ਅਰਕੀ ਦਾ ਕਿਲ੍ਹਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 1:
[[File:Palace of earstwhileerstwhile Arki Princely State, Himachal Prades, India.jpg|thumb|ਅਰਕੀ ਦਾ ਕਿਲਾ]]
 
'''ਅਰਕੀ ਦਾ ਕਿਲ੍ਹਾ''',[[ਹਿਮਾਚਲ ਪ੍ਰਦੇਸ਼]] ਦੇ [[ਅਰਕੀ, ਭਾਰਤ|ਅਰਕੀ]] ਕਸਬੇ ਵਿਖੇ ਸਥਿੱਤ ਹੈ। ਅਰਕੀ ਦਾ ਕਿਲ੍ਹਾ [[ਰਾਣਾ (ਪਦਵੀ)|ਰਾਣਾ]] ਪ੍ਰਿਥਵੀ ਸਿੰਘ,ਜੋ ਰਾਣਾ ਸਾਭਾ ਚੰਦ ਦੇ ਉਤਰਾਧਿਕਾਰੀ ਸਨ, ਨੇ 1695-1700 ਦੇ ਸਮੇਂ ਦੌਰਾਨ ਬਣਾਇਆ। ਇਹ ਕਿਲ੍ਹਾ 1806 ਵਿੱਚ [[ਗੋਰਖਿਆਂ]] ਨੇ ਕਬਜੇ ਵਿੱਚ ਲੈ ਲਿਆ ਸੀ। ਰਾਣਾ ਜਗਤ ਸਿੰਘ ਜੋ [[ਬਾਘਲ]] ਰਿਆਸਤ ਦੇ ਹੁਕਮਰਾਨ ਸਨ, ਨੂੰ [[ਨਾਲਾਗੜ੍ਹ]] ਵਿਖੇ ਸ਼ਰਣ ਲੈਣੀ ਪਈ ਸੀ। 1806-1815 ਦੇ ਸਮੇਂ ਦੌਰਾਨ, ਗੋਰਖਾ ਜਰਨੈਲ [[ਅਮਰ ਸਿੰਘ ਥਾਪਾ]] ਨੇ ਅਰਕੀ ਨੂੰ ਹਿਮਾਚਲ ਪ੍ਰਦੇਸ਼ ਦੇ [[ਕਾਂਗੜਾ, ਹਿਮਾਚਲ ਪ੍ਰਦੇਸ਼|ਕਾਂਗੜਾ]] ਖੇਤਰ ਤੱਕ ਪੈਰ ਪਸਾਰਨ ਲਈ ਮਜ਼ਬੂਤ ਗੜ੍ਹ ਵਜੋਂ ਵਰਤਿਆ। ਅਰਕੀ ਪਹਾੜੀ ਰਿਆਸਤ [[ਬਾਘਲ]],ਦੀ ਰਾਜਧਾਨੀ ਸੀ। ਇਹ ਰਿਆਸਤ ਰਾਜਾ ਅਜੇ ਦੇਵ ਸਿੰਘ, [[ਪਨਵਰ]] [[ਰਾਜਪੂਤ]] ਨੇ 1643 ਵਿੱਚ ਸਥਾਪਤ ਕੀਤੀ ਗਈ ਸੀ ਅਤੇ ਅਰਕੀ ਨੂੰ ਰਾਜਾ ਸਾਭਾ ਵੱਲੋਂ 1650 ਵਿੱਚ ਰਾਜਧਾਨੀ ਬਣਾਇਆ ਗਿਆ ਸੀ।