ਬਾਰੋਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
ਬਰਾਕ, [[ਯੂਰਪ]] ਵਿਚ 16 ਸਦੀ ਦੇ ਅੰਤ ਅਤੇ 18 ਸਦੀ ਦੇ ਸ਼ੁਰੁਆਤ ਵਿੱਚ ਸ਼ੁਰੂ ਹੋਈ ਇੱਕ ਕਲਾਤਮਕ ਸ਼ੈਲੀ ਹੈ. <ref>{{cite book |first=Paul|last=Fargis|title=The New York Public Library Desk Reference|year=1998|edition=third|place=New York|publisher=Macmillan General Reference|page=262|isbn=0-02-862169-7}}</ref> ਇਸ ਨੂੰ ਜ਼ਿਆਦਾਤਰ "ਮੈਨੀਰੀਸਟ ਐਂਡ ਰੋਕੋਕੌ ਯੁੱਗ ਵਿੱਚ ਯੂਰੋਪ ਦੀ ਇੱਕ ਪ੍ਰਭਾਵੀ ਸ਼ੈਲੀ ਦੀ ਰੂਪ ਵਿੱਚ ਪਰਿਭਾਸ਼ਿਤ ਕੀਤੀ ਗਈ ਹੈ, ਇੱਕ ਅਜਿਹੀ ਸ਼ੈਲੀ, ਜਿਸਦਾ ਗਤੀਸ਼ੀਲ ਅੰਦੋਲਨ, ਖੁੱਲ੍ਹੀ ਭਾਵਨਾ ਅਤੇ ਸਵੈ-ਵਿਸ਼ਵਾਸਵਾਦੀ ਅਲਾਮਕਾਰ ਵਿੱਦਿਆ" ਦੇ ਰੂਪ ਵਿੱਚ ਜਾਣਿਆ ਜਾਂਦਾ ਹੈ.<ref>Hughes, J. Quentin (1953). [http://melitensiawth.com/incoming/Index/Melita%20Historica/MH.01(1952-55)/MH.1(1953)2/orig05.pdf The Influence of Italian Mannerism Upon Maltese Architecture]. ''Melitensiawath''. Retrieved 8 July 2016. p. 104-110.</ref>
{{ਬੇ-ਹਵਾਲਾ}}
 
'''ਬਾਰੋਕ''' ਕਲਾਤਮਕ ਸ਼ੈਲੀ ਦੀ ਇੱਕ ਕਲਾ ਹੈ ਜਿਸ ਵਿੱਚ ਮੂਰਤੀਕਲਾ, ਚਿਤਰਕਲਾ, ਵਾਸਤੁਕਲਾ, ਸਾਹਿਤ, ਨਾਚ ਅਤੇ ਸੰਗੀਤ ਵਿੱਚ ਡਰਾਮਾ, ਤਨਾਵ, ਉਤਸ਼ਾਹ, ਅਤੇ ਸ਼ਾਨ ਪੈਦਾ ਕਰਨ ਲਈ ਅਸਾਨੀ ਨਾਲ ਸਮਝੀਆ ਜਾਣ ਵਾਲੀ ਵਿਆਖਿਆ ਅਤੇ ਰਫ਼ਤਾਰ ਨੁੰ ਵਧਾ ਚੜਾ ਕੇ ਇਸਤੇਮਾਲ ਕੀਤਾ ਗਿਆ। ਇਹ ਸ਼ੈਲੀ [[ਰੋਮ]], [[ਇਟਲੀ]] ਵਿੱਚ 1600 ਦੇ ਆਸਪਾਸ ਸ਼ੁਰੂ ਹੋਈ ਅਤੇ ਸਾਰੇ ਯੂਰੋਪ ਵਿੱਚ ਫੈਲ ਗਈ।
ਬਰੋਕ ਸ਼ੈਲੀ ਦੀ ਪ੍ਰਸਿੱਧੀ ਅਤੇ ਸਫਲਤਾ ਨੂੰ ਰੋਮਨ ਕੈਥੋਲਿਕ ਚਰਚ ਦੁਆਰਾ ਉਤਸ਼ਾਹਿਤ ਕੀਤਾ ਗਿਆ, ਜਿਸ ਨੇ ਪ੍ਰੋਟੈਸਟਨ ਸੁਧਾਰ ਦੀ ਪ੍ਰਕਿਰਿਆ ਵਿੱਚ ਕੌਂਸਲ ਓਫ ਟੇਂਟ ਦੇ ਸਮੇ ਇਹ ਫੇਸਲਾ ਲੀਤਾ ਸੀ ਕਿ ਕਲਾ ਨੂੰ ਪ੍ਰ੍ਤੁੱਖ ਅਤੇ ਜਜਬਾਤੀ ਜੁੜਾਵ ਦੇ ਨਾਲ ਧਾਰਮਿਕ ਪਰਿਕ੍ਰਨਾ ਵਿੱਚ ਸੰਚਾਰਿਤ ਕਰਨਾ ਚਾਹਿਦਾ ਹੈ <ref>Helen Gardner, Fred S. Kleiner, and Christin J. Mamiya, ''Gardner's Art Through the Ages'' (Belmont, CA: Thomson/Wadsworth, 2005), p. 516.</ref> ਅਭਿਜਾਤ ਵਰਗ ਨੇ ਵੀ ਬਰੋਕ ਵਾਸ੍ਤੁਕਲਾ ਦੇ ਨਾਟਕੀ ਸ਼ੇਲੀ ਅਤੇ ਕਲਾ ਦੇ ਆਗਤੁਕਾ ਨੂੰਪ੍ਰਭਾਵਿਤ ਕਰਨ, ਵਿਜੇ ਸ਼ਕਤੀ ਅਤੇ ਨਿਰਤ੍ਰਨ ਨੂੰ ਦਰਸ਼ਾਉਣ ਵਾਲੇ ਮਾਧਿਅਮ ਦੇ ਤੋਰ ਤੇ ਵੇਖਿਆ. ਬਰੋਕ ਮਹਲਾ ਦੇ ਵਰਾਨਡੇ ਦੇ ਮੁਖ ਪਰਿਵੇਸ਼ ਦਵਾਰ ਤੇ, ਸ਼ਾਨਦਾਰ ਪੋੜਿਆ ਅਤੇ ਸਮ੍ਰਿਧੀ ਵਧਾਉਣ ਵਾਲੇ ਕਮਰੇਆ ਦੇ ਆਲੇ ਦੁਆਲੇ ਬਣਾਇਆ ਗਿਆ ਹੈ.
 
