ਖ਼ੋਕੰਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: 2017 source edit
No edit summary
ਟੈਗ: 2017 source edit
ਲਾਈਨ 68:
== ਮੁੱਖ ਥਾਵਾਂ ==
 
[[File:Juma Mosque Qoqand.JPG|150px|right|alt=The Jummi Mosque|ਜੁੰਮੀ ਮਸਜਿਦ, ਖ਼ੋਕੰਦ]]
 
* [[ਖ਼ੁਦਾਯਾਰ ਖ਼ਾਨ ਦੀ ਹਵੇਲੀ]] ਜਿਹੜੀ 1863 ਤੋਂ 1874 ਦੇ ਵਿੱਚ ਬਣੀ ਸੀ। ਪੂਰੇ ਹੋਣ ਤੇ, ਇਹ ਮੱਧ ਏਸ਼ੀਆ ਦੀਆਂ ਸਭ ਤੋਂ ਵੱਡੀਆਂ ਅਤੇ ਮਾਲਦਾਰ ਹਵੇਲੀਆਂ ਵਿੱਚੋਂ ਇੱਕ ਸੀ। ਇਸ ਦੇ 113 ਕਮਰਿਆਂ ਵਿੱਚੋਂ 19 ਕਮਰੇ ਅਜੇ ਵੀ ਮੌਜੂਦ ਹਨ ਅਤੇ ਇੱਕ ਅਜਾਇਬ ਘਰ ਦਾ ਹਿੱਸਾ ਹਨ।
ਲਾਈਨ 75 ⟶ 76:
* ਦਖ਼ਮਾ-ਏ-ਸ਼ੋਖ਼ੋਨ, ਖ਼ੋਕੰਦ ਦੇ ਖਾਨਾਂ ਦਾ ਇੱਕ ਕਬਰਿਸਤਾਨ ਜਿਹੜਾ ਕਿ 1830 ਵਿੱਚ ਬਣਿਆ ਸੀ।
* ਖ਼ਮਜ਼ਾ ਅਜਾਇਬ ਘਰ, ਜਿਹੜਾ ਖ਼ੋਕੰਦ ਦੇ ਸੋਵੀਅਤ ਹੀਰੋ [[ਹਮਜ਼ਾ ਹਾਕਿਮਜ਼ਾਦੇ ਨਿਆਜ਼ੀ]] ਨੂੰ ਸਮਰਪਿਤ ਹੈ।
 
==ਸਿੱਖਿਆ ਅਤੇ ਸੱਭਿਆਚਾਰ==
ਖ਼ੋਕੰਦ ਦੇ ਸੱਭਿਆਚਾਰਕ ਜੀਵਨ ਵਿੱਚ ਇਸਲਾਮ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ। ਇਸ ਸ਼ਹਿਰ ਵਿੱਚ ਬਹੁਤ ਸਾਰੇ [[ਮਦਰੱਸਾ|ਮਦਰੱਸੇ]] ਹਨ। ਇਹ ਬਹੁਤ ਸਾਰੇ ਹਨਾਫ਼ੀ ਵਿਦਵਾਨਾਂ ਦਾ ਘਰ ਵੀ ਹੈ, ਜਿਹਨਾਂ ਵਿੱਚ ਅਬਦੁਲਹਫ਼ੀਜ਼ ਅਲ-ਕੁਕੋਨੀ ਅਤੇ ਯੋਰਕਿੰਜਿਨ ਕੋਰੀ ਅਲ-ਕੋਕੋਨੀ ਵੀ ਸ਼ਾਮਿਲ ਹਨ।
 
