ਸ਼੍ਰੋਡਿੰਜਰ ਇਕੁਏਸ਼ਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 627:
ਸ਼੍ਰੋਡਿੰਜਰ ਇਕੁਏਸ਼ਨ [[ਪ੍ਰੋਬੇਬਿਲਿਟੀ ਦੀ ਸੁਰੱਖਿਅਤਾ|ਪ੍ਰੋਬੇਬਿਲਿਟੀ ਕੰਜ਼੍ਰਵੇਸ਼ਨ]] ਦੇ ਅਨੁਕੂਲ ਹੁੰਦੀ ਹੈ। ਸ਼੍ਰੋਡਿੰਜਰ ਇਕੁਏਸ਼ਨ ਦੇ ਸੱਜੇ ਪਾਸੇ ਕੰਪਲੈਕਸ ਕੰਜੂਗੇਟ ਵੇਵ ਫੰਕਸ਼ਨ ਨਾਲ ਗੁਣਨਫਲ ਕਰਨ ਤੇ, ਅਤੇ ਵੇਵ ਫੰਕਸ਼ਨ ਦੇ ਖੱਬੇ ਪਾਸੇ ਸ਼੍ਰੋਡਿੰਜਰ ਇਕੁਏਸ਼ਨ ਦੇ ਕੰਪਲੈਕਸ ਕੰਜੂਗੇਟ ਨਾਲ ਗੁਣਨਫਲ ਕਰਨ ਤੇ, ਅਤੇ ਫੇਰ ਦੋਵਾਂ ਦਾ ਘਟਾਓ ਕਰਨ ਤੇ, [[ਪ੍ਰੋਬੇਬਿਲਿਟੀ]] ਲਈ [[ਨਿਰੰਤਰਤਾ ਸਮੀਕਰਨ#ਕੁਆਂਟਮ ਮਕੈਨਿਕਸ|ਨਿਰੰਤਰਤਾ ਸਮੀਕਰਨ]] ਮਿਲਦੀ ਹੈ:<ref name="Quantum Mechanics 2004">Quantum Mechanics, E. Abers, Pearson Ed., Addison Wesley, Prentice Hall Inc, 2004, {{isbn|978-0-13-146100-0}}</ref>
:<math>{ \partial \over \partial t} \rho\left(\mathbf{r},t\right) + \nabla \cdot \mathbf{j} = 0, </math>
ਜਿੱਥੇ;
:<math>\rho=|\Psi|^2=\Psi^*(\mathbf{r},t)\Psi(\mathbf{r},t)\,\!</math>
[[ਪ੍ਰੋਬੇਬਿਲਿਟੀ ਡੈਂਸਟੀ ਫੰਕਸ਼ਨ|ਪ੍ਰੋਬੇਬਿਲਿਟੀ ਘਣਤਾ]] (ਪ੍ਰੋਬੇਬਿਲਿਟੀ ਪ੍ਰਤਿ ਯੂਨਿਟ ਵੌਲੀਊਮ, , {{math|*}} [[ਕੰਪਲੈਕਸ ਕੰਜੂਗੇਟ]] ਨੂੰ ਦਰਸਾਉਂਦਾ ਹੈ) ਹੁੰਦੀ ਹੈ, ਅਤੇ
:<math> \mathbf{j} = {1 \over 2m} \left( \Psi^*\hat{\mathbf{p}}\Psi - \Psi\hat{\mathbf{p}}\Psi^* \right)\,\!</math>
[[ਪ੍ਰੋਬੇਬਿਲਿਟੀ ਕਰੰਟ]] (ਜੋ ਪ੍ਰਤਿ ਯੂਨਿਟ ਖੇਤਰਫਲ ਵਹਿੰਦਾ ਹੈ) ਹੁੰਦਾ ਹੈ।
 
ਇਸਤਰਾਂ ਸ਼੍ਰੋਡਿੰਜਰ ਇਕੁਏਸ਼ਨ ਤੋਂ ਅਨੁਮਾਨ, ਪ੍ਰੋਬੇਬਿਲਿਟੀ ਸੁਰੱਖਿਅਤਾ ਦੀ ਉਲੰਘਣਾ ਨਹੀਂ ਕਰਦੇ ।
 
=== ਪੌਜ਼ਟਿਵ ਐਨਰਜੀ ===