ਖ਼ੋਕੰਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: 2017 source edit
ਲਾਈਨ 57:
 
ਖ਼ੋਕੰਦ ਫ਼ਰਗਨਾ ਵਾਦੀ ਵਿੱਚ ਪੈਂਦੇ ਦੋ ਪੁਰਾਣੇ ਵਪਾਰ ਰਸਤਿਆਂ ਦੇ ਚੁਰਸਤੇ ਵਿੱਚ ਪੈਂਦਾ ਹੈ, ਜਿਹਨਾਂ ਵਿੱਚੋਂ ਇੱਕ ਪਹਾੜੀਆਂ ਵਿੱਚੋਂ [[ਤਾਸ਼ਕੰਤ]] ਨੂੰ ਜਾਂਦਾ ਹੈ ਅਤੇ ਦੂਜਾ ਪੱਛਮ ਵਿੱਚ [[ਖ਼ੁਜੰਦ|ਖੁਜੰਦ]] ਨੂੰ ਜਾਂਦਾ ਹੈ। ਜਿਸ ਕਰਕੇ ਖ਼ੋਕੰਦ ਫ਼ਰਗਨਾ ਵਾਦੀ ਦਾ ਮੁੱਖ ਆਵਾਜਾਈ ਕੇਂਦਰ ਹੈ।
 
 
==ਇਤਿਹਾਸ==
ਖ਼ੋਕੰਦ 10ਵੀਂ ਸ਼ਤਾਬਦੀ ਤੋਂ ਹੋਂਦ ਵਿੱਚ ਹੈ, ਇਸਦਾ ਪਹਿਲਾਂ ਨਾਮ '''ਖ਼ਵਾਕੰਦ''' ਸੀ, ਅਤੇ [[ਭਾਰਤ]] ਤੋਂ [[ਚੀਨ]] ਜਾਣ ਵਾਲੇ ਰਸਤੇ ਵਿੱਚ ਇਸਦਾ ਜ਼ਿਕਰ ਆਉਂਦਾ ਹੈ। ਚੀਨ ਦੇ [[ਹਾਨ ਰਾਜਕਾਲ|ਹਾਨ ਸਾਮਰਾਜ]] ਪਹਿਲੀ ਸ਼ਤਾਬਦੀ ਪੂਰਵ ਈਸਾ ਨੂੰ ਸ਼ਹਿਰ ਤੇ ਕਬਜ਼ਾ ਕੀਤਾ ਸੀ। ਪਿੱਛੋਂ ਅਰਬਾਂ ਨੇ ਖੇਤਰ ਉੱਪਰ [[ਤੰਗ ਰਾਜਵੰਸ਼|ਤੰਗ ਸਾਮਰਾਜ]] ਨੂੰ ਹਰਾ ਕੇ ਆਪਣਾ ਕਬਜ਼ਾ ਮੁੜ ਬਹਾਲ ਕਰ ਲਿਆ ਸੀ। [[ਮੰਗੋਲ ਸਾਮਰਾਜ]] ਨੇ 13ਵੀਂ ਸਦੀ ਵਿੱਚ ਖੋਕੰਦ ਨੂੰ ਤਬਾਹ ਕਰ ਦਿੱਤਾ ਸੀ।