ਇਸ ਸ਼ਹਿਰ ਵਿੱਚ 2 ਇੰਸਟੀਟਿਊਟ, 9 ਕਾਲਜ ਅਤੇ [[ਲਿਉਸੀਅਮ]], 40 ਸੈਕੰਡਰੀ ਸਕੂਲ, 5 ਸੰਗੀਤ ਸਕੂਲ, ਇੱਕ ਥਿਏਟਰ ਅਤੇ 20 ਲਾਇਬਰੇਰੀਆਂ ਹਨ। ਇਸ ਤੋਂ ਇਲਾਵਾ ਖ਼ੋਕੰਦ ਵਿੱਚ 7 ਇਤਿਹਾਸਕ ਅਜਾਇਬ ਘਰ ਵੀ ਹਨ।<ref>[http://www.kokand.uz More on Kokand]</ref>
 
ਇਸ ਸ਼ਹਿਰ ਵਿੱਚ ਅੰਗਰੇਜ਼ੀ ਭਾਸ਼ਾ ਵੀ ਵਧ-ਫੁੱਲ ਰਹੀ ਹੈ ਜਿਸਦੇ ਕਿ ਇੱਕ ਅਦਾਰੇ ਵੱਲੋਂ ਸ਼ਹਿਰ ਵਿੱਚ ਬਹੁਤ ਸਾਰੇ ਸਕੂਲ ਖੋਲ੍ਹੇ ਗਏ ਹਨ।<ref>{{Cite web|url=http://www.edukokand.com|title=EDU maktabi|website=EDU|access-date=2017-06-17}}</ref>
==ਅਰਥਚਾਰਾ==
[[ਕਾਲਾ ਧਨ]] ਸ਼ਹਿਰ ਦੀਆਂ ਹੱਦਾਂ ਵਿੱਚ ਪੈਦਾ ਹੋਏ ਆਮਦਨ ਵਿੱਚ ਲਗਭਗ 75% ਹਿੱਸਾ ਪਾਉਂਦਾ ਹੈ।{{fact|date=February 2015}} ਇਸ ਵਿੱਚ ਫੁਟਕਲ ਵਿਕਰੀ, ਕਰਿਆਨੇ ਦਾ ਸਮਾਨ, ਰੋਜ਼ਗਾਰ, ਪੈਸੇ ਬਦਲਣਾ, ਖੇਤੀਬਾੜੀ ਅਤੇ ਬਹੁਤ ਸਾਰੀਆਂ ਚੀਜ਼ਾਂ ਦਾ ਨਿਰਮਾਣ ਕਰਨਾ ਸ਼ਾਮਿਲ ਹੈ। ਅਬਾਦੀ ਦਾ ਬਹੁਤ ਸਾਰਾ ਹਿੱਸਾ ਛੋਟੇ-ਛੋਟੇ ਕਾਰੋਬਾਰ ਕਰਦਾ ਹੈ।
 
ਖੋਕੰਦ ਖਾਦ, ਰਸਾਇਣ, ਮਸ਼ੀਨਰੀ, ਕਪਾਹ ਅਤੇ ਖਾਣ ਦੀਆਂ ਵਸਤਾਂ ਦੇ ਨਿਰਮਾਣ ਦਾ ਕੇਂਦਰ ਹੈ। ਪਿਛਲੇ ਦੋ ਦਹਾਕਿਆਂ ਤੋਂ, ਸ਼ਹਿਰ ਵਿੱਚ ਜਨਤਕ ਇਮਾਰਤਾਂ ਅਤੇ ਨਵੇਂ ਜ਼ਿਲ੍ਹਿਆਂ ਬਣਾਏ ਹਨ, ਜਿਹਨਾਂ ਵਿੱਚ ਬਹੁਤ ਸਾਰੇ ਘਰ, ਦੁਕਾਨਾਂ, ਕੈਫ਼ੇ, ਰੈਸਤਰਾਂ ਅਤੇ ਹੋਰ ਛੋਟੇ ਧੰਦੇ ਹਨ। ਖ਼ੋਕੰਦ ਇੱਕ ਇਂਸਟੀਟਿਊਟ, 9 ਕਾਲਜਾਂ ਅਤੇ ਬਹੁਤ ਸਾਰੇ ਅਜਾਇਬ ਘਰਾਂ ਦਾ ਸਿੱਖਿਆ ਕੇਂਦਰ ਹੈ।