ਅਬਦੁਲ ਬਿਸਮਿੱਲਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"अब्दुल बिस्मिल्लाह" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
 
No edit summary
ਲਾਈਨ 1:
'''ਅਬਦੁਲ ਬਿਸਮਿੱਲਾ''' (ਜਨਮ - 5 ਨਵੰਬਰਜੁਲਾਈ, 1949) ਹਿੰਦੀ ਸਾਹਿਤ ਦਾ ਸੰਸਾਰ-ਪ੍ਰਸਿੱਧ ਨਾਵਲਕਾਰ ਹੈ।<ref>हिन्दी साहिय का दूसरा इतिहास, बच्चन सिंह,</ref> ਉਹ ਇੱਕ ਵਚਨਬੱਧ ਸਿਰਜਣਹਾਰ ਹੈ ਅਤੇ ਪਿਛਲੇ ਲਗਭਗ ਤਿੰਨ ਦਹਾਕਿਆਂ ਤੋਂ ਸਾਹਿਤ ਸਿਰਜਣ ਵਿਚ ਸਰਗਰਮ ਹੈ। ਦਿਹਾਤੀ ਜੀਵਨ ਅਤੇ ਮੁਸਲਿਮ ਸਮਾਜ ਦੇ ਟਕਰਾਅ, ਸੰਵੇਦਨਾਵਾਂ, ਯਾਤਨਾਵਾਂ ਅਤੇ ਅੰਤਰ ਦਵੰਦ ਉਸ ਦੀਆਂ ਰਚਨਾਵਾਂ ਦਾ ਮੁੱਖ ਫੋਕਸ ਹਨ। ਆਪਣੀ ਪਹਿਲੀ ਰਚਨਾ 'ਝੀਨੀਝੀਨੀ ਬੀਨੀ ਚਦਰਿਆ' ਨੂੰ ਹਿੰਦੀ ਗਲਪ ਦਾ ਇੱਕ ਮੀਲ ਪੱਥਰ ਮੰਨਿਆ ਜਾਂਦਾ ਹੈ। ਉਸ ਨੇ ਨਾਵਲ ਦੇ ਨਾਲ ਹੀ ਕਹਾਣੀ, ਕਵਿਤਾ, ਨਾਟਕ ਵਰਗੀਆਂ ਰਚਨਾਤਮਕ ਵਿਧਾਵਾਂ ਦੇ ਇਲਾਵਾ ਆਲੋਚਨਾ ਤੇ ਵੀ ਹਥ ਅਜਮਾਇਆ ਹੈ।<ref>चन्द्रदेव यादव, अब्दुल बिस्मिल्लह का कथा साहित्य</ref> 
 
== ਜੀਵਨ-ਚੱਕਰ ==