ਪੰਜਾਬੀ ਜੰਗਨਾਮੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 6:
 
==ਪਰਿਭਾਸ਼ਾਵਾਂ ==
*ਜੰਗਨਾਮਾ’ ਯੂਧਯੁੱਧ ਦੀ ਕਥਾ ਦਾ ਗ੍ਰੰਥ ਹੈ। ਇਸ ਨਾਮ ਦੇ ਕਈ ਗ੍ਰੰਥ ਦੇਖੇ ਜਾਂਦੇ ਹਨ, ਜਿਨ੍ਹਾਂ ਵਿਚ ਲਾਹੌਰ ਦਰਬਾਰ ਦੀ ਫੌਜ਼ ਦਾ ਅੰਗ੍ਰੇਜ਼ਾਂ ਨਾਲ ਜੰਗ ਕਰਨ ਦਾ ਹਾਲ ਵੀ ਹੈ। ਸ਼ਾਹ ਮਹੁੰਮਦ ਅਤੇ ਭਾਈ ਸਾਹਿਬ ਸਿੰਘ ਦੇ ਲਿਖੇ ਜੰਗਨਾਮੇ ਪ੍ਰਸਿੱਧ ਹਨ।”1
*“ਜੰਗਨਾਮੇ ਪੰਜਾਬੀ ਸਾਹਿਤ ਦਾ ਇਕ ਸਾਹਿਤਕ ਰੂਪ ਹਨ ਜਿਨ੍ਹਾਂ ਵਿਚ ਕਰਬਲਾ ਦੇ ਸ਼ਹੀਦਾ ਅਤੇ ਉਨਾਂ ਦੀਆਂ ਲੜਾਈਆਂ ਦਾ ਜ਼ਿਕਰ ਮਿਲਦਾ ਹੈ।”2 ਇਸ ਸਮੇਂ ਅਰਧ ਧਾਰਮਿਕ ਰਚਨਾਵਾਂ ਵਿਚ ਅਹਿਵਾਲ ਆਥਰਿਤ, ਮਿਆਰਾਜ-ਨਾਮੇ, ਵਫ਼ਾਤ ਨਾਮੇ ਤੇ ਜੰਗ ਨਾਮ ਕਿਸਮ ਦੀਆਂ ਪੁਸਤਕਾਂ ਦੀ ਕਾਫ਼ੀ ਲੰਮੀ ਚੌੜੀ ਲੜੀ ਮਿਲਦੀ ਹੈ।’
*“ਜੰਗਨਾਮਾ ਕਵਿਤਾ ਦਾ ਉਹ ਭੇਦ ਹੈ। ਜਿਸ ਵਿਚ ਕਿਸੇ ਲੜਾਈ ਦੇ ਸਮਾਚਾਰ ਦਿਤੇ ਹੋਣਾ ਬਹੁਤ ਸਾਰੇ ਜੰਗਨਾਮੇ ਹਜ਼ਰਤ ਇਮਾਮ ਹੁਸੈਨ ਦੀ ਸ਼ਹਾਦਤ ਦੇ ਸਬੰਧ ਵਿਚ ਮਿਲਦੇ ਹਨ।”3
ਲਾਈਨ 13:
ਇਸ ਨਵਾਂ ਪਰਪਾਟੀ ਅਧੀਨ ਕਾਨ੍ਹ ਸਿੰਘ ਬੰਗਾਵਾਲੀਏ ਨੇ ‘ਜੰਗਨਾਮਾ ਲਾਹੌਰਾ ਦੀ ਉਸਾਰੀ ਕੀਤੀ।’ ਇਹ ਜੰਗਨਾਮਾ 1839 ਤੋਂ 1845 ਈ. ਦੇ ਕਾਲ ਨੂੰ ਆਪਣੇ ਘੇਰੇ ਵਿਚ ਲੈਂਦਾ ਹੈ।
ਪੰਜਾਬੀ ਜੰਗਨਾਮਾ ਸਾਹਿਤ ਪੀਰ ਮੁਹੰਮਦ ਕਾਸਬੀ ਦੇ
 
== ‘ਜੰਗਨਾਮਾ ਕਰਬਲਾ’ ==
ਨਾਲ ਸ਼ੁਰੂ ਹੁੰਦਾ ਹੈ। ਇਸ ਤੋਂ ਪਿੱਛੋਂ ਹਾਫ਼ਿਜ਼ ਬਰਖ਼ੁਦਾਰ ਨੇ ਵੀ ਜੰਗਨਾਮਾ ‘ਇਮਾਮ-ਹੁਸੈਨ ਦੀ ਰਚਨਾ ਕੀਤੀ।