Nirmal Brar Faridkot
ਜੀ ਆਇਆਂ ਨੂੰ Nirmal Brar Faridkot ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ। | |
ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ: |
ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ। |
Satdeep Gill (ਗੱਲ-ਬਾਤ) ੧੦:੦੮, ੮ ਮਾਰਚ ੨੦੧੫ (UTC)
ਵਰਤੋਂਕਾਰ:Satdeep Gill ਲਈ ਪ੍ਰਸ਼ਾਸਕੀ ਹੱਕ
ਸੋਧੋਮੇਰੇ ਆਰਜ਼ੀ ਪਰਸ਼ਾਸਕੀ ਹੱਕਾਂ ਦੀ ਮਿਆਦ ਤੀਜੀ ਵਾਰ ਮੁੱਕ ਗਈ ਹੈ ਅਤੇ ਮੈਨੂੰ ਲਗਦਾ ਹੈ ਕਿ ਹੁਣ ਮੈਨੂੰ ਸਥਾਈ ਤੌਰ ਉੱਤੇ ਪ੍ਰਸ਼ਾਸਕੀ ਹੱਕ ਮਿਲ ਜਾਣੇ ਚਾਹੀਦੇ ਹਨ। ਮੇਰਾ ਸਮਰਥਨ ਜਾਂ ਵਿਰੋਧ ਕਰਨ ਲਈ ਇਸ ਲਿੰਕ ਉੱਤੇ ਕਲਿੱਕ ਕਰੋ ਅਤੇ ਆਪਣੇ ਦਸਤਖ਼ਤ ਕਰਕੇ ਵੋਟ ਪਾਓ।--Satdeep Gill (ਗੱਲ-ਬਾਤ) ੧੪:੪੨, ੨ ਅਗਸਤ ੨੦੧੫ (UTC)
ਤੁਹਾਡੇ ਲਈ ਇੱਕ ਬਾਰਨਸਟਾਰ
ਸੋਧੋThe Asian Month Barnstar | |
ਵਿਕੀਪੀਡੀਆ ਏਸ਼ੀਆਈ ਮਹੀਨਾ 2015 ਵਿੱਚ ਤੁਹਾਡੇ ਯੋਗਦਾਨ ਲਈ ਸ਼ੁਕਰੀਆ! --Satdeep Gill (ਗੱਲ-ਬਾਤ) 06:28, 14 ਦਸੰਬਰ 2015 (UTC) |
Rio Olympics Edit-a-thon
ਸੋਧੋDear Friends & Wikipedians, Celebrate the world's biggest sporting festival on Wikipedia. The Rio Olympics Edit-a-thon aims to pay tribute to Indian athletes and sportsperson who represent India at Olympics. Please find more details here. The Athlete who represent their country at Olympics, often fail to attain their due recognition. They bring glory to the nation. Let's write articles on them, as a mark of tribute.
For every 20 articles created collectively, a tree will be planted. Similarly, when an editor completes 20 articles, a book will be awarded to him/her. Check the main page for more details. Thank you. Abhinav619 (sent using MediaWiki message delivery (ਗੱਲ-ਬਾਤ) 16:54, 16 ਅਗਸਤ 2016 (UTC), subscribe/unsubscribe)
WAM Address Collection
ਸੋਧੋCongratulations! You have more than 4 accepted articles in Wikipedia Asian Month! Please submit your postal mailing address via Google form or email me about that on erick@asianmonth.wiki before the end of Janauary, 2018. The Wikimedia Asian Month team only has access to this form, and we will only share your address with local affiliates to send postcards. All personal data will be destroyed immediately after postcards are sent. Please contact your local organizers if you have any question. We apologize for the delay in sending this form to you, this year we will make sure that you will receive your postcard from WAM. If you've not received a postcard from last year's WAM, Please let us know. All ambassadors will receive an electronic certificate from the team. Be sure to fill out your email if you are enlisted Ambassadors list.
Best, Erick Guan (talk)
WAM Address Collection - 1st reminder
ਸੋਧੋHi there. This is a reminder to fill the address collection. Sorry for the inconvenience if you did submit the form before. If you still wish to receive the postcard from Wikipedia Asian Month, please submit your postal mailing address via this Google form. This form is only accessed by WAM international team. All personal data will be destroyed immediately after postcards are sent. If you have problems in accessing the google form, you can use Email This User to send your address to my Email.