==ਬਰੋਕ ਦਾ ਵਿਕਾਸ==
 
ਲਗਭਗ ਸੰਨ 1600ਦੇ ਆਸ ਪਾਸ ਦੀ ਨਵੀ ਕਲਾ ਦੇ ਮੰਗ ਦੇ ਕਾਰਣ ਹੋਂਦ ਵਿੱਚ ਆਈ ਕਲਾ ਨੂੰ ਬਰੋਕ ਕਿਹਾ ਜਾਂਦਾ ਹੈ. ਕੋਂਸਲ ਓਫ ਟ੍ਰੇਂਟ (1545-1563) ਨੇ ਇੱਕ ਅਧਿਨਿਯਮ ਲਾਗੂ ਕੀਤਾ ਜਿਸ ਦੇ ਨਾਲ ਰੋਮਨ ਕੇਥੋਲਿਕ ਚਰਚ ਨੂੰ ਪ੍ਰੋਟੇਸਟੇਂਟ ਸੁਧਾਰ ਦੇ ਨਾਲ ਜੁੜੀ ਪ੍ਰਤੀਨਿਧਤਾ ਵਾਦੀ ਕਲਾ ਦਾ ਸੰਦੇਸ਼ ਇਹ ਮੰਗ ਰਖਦੇ ਹੋਏ ਦਿਤਾ ਗਿਆ ਕਿ ਚਰਚ ਦੇ ਪਰਿਪੇਖ ਵਿੱਚ ਚਿਤਰਕਲਾ ਅਤੇ ਮੂਰਤੀਕਲਾ ਦੇ ਵਿਦਵਾਨ ਲੋਕਾ ਨੂੰ ਜਿਆਦਾ ਅਸਿਖੀਅਤ ਲੋਕਾ ਨਾਲ ਸਮਵਾਦ ਕਰਨਾ ਚਾਹਿਦਾ ਹੈ.
 
ਬਰੋਕ ਸ਼ੇਲੀ ਦੀ ਸੁੰਦਰਤਾ 16ਵੀ ਸਦੀ ਦੀ ਮੇਨੇਰਿਸ੍ਟ ਕਲਾ ਦੇ ਵਿਲਖਣ ਅਤੇ ਬੋਧਿਕ ਗੁਣਵਤਾ ਨਾਲ ਜਾਨਬੂਝ ਕੇ ਇਸਤ੍ਰੀਆ ਦੀ ਸੁੰਦਰਤਾ ਦੇ ਵਲ ਮੋੜੀ ਗਈ.
 
==ਹਵਾਲੇ==
{{ਹਵਾਲੇ}}
 
{{ਅਧਾਰ}}
 
[[ਸ਼੍ਰੇਣੀ:ਕਲਾ]]