ਸ਼੍ਰੋਡਿੰਜਰ ਇਕੁਏਸ਼ਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 625:
=== ਪ੍ਰੋਬੇਬਿਲਿਟੀ ਦੀ ਸਥਾਨਿਕ ਸੁਰੱਖਿਅਤਾ ===
{{Main article|ਪ੍ਰੋਬੇਬਿਲਿਟੀ ਕਰੰਟ|ਕੰਟੀਨਿਊਟੀ ਇਕੁਏਸ਼ਨ}}
ਸ਼੍ਰੋਡਿੰਜਰ ਇਕੁਏਸ਼ਨ [[ਪ੍ਰੋਬੇਬਿਲਿਟੀ ਦੀ ਸੁਰੱਖਿਅਤਾ|ਪ੍ਰੋਬੇਬਿਲਿਟੀ ਕੰਜ਼੍ਰਵੇਸ਼ਨ]] ਦੇ ਅਨੁਕੂਲ ਹੁੰਦੀ ਹੈ। ਸ਼੍ਰੋਡਿੰਜਰ ਇਕੁਏਸ਼ਨ ਦੇ ਸੱਜੇ ਪਾਸੇ ਕੰਪਲੈਕਸ ਕੰਜੂਗੇਟ ਵੇਵ ਫੰਕਸ਼ਨ ਨਾਲ ਗੁਣਨਫਲ ਕਰਨ ਤੇ, ਅਤੇ ਵੇਵ ਫੰਕਸ਼ਨ ਦੇ ਖੱਬੇ ਪਾਸੇ ਸ਼੍ਰੋਡਿੰਜਰ ਇਕੁਏਸ਼ਨ ਦੇ ਕੰਪਲੈਕਸ ਕੰਜੂਗੇਟ ਨਾਲ ਗੁਣਨਫਲ ਕਰਨ ਤੇ, ਅਤੇ ਫੇਰ ਦੋਵਾਂ ਦਾ ਘਟਾਓ ਕਰਨ ਤੇ, [[ਪ੍ਰੋਬੇਬਿਲਿਟੀ]] ਲਈ [[ਨਿਰੰਤਰਤਾ ਸਮੀਕਰਨ#ਕੁਆਂਟਮ ਮਕੈਨਿਕਸ|ਨਿਰੰਤਰਤਾ ਸਮੀਕਰਨ]] ਮਿਲਦੀ ਹੈ:<ref name="Quantum Mechanics 2004">Quantum Mechanics, E. Abers, Pearson Ed., Addison Wesley, Prentice Hall Inc, 2004, {{isbn|978-0-13-146100-0}}</ref>
:<math>{ \partial \over \partial t} \rho\left(\mathbf{r},t\right) + \nabla \cdot \mathbf{j} = 0, </math>
 
=== ਪੌਜ਼ਿਟਵ ਐਨਰਜੀ ===