If you do not wish to share your personal information and do not want to receive the postcard, please let us know at WAM talk page so I will not keep sending reminders to you. Best, Sailesh Patnaik
Confusion in the previous message- WAM
ਸੋਧੋHello again, I believe the earlier message has created some confusion. If you have already submitted the details in the Google form, it has been accepted, you don't need to submit it again. The earlier reminder is for those who haven't yet submitted their Google form or if they any alternate way to provide their address. I apologize for creating the confusion. Thanks-Sailesh Patnaik
ਤੁਹਾਡੇ ਲਈ ਇੱਕ ਸਨਮਾਨ
ਸੋਧੋਲਗਾਤਾਰ ਸਰਗਰਮ ਬਾਰਨਸਟਾਰ | |
ਪੰਜਾਬੀ ਵਿਕੀਪੀਡੀਆ ਆਪ ਜੀ ਦਾ ਕੰਮ ਬਹੁਤ ਸ਼ਾਨਦਾਰ ਹੈ। ਲਵ ਜੂ ਫਰੀਦਕੋਟੀਆ ਯਾਰਾ..... ਇੰਸ਼ਾ ਅੱਲਾ..! ਬਰਾੜ ਭਾਈਚਾਰੇ ਦੀ ਸਰਗਰਮੀ ਬਣੀ ਰਹੇ Stalinjeet Brar (ਗੱਲ-ਬਾਤ) 16:54, 20 ਜਨਵਰੀ 2018 (UTC) |
ਪੁਨੀਤ ਰਾਜਕੁਮਾਰ
ਸੋਧੋਪੁਨੀਤ ਰਾਜਕੁਮਾਰ
ਸੋਧੋਸਤ ਸ੍ਰੀ ਅਕਾਲ Nirmal Brar Faridkot! ਕੀ ਤੁਸੀਂ ਅਦਾਕਾਰ ਅਤੇ ਗਾਇਕ ਬਾਰੇ ਇੱਕ ਲੇਖ ਬਣਾ ਸਕਦੇ ਹੋ ਪੁਨੀਤ ਰਾਜਕੁਮਾਰ (en:Puneeth Rajkumar) ਪੰਜਾਬੀ ਭਾਸ਼ਾ ਵਿੱਚ? ਜੇ ਤੁਸੀਂ ਇਹ ਲੇਖ ਬਣਾਉਂਦੇ ਹੋ, ਤਾਂ ਮੈਂ ਧੰਨਵਾਦੀ ਹੋਵਾਂਗਾ! ਤੁਹਾਡਾ ਧੰਨਵਾਦ! --92.100.208.117 16:48, 24 ਜਨਵਰੀ 2018 (UTC)
Article request
ਸੋਧੋHello, could you please create an article in Punjabi on en:Jukti Takko Aar Gappo? A short article is fine. Many thanks in advance. --Titodutta (ਗੱਲ-ਬਾਤ) 11:28, 12 ਮਾਰਚ 2018 (UTC)
- Sure Titodutta, Ritwik Ghatak was a great director Nirmal Brar (ਗੱਲ-ਬਾਤ) 14:02, 12 ਮਾਰਚ 2018 (UTC)
- ਹਾਂ. He was a great director and human being. This was particularly good movie. --Titodutta (ਗੱਲ-ਬਾਤ) 11:58, 13 ਮਾਰਚ 2018 (UTC)
ਪਿਆਰੇ Nirmal Brar Faridkot! ਕੀ ਤੁਸੀਂ ਐਨੀਮੇ ਲੜੀ 1978 ਸਪੇਸ ਪੈਰੀਟ ਕੈਪਟਨ ਹਾਰੌਕ ਬਾਰੇ ਇੱਕ ਲੇਖ ਬਣਾ ਸਕਦੇ ਹੋ en:Space Pirate Captain Harlock? ਤੁਹਾਡਾ ਧੰਨਵਾਦ! --178.71.172.228 13:45, 13 ਮਾਰਚ 2018 (UTC)
Thank you for keeping Wikipedia thriving in India
ਸੋਧੋI wanted to drop in to express my gratitude for your participation in this important contest to increase articles in Indian languages. It’s been a joyful experience for me to see so many of you join this initiative. I’m writing to make it clear why it’s so important for us to succeed.
Almost one out of every five people on the planet lives in India. But there is a huge gap in coverage of Wikipedia articles in important languages across India.
