ਅੰਨ੍ਹੇ ਨਿਸ਼ਾਨਚੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਿੰਕ ਦਿੱਤੇ ਅਤੇ ਵਿਸਥਾਰ ਦਿੱਤਾ!
No edit summary
ਟੈਗ: 2017 source edit
ਲਾਈਨ 1:
ਅੰਨ੍ਹੇ ਨਿਸ਼ਾਨਚੀ [[ਅਜਮੇਰ ਸਿੰਘ ਔਲਖ]][[19 ਅਗਸਤ|(19 ਅਗਸਤ]] [[1942|1942-]] [[15 ਜੂਨ]] [[2017|2017)]] ਰਚਿਤ ਇਕਾਂਗੀ-ਸੰਗ੍ਰਹਿ ਹੈ, ਜਿਸਦੇ ਕਈ ਸੰਸਕਰਣ ਛਪ ਚੁੱਕੇ ਹਨ। ਇਹ ਇਕਾਂਗੀ-ਸੰਗ੍ਰਹਿ ਦੇ ਪ੍ਰਕਾਸ਼ਕ "ਚੇਤਨਾ ਪ੍ਰਕਾਸ਼ਨ-ਪੰਜਾਬੀ ਭਵਨ ਲੁਧਿਅਾਣਾ" ਹੈ ਅਤੇ ਛਾਪਕ "ਅਾਰ. ਕੇ. ਆਫ਼ਸੈੱਟ, ਦਿੱਲੀ" ਹੈ। ਇਸ ਸੰਗ੍ਰਹਿ ਦੇ ਅਾਰੰਭ ਵਿੱਚ ਅਾਈਆਂ 'ਤੁਕਾਂ' ਮਾਨਵੀ ਸ਼ਖਸੀਅਤ ਦੀ ਤਰਜਮਾਨੀ ਕਰਦੀਅਾਂ ਹਨ, ਜੋ [[ ਪੰਜਾਬੀ ਭਾਸ਼ਾ|ਪੰਜਾਬੀ]] ਦੇ [[ਸੂਫ਼ੀ]] [[ਕਵੀ]] [[ਬਾਬਾ ਫ਼ਰੀਦ|"ਸੇਖ਼ ਫ਼ਰੀਦ"]] ਦੀਅਾਂ ਹਨ, ਜਿਵੇਂ:
<poem>
"ਫਰੀਦਾ ਕਾਲੇ ਮੈਂਡੇ ਕਪੜੇ
ਕਾਲਾ ਮੈਂਡਾ ਵੇਸ।
ਗੁਨਹੀ ਭਰਿਆ ਮੈਂ ਫਿਰਹਿ
ਲੋਕ ਕਹਿਣ ਦਰਵੇਸ।" </poem>
ਇਦਇਸ ਇਕਾਂਗੀ-ਸੰਗ੍ਰਹਿ ਦੀ 'ਚੌਥੇ ਸੰਸਕਰਣ' ਦੀ ਭੂਮਿਕਾ "ਕੁਝ ਗੁਸਤਾਖ਼ੀਆ" ਹੈ, ਜੋ [[ਜੂਨ|ਜੂਨ,]] [[2009]] ਦੀ ਹੈ। ਇਸ ਵਿੱਚ ਅਜਮੇਰ ਅੌਲਖ ਪਹਿਲੇ ਤੋਂ ਹੁਣ ਤੱਕ ਦੇ ਸੰਸਕਰਣ 'ਚ ਕੀਤੀ ਤਬਦੀਲੀ ਬਾਰੇ ਦੱਸਦੇ ਹਨ। ਅਜਮੇਰ ਅੌਲਖ ਅਨੁਸਾਰ, ਇਸ ਸੰਗ੍ਰਹਿ ਵਿੱਚੋਂ '''"ਰਾਹਗੀਰ"''' ਅਤੇ '''"ਬ੍ਰਹਮ-ਭੋਜ"''' ਇਕਾਂਗੀਅਾਂ ਕੱਢ ਦਿੱਤੀਆਂ। ਇਸ ਦੋਨਾਂ ਇਕਾਂਗੀਆਂ ਦੀ ਥਾਂ 'ਤੇ '''"ਲੋਹੇ ਦਾ ਪੁੱਤ"''' ਇਕਾਂਗੀ ਪਾ ਦਿੱਤੀ। "ਰਾਹਗੀਰ" ਮੇਰੀ ਅਾਪਣੀ ਰਚਨਾ ਨਹੀਂ ਸੀ ਬਲਕਿ [[ਚੀਨੀ ਭਾਸ਼ਾ|ਚੀਨੀ]] ਲੇਖਕ [[ਲੂ ਸੁੰਨ]] ਦੇ ਨਾਟਕ ਦਾ ਪੰਜਾਬੀ ਅਨੁਵਾਦ ਸੀ ਅਤੇ "ਬ੍ਰਹਮ-ਭੋਜ" ਮੇਰੀ ਅਾਪਣੀ ਰਚਨਾ ਸੀ, ਜਿਸਨੂੰ 15 ਸਾਲਾਂ ਦੌਰਾਨ ਨਾ ਮੈਂ ਮੰਚਿਤ ਕੀਤਾ ਨਾ ਕਿਸੇ ਹੋਰ ਸੰਸਥਾ ਨੇ ਮੰਚਿਤ ਕੀਤਾ।...
ਦੂਸਰਾ '''"ਬਹਿਕਦਾ ਰੋਹ"''' ਦਾ ਨਾਂ ਬਦਲ ਕੇ '''"ਜਦੋਂ ਬੋਹਲ਼ ਰੋਦੇਂ ਹਨ"''' ਕਰ ਦਿੱਤਾ ਹੈ...<ref>ਅੰਨ੍ਹੇ ਨਿਸ਼ਾਨਚੀ, [[ਲੇਖਕ]]-[[ਅਜਮੇਰ ਸਿੰਘ ਔਲਖ]],ਪ੍ਰਕਾਸ਼ਨ-ਚੇਤਨਾ ਪ੍ਰਕਾਸ਼ਨ,ਛਾਪਕ-ਆਰ.ਕੇ.ਆਪ਼ਸੈੱਟ, [[ਦਿੱਲੀ|ਦਿੱਲੀ।]] [[2009|(2009)]]-ਪੰਨਾ-7 </ref>
==ਭੂਮਿਕਾ==