ਗਜ਼ਦਵਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: 2017 source edit
ਲਾਈਨ 79:
ਇਸ ਸ਼ਹਿਰ ਵਿੱਚ ਹਾਈ ਸਕੂਲ, ਕੁਝ ਵੋਕੇਸ਼ਨਲ ਸਕੂਲ, ਮੈਡੀਕਲ ਕਾਲਜ, ਹਸਪਤਾਲ ਹਨ। ਗਜ਼ਦਵਾਨ ਵਿੱਚ ਕੋਈ ਉੱਚ ਵਿੱਦਿਆ ਦਾ ਕਾਲਜ ਜਾਂ ਯੂਨੀਵਰਸਿਟੀ ਨਹੀਂ ਹੈ ਜਿਸ ਕਰਕੇ ਇੱਥੋਂ ਦੇ ਲੋਕਾਂ ਨੂੰ ਬੁਖਾਰਾ, ਸਮਰਕੰਦ, ਤਾਸ਼ਕੰਤ ਅਤੇ ਹੋਰ ਵੱਡੇ ਸ਼ਹਿਰਾਂ ਵਿੱਚ ਪੜ੍ਹਨ ਜਾਣਾ ਪੈਂਦਾ ਹੈ।
 
==ਉਦਯੋਗ==
ਗਜ਼ਦਵਾਨ ਉਜ਼ਬੇਕਿਤਾਨ ਦਾ ਸਿੰਜਾਈਯੋਗ ਕਪਾਹ ਉਗਾਉਣ ਵਾਲਾ ਖੇਤਰ ਹੈ ਜਿਹੜਾ ਜ਼ਰਾਵਸ਼ਾਨ ਨਦੀ ਦੀ ਘਾਟੀ ਅਤੇ ਸ਼ਿਮੋਲੀ ਨਹਿਰ ਦੇ ਵਿਚਾਲੇ ਪੈਂਦਾ ਹੈ। ਇਸ ਸ਼ਹਿਰ ਵਿੱਚ ਇੱਕ ਕਪਾਹ ਪ੍ਰੋਸੈਸਿੰਗ ਪਲਾਂਟ ਹੈ ਜਿਹੜਾ ਕਿਸਾਨਾਂ ਦੁਆਰਾ ਪੈਦਾ ਕੀਤੀ ਗਈ ਕਪਾਹ ਨੂੰ ਦੂਜੇ ਦੇਸ਼ਾਂ ਵਿੱਚ ਭੇਜਣ ਲਈ ਤਿਆਰ ਕਰਦਾ ਹੈ। ਉਜ਼ਬੇਕਿਸਤਾਨ ਦੀ ਆਰਥਿਕਤਾ ਵਿੱਚ ਕਪਾਹ ਦਾ ਮਹੱਤਵ 1991 ਵਿੱਚ ਅਜ਼ਾਦੀ ਤੋਂ ਬਾਅਦ ਲਗਾਤਾਰ ਘਟ ਰਿਹਾ ਹੈ