This contest is a chance to show how serious we are about expanding access to knowledge across India, and the world. If we succeed at this, it will open doors for us to ensure that Wikipedia in India stays strong for years to come. I’m grateful for what you’re doing, and urge you to continue translating and writing missing articles.
Your efforts can change the future of Wikipedia in India.
You can find a list of articles to work on that are missing from Wikipedia right here:
https://meta.wikimedia.org/wiki/Supporting_Indian_Language_Wikipedias_Program/Contest/Topics
Thank you,
— Jimmy Wales, Wikipedia Founder 18:18, 1 ਮਈ 2018 (UTC)
ਪ੍ਰੋਜੈਕਟ ਟਾਈਗਰ ਲੇਖ ਲਿਖਣ ਮੁਕਾਬਲੇ ਵਿੱਚ ਯੋਗਦਾਨ ਲਈ ਬਾਰਨਸਟਾਰ
ਸੋਧੋThe Editor's Barnstar | ||
ਤੁਸੀਂ ਪ੍ਰੋਜੈਕਟ ਟਾਈਗਰ ਲੇਖ ਲਿਖਣ ਮੁਕਾਬਲੇ ਵਿੱਚ 100 ਲੇਖ ਬਣਾਏ ਹਨ ਅਤੇ ਇਹ ਪੰਜਾਬੀ ਭਾਈਚਾਰੇ ਦੇ ਜਿੱਤਣ ਵਿੱਚ ਬਹੁਤ ਅਹਿਮ ਰਹੇ। ਆਪਾਂ ਇਹ ਮੁਕਾਬਲਾ ਜਿੱਤ ਲਿਆ ਹੈ ਅਤੇ ਤੁਸੀਂ ਵੀ ਪੰਜਾਬੀ ਭਾਈਚਾਰੇ ਵਿੱਚੋਂ ਤੀਜੇ ਸਥਾਨ 'ਤੇ ਆਏ ਹੋ। ਤੁਸੀਂ ਇਸ ਦੌਰਾਨ ਹਰ ਵਿਸ਼ੇ ਬਾਰੇ ਲੇਖ ਬਣਾਏ ਹਨ, ਵਿਕੀਪੀਡੀਆ ਨੂੰ ਏਨਾ ਸਮਾਂ ਦੇਣ ਲਈ, ਤੁਹਾਡਾ ਬਹੁਤ-ਬਹੁਤ ਧੰਨਵਾਦ। ਉਮੀਦ ਹੈ ਭਵਿੱਖ ਵਿੱਚ ਵੀ ਆਪਣਾ ਇਹ ਯੋਗਦਾਨ ਜਾਰੀ ਰੱਖੋਂਗੇ - Satpal Dandiwal (talk) |Contribs) 06:17, 1 ਜੂਨ 2018 (UTC) |
ਵਿਕੀਪੀਡੀਆ ਟੂਲ ਸਿਖਾਉਣ ਲਈ ਬੇਨਤੀ
ਸੋਧੋ- Nirmal Brar Faridkot ਜੀ, ਮੈਂ ਪੰਜਾਬੀ ਭਾਈਚਾਰੇ ਲਈ ਤੁਹਾਨੂੰ ਕੁਝ ਟੂਲ ਇਸਤੇਮਾਲ ਕਰਨਾ ਸਿਖਾਊਣ ਦੀ ਬੇਨਤੀ ਕਰਦਾ ਹਾਂ ਤਾਂ ਕਿ ਸਾਡਾ ਭਾਈਚਾਰਾ ਤਕਨੀਕੀ ਤੌਰ ਤੇ ਬੇਹਤਰੀ ਹਾਸਲ ਕਰ ਸਕੇ। ਇਸ ਲਈ ਤੁਸੀਂ ਸੱਥ ਤੇ ਨਵਾਂ ਭਾਗ ਸ਼ੁਰੂ ਕਰ ਕੇ ਕਰ ਸਕਦੇ ਹੋ। Mulkh Singh (ਗੱਲ-ਬਾਤ) 13:25, 6 ਜੂਨ 2019 (UTC)
- ਵਰਤੋਂਕਾਰ:Mulkh Singh ਜੀ ਆਪਾਂ ਛੇਤੀ ਹੀ ਇਸ ਬਾਰੇ ਗੱਲ ਕਰਦੇ ਹਾਂ।
ਗੁੱਡ ਆਰਟੀਕਲ ਟੀਮ ਵਿੱਚ ਸ਼ਾਮਿਲ ਹੋਣ ਦਾ ਸੱਦਾ ।
ਸੋਧੋਪੰਜਾਬੀ ਵਿੱਚ ਸਭ ਤੋਂ ਵੱਧ ਪੜ੍ਹੇ ਜਾ ਰਹੇ ਇਹਨਾਂ ਲੇਖਾਂ ਵਿੱਚ ਸੁਧਾਰ ਕਰਨ ਲਈ ਯੋਗਦਾਨ ਪਾਓ ਜੀ। [ਆਰਟੀਕਲ ਬਣਾਉਣ ਲਈ ਚੁਣੇ ਗਏ ਲੇਖ ] Mulkh Singh (ਗੱਲ-ਬਾਤ) 17:00, 20 ਜੂਨ 2019 (UTC)
ਤੁਹਾਡੇ ਲਈ ਇੱਕ ਸਨਮਾਨ
ਸੋਧੋਅਣਥੱਕ ਮਿਹਨਤ ਬਾਰਨਸਟਾਰ | |
ਪਿਛਲੇ ਕੁਝ ਮਹੀਨਿਆਂ ਤੋਂ ਵਿਕੀ ਉੱਤੇ ਬਹੁਤ ਹੀ ਜ਼ਿਆਦਾ ਸ਼ਲਾਘਾਯੋਗ ਯੋਗਦਾਨ ਪਾਉਣ ਉੱਤੇ ਮੇਰੇ ਵੱਲੋਂ ਤੁਹਾਡੇ ਲਈ ਇੱਕ ਬਾਰਨਸਟਾਰ। Satdeep Gill (ਗੱਲ-ਬਾਤ) 15:16, 10 ਜੁਲਾਈ 2019 (UTC) |
Project Tiger 2.0
ਸੋਧੋSorry for writing this message in English - feel free to help us translating it
Hello,
We are glad to inform you that Project Tiger 2.0/GLOW is going to start very soon. You know about Project Tiger first iteration where we saw exciting and encouraging participation from different Indian Wikimedia communities. To know about Project Tiger 1.0 please see this page
Like project Tiger 1.0, This iteration will have 2 components
- Infrastructure support - Supporting Wikimedians from India with internet support for 6 months and providing Chromebooks. Application is open from 25th August 2019 to 14 September 2019. To know more please visit
