाले नाम को पारम्परिक (शुद्ध) पञ्चमाक्षर वाले शीर्षक पर पुनर्निर्देशित कर देना चाहिये ताकि शुद्ध उच्चारण एवं वर्तनी रहे। उदाहरण के लिये [[पंडित]] को [[पण्डित]] पर पुनर्निर्देशित किया जाना चाहिये। इसके अतिरिक्त लेख के आरम्भ में कोष्ठक में वैकल्पिक आधुनिक वर्तनी भी देनी चाहिये।
 
#लेख के शीर्षक केवल [[हिन्दी]] ([[देवनागरी]]) में ही रखे जायें। [[रोमन लिपि|रोमन]] में शीर्षक बहुत ही विशिष्ट स्थितियों में रखा जाये।
ਜਿਵੇਂ ਕਿ 'ਆਸਟਰੇਲੀਆ' ਵੀ ਲਿਖ ਲਿਆ ਜਾਂਦਾ ਹੈ ਅਤੇ 'ਆਸਟ੍ਰੇਲੀਆ' ਵੀ, 'ਪਰੰਪਰਿਕ' ਸ਼ਬਦ ਵੀ ਵਰਤ ਲਿਆ ਜਾਂਦਾ ਹੈ ਅਤੇ 'ਪ੍ਰਾਚੀਨ' ਵੀ, 'ਉਲੰਪਿਕ' ਵੀ ਲਿਖ ਲਿਆ ਜਾਂਦਾ ਹੈ ਅਤੇ 'ਓਲੰਪਿਕ' ਵੀ, 'ਸੱਭਿਆਚਾਰ' ਵੀ ਲਿਖ ਲਿਆ ਜਾਂਦਾ ਹੈ ਅਤੇ 'ਸਭਿਆਚਾਰ' ਵੀ, ਇਸੇ ਤਰ੍ਹਾਂ ਹੀ 'ਜਿਲ੍ਹਾ' ਅਤੇ 'ਜ਼ਿਲ੍ਹਾ' ਸ਼ਬਦ ਹਨ।
#यदि लेख के शीर्षक का कोई प्रचलित संक्षिप्त नाम (abbreviation) है तो उसे पूरे नाम वाले पन्ने की ओर पुनर्निर्देशित कर देना चाहिये। उदाहरण के लिये [[आइपीए]] को [[अन्तर्राष्ट्रीय ध्वन्यात्मक वर्णमाला]] पर।
 
== लेखन शैली ==