ਫ਼ਰਗਨਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਟੈਗ: 2017 source edit
ਲਾਈਨ 54:
}}
 
'''ਫ਼ਰਗਨਾ''' ({{lang-uz|Fargʻona/Фарғона}}, فەرغانە; {{lang-tg|Фарғона}}, ''Farğona/Farƣona''; {{lang-fa|فرغانه}} ''Farġāna/Farqâna''; {{lang-ru|Фергана́}}) ਪੂਰਬੀ [[ਉਜ਼ਬੇਕਿਸਤਾਨ]] ਵਿੱਚ ਇੱਕ ਸ਼ਹਿਰ ਹੈ ਅਤੇ ਇਹ [[ਫ਼ਰਗਨਾ ਖੇਤਰ]] ਦੀ ਰਾਜਧਾਨੀ ਹੈ। ਇਹ [[ਫ਼ਰਗਨਾ ਵਾਦੀ]] ਦੇ ਦੱਖਣੀ ਕੰਢੇ ਉੱਤੇ ਅਤੇ ਦੱਖਣੀ [[ਮੱਧ ਏਸ਼ੀਆ]] ਵਿੱਚ ਸਥਿਤ ਹੈ। ਇਹ ਸ਼ਹਿਰ [[ਤਾਜਿਕਸਤਾਨ]], [[ਕਿਰਗਿਜ਼ਸਤਾਨ]] ਅਤੇ ਉਜ਼ਬੇਕਿਸਤਾਨ ਦੀ ਹੱਦ ਉੱਤੇ ਸਥਿਤ ਹੈ। ਫ਼ਰਗਨਾ [[ਤਾਸ਼ਕੰਤ]] ਤੋਂ 420 ਕਿ.ਮੀ. ਪੂਰਬ ਵਿੱਚ ਅਤੇ [[ਅੰਦੀਜਾਨ]] ਤੋਂ 75 ਕਿ. ਮੀ. ਪੱਛਮ ਵਿੱਚ ਹੈ। ਇਸਦੀ ਅਬਾਦੀ ਲਗਭਗ 187100 ਹੈ।<ref>[http://www.orexca.com/province_uzbekistan.shtml#fergana Fergana province's details]</ref>
 
== ਇਤਿਹਾਸ ==
[[File:32 Скобелев. Губернаторская ул.jpg|thumb|right|280px|ਗੁਬੇਰਨਤੋਰਸਕਯਾ ਗਲੀ, ਫ਼ਰਗਨਾ,1913]]
[[ਫ਼ਰਗਨਾ ਵਾਦੀ]] ਜਿਹੜੀ ਕਿ ਬਹੁਤ ਉਪਜਾਊ ਹੈ, [[ਸਿਲਕ ਰੋਡ]] ਉੱਪਰ ਇੱਕ ਬਹੁਤ ਮਹੱਤਵਪੂਰਨ ਸ਼ਹਿਰ ਸੀ, ਜਿਹੜੀ ਕਿ ਪ੍ਰਾਚੀਨ ਚੀਨ ਦੀ ਰਾਜਧਾਨੀ [[ਸ਼ੀਆਨ]] ਨੂੰ [[ਵੁਸ਼ਾਊ ਪਰਬਤ|ਵੁਸ਼ਾਊ ਪਰਬਤਾਂ]] ਤੋ ਹੁੰਦੇ ਹੋਏ [[ਕਾਸ਼ਗ਼ਾਰ|ਕਾਸ਼ਗਾਰ]] ਨਾਲ ਜੋੜਦਾ ਸੀ। ਇਹ [[ਅਰਾਲ ਸਾਗਰ]] ਅਤੇ [[ਕੈਸਪੀਅਨ ਸਾਗਰ]] ਦੇ ਉੱਤਰ ਵਿੱਚ [[ਕਾਲਾ ਸਾਗਰ|ਕਾਲੇ ਸਾਗਰ]] ਦੀਆਂ ਬੰਦਰਗਾਹਾਂ ਨਾਲ ਜੋੜਦਾ ਸੀ।
 
==ਹਵਾਲੇ==