- Article writing contest - A 3-month article writing contest will be conducted for Indian Wikimedians communities. Following community feedback, we noted some community members wanted the process of article list generation to be improved. In this iteration, there will be at least two lists of articles
- Google-generated list,
- Community suggested list. Google generated list will be given to the community members before finalising the final list. On the other hand, the community may create a list by discussing among the community over Village pump, Mailing list and similar discussion channels.
Thanks for your attention,
Ananth (CIS-A2K) (talk)
Sent by MediaWiki message delivery (ਗੱਲ-ਬਾਤ) 11:41, 21 ਅਗਸਤ 2019 (UTC)
Community Insights Survey
ਸੋਧੋShare your experience in this survey
Hi Nirmal Brar Faridkot,
The Wikimedia Foundation is asking for your feedback in a survey about your experience with ਵਿਕੀਪੀਡੀਆ and Wikimedia. The purpose of this survey is to learn how well the Foundation is supporting your work on wiki and how we can change or improve things in the future. The opinions you share will directly affect the current and future work of the Wikimedia Foundation.
Please take 15 to 25 minutes to give your feedback through this survey. It is available in various languages.
This survey is hosted by a third-party and governed by this privacy statement (in English).
Find more information about this project. Email us if you have any questions, or if you don't want to receive future messages about taking this survey.
Sincerely,
Reminder: Community Insights Survey
ਸੋਧੋShare your experience in this survey
Hi Nirmal Brar Faridkot,
A couple of weeks ago, we invited you to take the Community Insights Survey. It is the Wikimedia Foundation’s annual survey of our global communities. We want to learn how well we support your work on wiki. We are 10% towards our goal for participation. If you have not already taken the survey, you can help us reach our goal! Your voice matters to us.
Please take 15 to 25 minutes to give your feedback through this survey. It is available in various languages.
This survey is hosted by a third-party and governed by this privacy statement (in English).
Find more information about this project. Email us if you have any questions, or if you don't want to receive future messages about taking this survey.
