ਸ਼੍ਰੋਡਿੰਜਰ ਇਕੁਏਸ਼ਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 609:
3-ਅਯਾਮੀ ਕਾਰਟੀਜ਼ੀਅਨ ਨਿਰਦੇਸ਼ਾਂਕਾਂ (ਕੋਆਰਡੀਨੇਟਾਂ) ਅੰਦਰ ਸਪੱਸ਼ਟ ਤੌਰ ਤੇ ਇੱਕ ਕਣ ਲਈ- ਇਕੁਏਸ਼ਨ ਇਹ ਹੁੰਦੀ ਹੈ;
:<math>i\hbar{\partial \Psi \over \partial t} = - {\hbar^2\over 2m} \left ( {\partial^2 \Psi \over \partial x^2} + {\partial^2 \Psi \over \partial y^2} + {\partial^2 \Psi \over \partial z^2} \right ) + V(x,y,z,t)\Psi.\,\!</math>
ਪਹਿਲੇ ਟਾਈਮ ਡੈਰੀਵੇਟਿਵ ਤੋਂ ਭਾਵ ਹੈ [[ਵੇਵ ਫੰਕਸ਼ਨ]] ਦਾ ({{math|''t'' {{=}} 0}} ਉੱਤੇ) ਸ਼ੁਰੂਆਤੀ ਮੁੱਲ
 
:<math> \Psi(x,y,z,0) \,\!</math>
ਕੋਈ ਮਨਚਾਹਾ ਸਥਿਰਾਂਕ ਹੁੰਦਾ ਹੈ। ਇਸੇਤਰਾਂ- ਸਪੇਸ ਦੇ ਸੰਦ੍ਰਭ ਵਿੱਚ ਦੂਜੇ ਔਰਡਰ ਦੇ ਡੈਰੀਵੇਟਵਾਂ ਤੋਂ ਭਾਵ ਹੈ ਵੇਵ ਫੰਕਸ਼ਨ ਅਤੇ ਇਸਦੇ ਪਹਿਲੇ ਔਰਡਰ ਦੇ ਸਪੈਸ਼ੀਅਲ ਡੈਰੀਵੇਟਿਵ
:<math> \begin{align}
& \Psi(x_b,y_b,z_b,t) \\
& \frac{\partial}{\partial x}\Psi(x_b,y_b,z_b,t) \quad \frac{\partial}{\partial y}\Psi(x_b,y_b,z_b,t) \quad \frac{\partial}{\partial z}\Psi(x_b,y_b,z_b,t)
\end{align} \,\!</math>
ਸਾਰੇ ਹੀ ਬਿੰਦੂਆਂ ਦੇ ਕਿਸੇ ਦਿੱਤੇ ਹੋਏ ਸੈੱਟ ਉੱਤੇ ਮਨਚਾਹੇ ਸਥਿਰਾਂਕ ਹੁੰਦੇ ਹਨ, ਜਿੱਥੇ {{math|''x<sub>b</sub>''}}, {{math|''y<sub>b</sub>''}}, {{math|''z<sub>b</sub>''}} ਅਜਿਹੇ ਬਿੰਦੂਆਂ ਦਾ ਇੱਕ ਸੈੱਟ ਹੁੰਦੇ ਹਨ ਜੋ ਸੀਮਾ {{math|''b''}} ਨੂੰ ਦਰਸਾ ਰਹੇ ਹੁੰਦੇ ਹਨ (ਡੈਰੀਵੇਟਿਵ ਹੱਦਾਂ ਉੱਤੇ ਲਏ ਜਾਂਦੇ ਹਨ)। ਖਾਸਤੌਰ ਤੇ, ਇੱਕ ਜਾਂ ਦੋ ਹੱਦਾਂ ਹੁੰਦੀਆਂ ਹਨ, ਜਿਵੇਂ ਕ੍ਰਮਵਾਰ, [[ਸਟੈੱਪ ਪੁਟੈਂਸ਼ਲ]] ਅਤੇ [[ਕਿਸੇ ਬੌਕਸ ਵਿੱਚ ਕਣ]]।
 
=== ਪ੍ਰੋਬੇਬਿਲਿਟੀ ਦੀ ਸਥਾਨਿਕ ਸੁਰੱਖਿਅਤਾ ===