ਨਮਾਗਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: 2017 source edit
No edit summary
ਟੈਗ: 2017 source edit
ਲਾਈਨ 66:
ਰਾਜਨਿਤਿਕ ਤੌਰ ਤੇ ਨਮਾਗਾਨ ਖਨਾਨ ਕਾਰਾਖਾਨੀ ਸੂਬੇ ਦੇ ਉਗੂਰ ਸਾਮਰਾਜ ਦਾ ਹਿੱਸਾ ਬਣ ਗਿਆ ਸੀ ਅਤੇ ਲਗਭਗ 15ਵੀਂ ਸ਼ਤਾਬਦੀ ਵਿੱਚ ਇੱਥੇ ਵਸੇਬਾ ਸ਼ੁਰੂ ਹੋ ਗਿਆ ਸੀ। ਅਖਸੀਕਾਤ ਦੇ ਪ੍ਰਾਚੀਨ ਸ਼ਹਿਰ ਦੇ ਵਸਨੀਕ, ਜਿਹੜੇ ਕਿ ਇੱਕ ਭੂਚਾਲ ਦੇ ਕਾਰਨ ਬਹੁਤ ਜ਼ਿਆਦਾ ਹਾਨੀ-ਗ੍ਰਸਤ ਹੋਏ ਸਨ, ਉਸ ਸਮੇਂ ਦੇ ਨਮਾਗਾਨ ਪਿੰਡ ਵਿੱਚ 1610 ਵਿੱਚ ਆਏ ਸਨ।<ref name="EL">{{cite encyclopedia | year = 1988 | title = Namangan | encyclopedia = Ensiklopedik lugʻat | publisher = Oʻzbek sovet ensiklopediyasi | location = Toshkent | language = Uzbek | id = 5-89890-002-0 | page = 554 | volume = 1
}}</ref> ਇਸ ਤੋਂ ਬਾਅਦ ਨਮਾਗਾਨ ਇੱਕ ਸ਼ਹਿਰ ਬਣ ਗਿਆ।<ref name="EL"/>1867 ਵਿਚ ਰੂਸੀ ਹਮਲੇ ਦੀ ਪੂਰਵ ਸੰਧਿਆ 'ਤੇ, 18ਵੀਂ ਸਦੀ ਦੇ ਅੱਧ ਤੋਂ ਲੈ ਕੇ ਇਹ ਸ਼ਹਿਰ [[ਖਨਾਨ ਕੋਕੰਦ]] ਦਾ ਹਿੱਸਾ ਸੀ।<ref name="Pierce1960">{{cite book|last=Pierce|first=Richard A.|title=Russian Central Asia, 1867-1917: A Study in Colonial Rule|url=https://books.google.com/books?id=N3d07qFjyVwC&pg=PA227|year=1960|publisher=University of California Press|page=227}}</ref><ref>{{cite book|title=Encyclopædia Britannica: A New Survey of Universal Knowledge|url=https://books.google.com/books?id=W_bkAAAAMAAJ|year=1964|publisher=Encyclopædia Britannica|page=470}}</ref>
 
== ਭੂਗੋਲ ==
ਨਮਾਗਾਨ ਸਮੁੰਦਰ ਤੋਂ {{convert|450|m}} ਦੀ ਉਚਾਈ ਤੇ ਸਥਿਤ ਹੈ।<ref name="OʻzME">{{cite encyclopedia | year = 2000–2005 | title = Namangan | last = Haydarov | first = Murodulla | encyclopedia = Oʻzbekiston milliy ensiklopediyasi | publisher = Oʻzbekiston milliy ensiklopediyasi | location = Toshkent | language = Uzbek | id =}}</ref> ਇਸ ਸ਼ਹਿਰ ਦੇ ਦੱਖਣੀ ਸਿਰੇ ਦੇ ਐਨ ਬਾਹਰ ਕਾਰਾ ਦਰਿਆ ਅਤੇ [[ਨਰੀਨ ਨਦੀ|ਨਰੀਨ]] ਦੋਵੇਂ ਨਦੀਆਂ ਮਿਲ ਕੇ [[ਸਿਰ ਦਰਿਆ]] ਬਣਾਉਂਦੀਆਂ ਹਨ।<ref name="inc2002">{{cite book|title=The New Encyclopædia Britannica: Macropædia : Knowledge in depth|url=https://books.google.com/books?id=fpdUAAAAMAAJ|year=2002|publisher=Encyclopædia Britannica|isbn=978-0-85229-787-2|page=715}}</ref> ਸੜਕ ਦੇ ਜ਼ਰੀਏ ਨਮਾਗਾਨ [[ਤਾਸ਼ਕੰਤ]] ਤੋਂ {{convert|290|km}} ਪੂਰਬ ਵਿੱਚ, [[ਅੰਦੀਜਾਨ]] ਤੋਂ {{convert|68.5|km}} ਪੱਛਮ ਵਿੱਚ ਅਤੇ [[ਚੁਸਤ, ਉਜ਼ਬੇਕਿਸਤਾਨ|ਚੁਸਤ]] ਤੋਂ {{convert|40.4|km} ਪੂਰਬ ਵਿੱਚ ਪੈਂਦਾ ਹੈ।<ref>{{cite web|url=https://www.google.com/maps?ll=41.001111,71.668333&q=41.001111,71.668333&hl=en&t=m&z=12|title=Namangan|publisher=Google Maps|accessdate=8 April 2014}}</ref>
 
 
 
 
== ਹਵਾਲੇ ==