Sincerely,
Reminder: Community Insights Survey
ਸੋਧੋShare your experience in this survey
Hi Nirmal Brar Faridkot,
There are only a few weeks left to take the Community Insights Survey! We are 30% towards our goal for participation. If you have not already taken the survey, you can help us reach our goal! With this poll, the Wikimedia Foundation gathers feedback on how well we support your work on wiki. It only takes 15-25 minutes to complete, and it has a direct impact on the support we provide.
Please take 15 to 25 minutes to give your feedback through this survey. It is available in various languages.
This survey is hosted by a third-party and governed by this privacy statement (in English).
Find more information about this project. Email us if you have any questions, or if you don't want to receive future messages about taking this survey.
Sincerely,
Google form link for Laptop
ਸੋਧੋhttps://docs.google.com/forms/d/1Stx0PTItYuZ-Ce16uHtNQBEGftrOvoncwRBbnFbYyTo/edit?ts=5dc15d36
ਆਉਣ ਵਾਲੀਆਂ ਖੋਜ ਗਤੀਵਿਧੀਆਂ ਵਿਚ ਹਿੱਸਾ ਲੈ ਕੇ ਵਿਕੀਪੀਡੀਆ ਨੂੰ ਬਿਹਤਰ ਬਣਾਉਣ ਵਿਚ ਸਾਡੀ ਸਹਾਇਤਾ ਕਰੋ
ਸੋਧੋਪਿਆਰੇ @Nirmal Brar Faridkot:,
ਵਿਕੀਪੀਡੀਆ ਉੱਤੇ ਮਹੱਤਵਪੂਰਨ ਯੋਗਦਾਨ ਪਾਉਣ ਲਈ ਸ਼ੁਕਰੀਆ,
ਆਉਣ ਵਾਲੀਆਂ ਖੋਜ ਗਤੀਵਿਧੀਆਂ ਵਿਚ ਭਾਗ ਲੈ ਕੇ ਤੁਹਾਡੇ ਵਿਕੀਪੀਡੀਆ ਨੂੰ ਬਿਹਤਰ ਬਣਾਉਣ ਵਿਚ ਸਾਡੀ ਮਦਦ ਕਰੋ। ਇਸ ਬਾਰੇ ਹੋਰ ਜਾਣਕਾਰੀ ਲਈ, ਕੁਝ ਛੋਟੇ-ਛੋਟੇ ਸਵਾਲਾਂ ਦੇ ਜਵਾਬ ਦਿਓ ਅਤੇ ਅਸੀਂ ਕੁਝ ਭਾਗੀਦਾਰਾਂ ਨਾਲ ਸੰਪਰਕ ਕਰਕੇ ਕੁਝ ਵੀਡੀਓ ਕੌਲਾਂ ਕਰਨ ਲਈ ਸਮਾਂ ਤਹਿ ਕਰਾਂਗੇ।
ਧੰਨਵਾਦ, BGerdemann (WMF) (ਗੱਲ-ਬਾਤ) 22:56, 2 ਜੂਨ 2020 (UTC)
ਇਹ ਸਰਵੇ ਇੱਕ ਤੀਜੀ ਧਿਰ ਦੀ ਸੇਵਾ ਦੁਆਰਾ ਕੀਤਾ ਜਾਵੇਗਾ, ਇਸ ਲਈ ਕੁਝ ਸ਼ਰਤਾਂ ਲਾਗੂ ਹੋ ਸਕਦੀਆਂ ਹਨ। ਪ੍ਰਾਈਵੇਸੀ ਅਤੇ ਡੇਟਾ-ਸੰਭਾਲਣ ਬਾਰੇ ਵਧੇਰੇ ਜਾਣਕਾਰੀ ਲਈ, ਸਰਵੇਖਣ ਪ੍ਰਾਈਵੇਸੀ ਸਟੇਟਮੈਂਟ ਵੇਖੋ।
Project Tiger 2.0 - Feedback from writing contest participants (editors) and Hardware support recipients
ਸੋਧੋDear Wikimedians,
We hope this message finds you well.
We sincerely thank you for your participation in Project Tiger 2.0 and we want to inform you that almost all the processes such as prize distribution etc related to the contest have been completed now. As we indicated earlier, because of the ongoing pandemic, we were unsure and currently cannot conduct the on-ground community Project Tiger workshop.
We are at the last phase of this Project Tiger 2.0 and as a part of the online community consultation, we request you to spend some time to share your valuable feedback on the Project Tiger 2.0 writing contest.
