ਨਮਾਗਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: 2017 source edit
No edit summary
ਟੈਗ: 2017 source edit
ਲਾਈਨ 64:
ਸ਼ਹਿਰ ਦਾ ਨਾਂ ਸਥਾਨਕ [[ਲੂਣ]] ਦੀਆਂ ਖਾਨਾਂ ਤੋਂ [[ਫ਼ਾਰਸੀ ਭਾਸ਼ਾ|ਫ਼ਾਰਸੀ]] ਦੇ ਸ਼ਬਦਾਂ نمک‌کان (''ਨਮਕ ਕਾਨ'') ਵਿੱਚੋਂ ਆਇਆ ਹੈ, ਜਿਸਦਾ ਮਤਲਬ ''ਲੂਣ ਦੀਆਂ ਖਾਨ'' ਹੈ।<ref name="Lovell-HoareLovell-Hoare2013">{{cite book|last1=Lovell-Hoare|first1=Sophie|last2=Lovell-Hoare|first2=Max|title=Uzbekistan|url=https://books.google.com/books?id=qF6PJda90gYC&pg=PA111|date=8 July 2013|publisher=Bradt Travel Guides|isbn=978-1-84162-461-7|page=111}}</ref> [[ਬਾਬਰ]] ਨੇ ਆਪਣੀ ਜੀਵਣੀ ''[[ਬਾਬਰਨਾਮਾ]]'' ਵਿੱਚ ਨਮਾਗਾਨ ਦਾ ਜ਼ਿਕਰ ਕੀਤਾ ਹੈ।<ref name="OʻzSE">{{cite encyclopedia|last=|first=|authorlink=|editor-first=Ibrohim|editor-last=Moʻminov|editor-link=|encyclopedia=Oʻzbek sovet ensiklopediyasi|title=Namangan|trans_title=|url=|accessdate=|language=Uzbek|edition=|date=|year=1976|publisher=|volume=7|location=Toshkent|id=|isbn=|oclc=|doi=|pages=527–528|quote=|ref=}}</ref> ਆਪਣੀ ਕਿਤਾਬ ''ਕੋਕੰਦ ਦਾ ਸੰਖੇਪ ਇਤਿਹਾਸ'' ({{lang-ru|Краткая история Кокандского ханства}}) ਵਿੱਚ ਰੂਸੀ ਨਸਲ-ਸ਼ਾਸਤਰੀ ਵਲਾਦੀਮੀਰ ਪੈਟਰੋਵਿਚ ਨਲੀਵਕਿਨ ਲਿਖਦਾ ਹੈ ਕਿ ਨਮਾਗਾਨ ਦਾ ਨਾਂ 1643 ਵਿੱਚ ਕਾਨੂੰਨੀ ਦਸਤਾਵੇਜ਼ਾਂ ਵਿੱਚ ਵੀ ਮਿਲਦਾ ਹੈ।<ref name="OʻzSE"/>
 
ਰਾਜਨਿਤਿਕ ਤੌਰ ਤੇ ਨਮਾਗਾਨ ਖਨਾਨ ਕਾਰਾਖਾਨੀ ਸੂਬੇ ਦੇ ਉਗੂਰ ਸਾਮਰਾਜ ਦਾ ਹਿੱਸਾ ਬਣ ਗਿਆ ਸੀ ਅਤੇ ਲਗਭਗ 15ਵੀਂ ਸ਼ਤਾਬਦੀ ਵਿੱਚ ਇੱਥੇ ਵਸੇਬਾ ਸ਼ੁਰੂ ਹੋ ਗਿਆ ਸੀ। ਅਖਸੀਕਾਤ ਦੇ ਪ੍ਰਾਚੀਨ ਸ਼ਹਿਰ ਦੇ ਵਸਨੀਕ, ਜਿਹੜੇ ਕਿ ਇੱਕ ਭੂਚਾਲ ਦੇ ਕਾਰਨ ਬਹੁਤ ਜ਼ਿਆਦਾ ਹਾਨੀ-ਗ੍ਰਸਤ ਹੋਏ ਸਨ, ਉਸ ਸਮੇਂ ਦੇ ਨਮਾਗਾਨ ਪਿੰਡ ਵਿੱਚ 1610 ਵਿੱਚ ਆਏ ਸਨ।<ref name="EL">{{cite encyclopedia | year = 1988 | title = Namangan | encyclopedia = Ensiklopedik lugʻat | publisher = Oʻzbek sovet ensiklopediyasi | location = Toshkent | language = Uzbek | id = 5-89890-002-0 | page = 554 | volume = 1
}}</ref> ਇਸ ਤੋਂ ਬਾਅਦ ਨਮਾਗਾਨ ਇੱਕ ਸ਼ਹਿਰ ਬਣ ਗਿਆ।<ref name="EL"/>
1867 ਵਿਚ ਰੂਸੀ ਹਮਲੇ ਦੀ ਪੂਰਵ ਸੰਧਿਆ 'ਤੇ, 18ਵੀਂ ਸਦੀ ਦੇ ਅੱਧ ਤੋਂ ਲੈ ਕੇ ਇਹ ਸ਼ਹਿਰ [[ਖਨਾਨ ਕੋਕੰਦ]] ਦਾ ਹਿੱਸਾ ਸੀ।<ref name="Pierce1960">{{cite book|last=Pierce|first=Richard A.|title=Russian Central Asia, 1867-1917: A Study in Colonial Rule|url=https://books.google.com/books?id=N3d07qFjyVwC&pg=PA227|year=1960|publisher=University of California Press|page=227}}</ref><ref>{{cite book|title=Encyclopædia Britannica: A New Survey of Universal Knowledge|url=https://books.google.com/books?id=W_bkAAAAMAAJ|year=1964|publisher=Encyclopædia Britannica|page=470}}</ref>