ਸ਼੍ਰੋਡਿੰਜਰ ਇਕੁਏਸ਼ਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 644:
 
ਜਿਹੜੇ ਪੁਟੈਂਸ਼ਲ ਥੱਲੇ ਤੋਂ ਬੰਨੇ ਹੁੰਦੇ ਹਨ ਅਤੇ ਕਿਸੇ ਖੇਤਰ ਉੱਪਰ ਅਨੰਤ ਨਹੀਂ ਹੁੰਦੇ, ਉਹਨਾਂ ਲਈ, ਇੱਕ ਅਜਿਹੀ ਅਧਾਰ ਅਵਸਥਾ ਹੁੰਦੀ ਹੈ ਜੋ ਇੰਟਗ੍ਰਲ ਨੂੰ ਉੱਪਰ ਤੋਂ ਮਿਨੀਮਾਈਜ਼ ਕਰਦੀ ਹੈ। ਇਹ ਨਿਊਨਤਮ ਊਰਜਾ ਵੇਵ ਫੰਕਸ਼ਨ ਵਾਸਤਵਿਕ ਅਤੇ ਨਿਸ਼ਚਿਤ ਤੌਰ ਤੇ ਪੌਜ਼ਟਿਵ ਹੁੰਦਾ ਹੈ- ਜਿਸਦਾ ਅਰਥ ਹੈ ਕਿ ਵੇਵ ਫੰਕਸ਼ਨ ਵਧ ਅਤੇ ਘਟ ਸਕਦਾ ਹੈ, ਪਰ ਸਾਰੀਆਂ [[ਪੁਜੀਸ਼ਨ]]ਾਂ ਲਈ ਪੌਜ਼ਟਿਵ ਹੀ ਰਹਿੰਦਾ ਹੈ। ਇਹ ਭੌਤਿਕੀ ਤੌਰ ਤੇ ਨੈਗਟਿਵ ਨਹੀਂ ਹੋ ਸਕਦਾ: ਜੇਕਰ ਅਜਿਹਾ ਹੁੰਦਾ, ਤਾਂ ਚਿੰਨ ਤਬਦੀਲੀ ਵੇਲੇ ਮੋੜਾਂ ਨੂੰ (ਵੇਵ ਫੰਕਸ਼ਨ ਨੂੰ ਮਿਨੀਮਾਈਜ਼ ਕਰਨ ਲਈ) ਸੁਚਾਰੂ ਕਰਨ ਨਾਲ ਤੇਜ਼ੀ ਨਾਲ [[ਇੰਟਗ੍ਰਲ]] ਪ੍ਰਤਿ [[ਗ੍ਰੇਡੀਅੰਟ]] ਯੋਗਦਾਨ ਘਟ ਜਾਂਦਾ ਅਤੇ ਇਸੇ ਕਾਰਨ [[ਕਾਇਨੈਟਿਕ ਐਨਰਜੀ]] ਵੀ ਘਟ ਜਾਂਦੀ, ਜਦੋਂਕਿ [[ਪੁਟੈਂਸ਼ਲ ਊਰਜਾ]] ਰੇਖਿਕ ਤੌਰ ਤੇ ਅਤੇ ਘੱਟ ਤੇਜ਼ੀ ਨਾਲ ਬਦਲਦੀ । ਗਤਿਜ ਅਤੇ ਸਥਿਤਿਕ ਊਰਜਾ ਦੋਵੇਂ ਹੀ ਵੱਖਰੀਆਂ ਦਰਾਂ ਨਾਲ ਤਬਦੀਲ ਹੁੰਦੀਆਂ, ਤਾਂ ਜੋ ਕੁੱਲ ਊਰਜਾ ਸਥਿਰ ਨਾ ਰਹਿੰਦੀ, ਜੋ ਵਾਪਰ ਨਹੀਂ ਸਕਦਾ (ਸੁਰੱਖਿਅਤਾ) । ਹੱਲ, ਸ਼੍ਰੋਡਿੰਜਰ ਇਕੁਏਸ਼ਨ ਨਾਲ ਤਾਂ ਅਨੁਕੂਲ ਰਹਿੰਦੇ ਹਨ ਜੇਕਰ ਇਹ ਵੇਵ ਫੰਕਸ਼ਨ ਨਿਸ਼ਚਿਤ ਤੌਰ ਤੇ ਪੌਜ਼ਟਿਵ ਰਹਿੰਦਾ ਹੋਵੇ ।
 
ਚਿੰਨ ਤਬਦੀਲੀਆਂ ਦੀ ਕਮੀ ਇਹ ਵੀ ਸਾਬਤ ਕਰਦੀ ਹੈ ਕਿ ਅਧਾਰ ਅਵਸਥਾ ਗੈਰ-ਡਿਜਨ੍ਰੇਟ ਹੁੰਦੀ ਹੈ, ਕਿਉਂਕਿ ਜੇਕਰ ਸਾਂਝੀ ਊਰਜਾ {{math|''E''}} ਵਾਲੀਆਂ ਦੋ ਅਧਾਰ ਅਵਸਥਾਵਾਂ ਹੁੰਦੀਆਂ, ਜੋ ਇੱਕ-ਦੂਜੀ ਦੇ ਅਨੁਪਾਤੀ ਨਾ ਹੁੰਦੀਆਂ ਹੋਣ, ਤਾਂ ਦੋਵਾਂ ਦਾ ਇੱਕ ਅਜਿਹਾ ਰੇਖਿਕ ਮੇਲ ਵੀ ਹੋਣਾ ਚਾਹੀਦਾ ਹੇ ਜੋ ਕਿਸੇ ਜ਼ੀਰੋ ਹੱਲ ਵਿੱਚ ਨਤੀਜਾ ਦੇਣ ਵਾਲੀ ਇੱਕ ਅਧਾਰ ਅਵਸਥਾ ਵੀ ਹੁੰਦਾ ।
 
=== ਡਿੱਫਿਊਜ਼ਨ ਵਿੱਚ ਵਿਸ਼ਲੇਸ਼ਣਾਤਮਿਕ ਯੋਗਦਾਨ ===