Please fill this form to share your feedback, suggestions or concerns so that we can improve the program further.
Note: If you want to answer any of the descriptive questions in your native language, please feel free to do so.
Thank you. MediaWiki message delivery (ਗੱਲ-ਬਾਤ) 08:05, 11 ਜੂਨ 2020 (UTC)
Translation request
ਸੋਧੋHello.
Can you translate and upload the articles en:Azerbaijan national football team and en:Azerbaijan Premier League in Punjabi Wikipedia?
They should be short.
Yours sincerely, Artoxx (ਗੱਲ-ਬਾਤ) 20:05, 22 ਜੁਲਾਈ 2020 (UTC)
Wikimedia Wikimeet India 2021 Program Schedule: You are invited 🙏
ਸੋਧੋHope this message finds you well. Wikimedia Wikimeet India 2021 will take place from 19 to 21 February 2021 (Friday to Sunday). Here is some quick important information:
- A tentative schedule of the program is published and you may see it here. There are sessions on different topics such as Wikimedia Strategy, Growth, Technical, etc. You might be interested to have a look at the schedule.
- The program will take place on Zoom and the sessions will be recorded.
- If you have not registered as a participant yet, please register yourself to get an invitation, The last date to register is 16 February 2021.
- Kindly share this information with your friends who might like to attend the sessions.
Schedule : Wikimeet program schedule. Please register here.
Thanks
On behalf of Wikimedia Wikimeet India 2021 Team
2021 Wikimedia Foundation Board elections: Eligibility requirements for voters
ਸੋਧੋGreetings,
The eligibility requirements for voters to participate in the 2021 Board of Trustees elections have been published. You can check the requirements on this page.
You can also verify your eligibility using the AccountEligiblity tool.
MediaWiki message delivery (ਗੱਲ-ਬਾਤ) 16:46, 30 ਜੂਨ 2021 (UTC)
Note: You are receiving this message as part of outreach efforts to create awareness among the voters.
[Wikimedia Foundation elections 2021] Candidates meet with South Asia + ESEAP communities
ਸੋਧੋHello,
As you may already know, the 2021 Wikimedia Foundation Board of Trustees elections are from 4 August 2021 to 17 August 2021. Members of the Wikimedia community have the opportunity to elect four candidates to a three-year term. After a three-week-long Call for Candidates, there are 20 candidates for the 2021 election.
