ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
{{ਬੇ-ਹਵਾਲਾ}}
'''ਨਬੀ''' ਜਾਂ '''ਪੈਗ਼ੰਬਰ''' (prophet) ਦਾ ਮਤਲਬ ਹੈ ਇੱਕ ਰੱਬ ਦਾ ਗੁਣਗਾਨ ਕਰਨ ਵਾਲਾ, ਉਸ ਦੀ ਸਿੱਖਿਆ ਅਤੇ ਉਸ ਦੇ ਆਦਰਸ਼ਾਂ ਦਾ ਹੋਕਾ ਦੇਣ ਵਾਲਾ। [[ਬਾਇਬਲਬਾਈਬਲ]] ਵਿੱਚ ਉਸਨੂੰ ਰੱਬ ਦਾ ਮਨੁੱਖ ਅਤੇ ਆਤਮਾ ਦਾ ਮਨੁੱਖ ਵੀ ਕਿਹਾ ਗਿਆ ਹੈ। ਯਹੂਦੀ ਧਰਮ, ਈਸਾਈ ਧਰਧਰਮ, ਇਸਲਾਮ, ਪ੍ਰਾਚੀਨ ਯੂਨਾਨ, ਪਾਰਸੀ ਆਦਿ ਧਰਮਾਂ ਅਤੇ ਸੰਸਕ੍ਰਿਤੀਆਂ ਵਿੱਚ ਵੱਖ ਵੱਖ ਨਬੀਆਂ ਦੇ ਹੋਣ ਦੇ ਦਾਵੇ ਕੀਤੇ ਗਏ ਹਨ। ਅਜਿਹੀ ਮਾਨਤਾ ਹੈ ਕਿ ਰੱਬ ਨੇ ਕਿਸੇ ਵਿਅਕਤੀ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਆਪਣਾ ਸੰਦੇਸ਼ਵਾਹਕ ਬਣਾਇਆ।
 
ਇਹ ਇੱਕ ਰੂਹਾਨੀ ਫ਼ੈਜ਼ ਹੈ ਜੋ ਚੋਣਵੇਂ ਇਨਸਾਨਾਂ ਨੂੰ ਮਿਲਦਾ ਹੈ। ਪੈਗ਼ੰਬਰ ਦਾ ਇੱਕ ਰੱਬ ਨੂੰ ਮੰਨਣ ਵਾਲਾ ਹੋਣਾ ਜ਼ਰੂਰੀ ਹੈ।