An event for community members to know and interact with the candidates is being organized. During the event, the candidates will briefly introduce themselves and then answer questions from community members. The event details are as follows:
- Date: 31 July 2021 (Saturday)
- Timings: check in your local time
- Bangladesh: 4:30 pm to 7:00 pm
- India & Sri Lanka: 4:00 pm to 6:30 pm
- Nepal: 4:15 pm to 6:45 pm
- Pakistan & Maldives: 3:30 pm to 6:00 pm
- Live interpretation is being provided in Hindi.
- Please register using this form
For more details, please visit the event page at Wikimedia Foundation elections/2021/Meetings/South Asia + ESEAP.
Hope that you are able to join us, KCVelaga (WMF), 06:32, 23 ਜੁਲਾਈ 2021 (UTC)
ਵਿਕੀਮੀਡੀਆ ਬੁਣੀਆਦ ੨੦੨੧ ਬੋਰਡ ਆਫ ਟਰੱਸਟੀ ਚੌਣਾਂ ਚ ਵੋਟ ਪਾਉਣ ਦਾ ਯਾਦ ਰੱਖਣਾ।
ਸੋਧੋਡਿਅਰ Nirmal Brar Faridkot,
ਤੁਸੀ ਇਹ ਈਮੇਲ ਇਸਲਈ ਪ੍ਰਾਪਤ ਕਰ ਰਹੇ ਹੋ ਕਿਓ ਕਿ ਤੁਸੀ ਵਿਕੀਮੀਡੀਆ ਬੁਣੀਆਦ ੨੦੨੧ ਬੋਰਡ ਆਫ਼ ਟਰਸਟੀ ਚੌਣਾ ਵਿੱਚ ਵੋਟ ਪੌਣ ਦੇ ਯੋਗ ਹੋ | ਚੋਣਾਂ ੧੮ ਅਗਸਤ, ੨੦੨੧ ਨੂੰ ਖੁੱਲੀਆਂ ਅਤੇ ੩੧ ਅਗਸਤ, ੨੦੨੧ ਨੂੰ ਬੰਦ ਹੋਣ ਗਿਆਂ | ਵਿਕੀਮੀਡੀਆ ਬੁਣੀਆਦ ਪੰਜਾਬੀ ਵਿਕੀਪੀਡੀਆ ਵਰਗੇ ਪਰੋਜੈਕਟਾਂ ਦਾ ਸੰਚਾਲਨ ਕਰਦੀ ਹੈ ਅਤੇ ਇਸ ਦੀ ਅਗਵਾਈ ਇੱਕ ਟਰਸਟੀ ਬੋਰਡ ਵਲੋ ਕਿਤੀ ਜਾਂਦੀ ਹੈ|ਬੋਰਡ ਵਿਕੀਮੀਡੀਆ ਬੁਣੀਆਦ ਦਾ ਫੈਂਸਲਾ ਲੈਣ ਵਾਲੀ ਸੰਸਥਾ ਹੈ | ਬੋਰਡ ਆਫ ਟਰਸਟੀ ਬਾਰੇ ਹੋਰ ਜਾਣੋ |
ਇਸ ਸਾਲ ਚਾਰ ਸੀਟਾਂ ਦੀ ਚੋਣ ਕਮਿਓਨਟੀ ਵਲੋ ਕਿਤੀ ਜਾਨੀ ਹੈ | ਦੁਨੀਆ ਭਰ ਦੇ ੧੯ ਉਮੀਦਵਾਰ ਇਨਾਂ ਸੀਟਾਂ ਲਈ ਚੋਣ ਲੜ ਰਹੇ ਹਨ | ੨੦੨੧ ਦੇ ਬੋਰਡ ਟਰਸਟੀ ਦੇ ਉਮੀਦਵਾਰਾਂ ਬਾਰੇ ਹੋਰ ਜਾਣੋ |
ਲਗਭਗ ੭੦.੦੦੦ ਕਮਿਉਨਟੀ ਦੇ ਮੈਬਰਾਂ ਨੂੰ ਚੋਣ ਕਰਨ ਲਈ ਕਿਹਾ ਹੈ | ਜੋ ਤੁਹਾਨੂੰ ਸ਼ਾਮਲ ਕਰਦਾ ਹੈ ! ਚੋਣਾਂ ੨੩.੫੯ ਯੂਟੀਸੀ ੩੧ ਆਗਸਤ ਤੱਕ ਹੀ ਨੇ |
ਜੇ ਤੁਸੀ ਪਹਿਲਾ ਵੋਟ ਕਰ ਚੁੱਕੇ ਹੋ, ਤਾਂ ਵੋਟ ਪਾਉਣ ਲਈ ਧੰਨਵਾਦ ਅਤੇ ਕਿਰਪਾ ਕਰਕੇ ਇਸ ਮੇਲ ਨੂੰ ਨਜ਼ਰ ਅੰਦਾਜ਼ ਕਰੋ | ਲੋਕ ਸਿਰਫ਼ ਇੱਕ ਵਾਰ ਵੋਟ ਪਾ ਸਕਦੇ ਹਨ ਚਾਹੇ ਉਨਾਂ ਦੇ ਕਿੰਨੇ ਵੀ ਖਾਤੇ ਹੋਨ |
ਇਸ ਚੋਣਾਂ ਦੀ ਹੋਰ ਜਾਨਕਾਰੀ ਲਈ ਪੜੋ| MediaWiki message delivery (ਗੱਲ-ਬਾਤ) 06:37, 28 ਅਗਸਤ 2021 (UTC)
Files need a license
ਸੋਧੋHi, sorry to write in English!
You have uploaded these files without a license:
- File:08catchme.jpg
- File:Laila_Majnu_1976.jpg
- File:Imaginary_painting_of_Himalayan_foothills_of_1860.jpg
- File:Qayamat_Se_Qayamat_Tak.jpg
- File:Paheli_poster.jpg
- File:Mayabazar.jpg
- File:Sorcerers-apprentice-tahir-shah-paperback-cover.jpg
All files need a license, a source and an author. Could you please check the files and add the missing information?
Files without a license must be deleted so it is important. --MGA73 (ਗੱਲ-ਬਾਤ) 12:17, 12 ਮਾਰਚ 2023 (UTC)
Indic Technical Consultations 2024
ਸੋਧੋਪਿਆਰੇ ਸਾਥੀਓ,
ਇੰਡਿਕ ਮੀਡੀਆਵਿਕੀ ਡਿਵੈਲਪਰਸ ਯੂਜ਼ਰ ਗਰੁੱਪ ਵਿਕੀਮੀਡੀਆ ਪ੍ਰਾਜੈਕਟਾਂ ਵਿੱਚ ਯੋਗਦਾਨ ਦੇ ਦੌਰਾਨ ਵੱਖ-ਵੱਖ ਤਕਨੀਕੀ ਮੁੱਦਿਆਂ 'ਤੇ ਭਾਈਚਾਰਾ ਮੈਂਬਰਾਂ ਦੀਆਂ ਲੋੜਾਂ ਨੂੰ ਸਮਝਣ ਲਈ ਇੱਕ ਭਾਈਚਾਰਾ ਤਕਨੀਕੀ ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਦੀ ਸਹੂਲਤ ਪ੍ਰਦਾਨ ਕਰ ਰਿਹਾ ਹੈ। ਇਸਦਾ ਉਦੇਸ਼ ਭਾਈਚਾਰਿਆਂ ਵਿੱਚ ਚੁਣੌਤੀਆਂ ਨੂੰ ਬਿਹਤਰ ਢੰਗ ਨਾਲ ਸਮਝਣਾ, ਆਮ ਸਮੱਸਿਆਵਾਂ ਨੂੰ ਸਮਝਣਾ ਅਤੇ ਭਵਿੱਖ ਦੀਆਂ ਤਕਨੀਕੀ ਵਿਕਾਸ ਗਤੀਵਿਧੀਆਂ ਨੂੰ ਸੁਚਾਰੂ ਬਣਾਉਣਾ ਹੈ।
ਇਸਦਾ ਪਹਿਲਾ ਕਦਮ ਇੱਕ ਸਰਵੇਖਣ ਹੈ ਜਿਸ ਵਿੱਚ ਤੁਸੀਂ ਆਪਣੀਆਂ ਮੁਸ਼ਕਿਲਾਂ ਅਤੇ ਸੁਝਾਅ ਦੇ ਸਕਦੇ ਹੋ। ਕਿਰਪਾ ਕਰਕੇ ਹੇਠ ਦਿੱਤੇ ਲਿੰਕ ਉੱਤੇ ਜਾ ਕੇ ਸਰਵੇਖਣ ਫਾਰਮ (ਕਿਸੇ ਵੀ ਭਾਸ਼ਾ ਵਿੱਚ) ਭਰੋ। https://docs.google.com/forms/d/e/1FAIpQLSfvVFtXWzSEL4YlUlxwIQm2s42Tcu1A9a_4uXWi2Q5jUpFZzw/viewform?usp=sf_link
ਇਸ ਦੀ ਆਖ਼ਰੀ ਮਿਤੀ 21 ਸਤੰਬਰ 2024 ਹੈ।
ਇਸ ਗਤੀਵਿਧੀ ਬਾਰੇ ਹੋਰ ਜਾਣਕਾਰੀ ਲਈ ਦੇਖੋ: https://w.wiki/AV78
ਇਹ ਸਰਵੇਖਣ {ਤੁਹਾਡੀ ਭਾਸ਼ਾ} ਵਿੱਚ ਪੜ੍ਹਨ ਲਈ ਵੀ ਮੌਜੂਦ ਹੈ।
ਤੁਸੀਂ ਇਸ ਸਰਵੇਖਣ ਨੂੰ ਇੱਕ ਤੋਂ ਵੱਧ ਵਾਰ ਵੀ ਭਰ ਸਕਦੇ ਹੋ ਜੇਕਰ ਤੁਸੀਂ ਕਈ ਮੁਸ਼ਕਿਲਾਂ ਜਾਂ ਸੁਝਾਅ ਦਰਜ ਕਰਨਾ ਚਾਹੁੰਦੇ ਹੋ।
ਤੁਹਾਡੇ ਯੋਗਦਾਨਾਂ ਲਈ ਧੰਨਵਾਦ!
MediaWiki message delivery (ਗੱਲ-ਬਾਤ) 13:33, 9 ਸਤੰਬਰ 2024 (UTC), ਇੰਡਿਕ ਮੀਡੀਆਵਿਕੀ ਡਿਵੈਲਪਰਸ ਦੀ ਤਰਫੋਂ