ਰਸ (ਕਾਵਿ ਸ਼ਾਸਤਰ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 1:
[[File:Mani Madhava Chakyar-Sringara-new.jpg|thumb|right|ਸ਼ਿੰਗਾਰ ਰਸ ਲਈ ਅਭਿਨੈ ਕਰ ਰਿਹਾ ਇੱਕ ਅਭਿਨੇਤਾ'']]
'''ਰਸ''' ([[ਸੰਸਕ੍ਰਿਤ]]: रस, ਸ਼ਬਦੀ ਅਰਥ 'ਰਸਾ' ਜਾਂ 'ਨਿਚੋੜ') ਕਿਸੇ ਕਲਾ-ਕ੍ਰਿਤ ਦੇ ਦੇਖਣ, ਸੁਣਨ ਅਤੇ ਅਧਿਅਨ ਦੇ ਪ੍ਰਭਾਵ ਵਜੋਂ ਜੋ ਸਰੂਰ ਵਾਲੀ ਮਾਨਸਿਕ ਸਥਿਤੀ ਪ੍ਰਾਪਤ ਹੁੰਦੀ ਹੈ, ਉਸੇ ਨੂੰ ਰਸ ਕਿਹਾ ਜਾਂਦਾ ਹੈ। ਰਸ ਨਾਲ ਜਿਸ ਭਾਵ (ਮੂਡmood) ਦਾ ਅਨੁਭਵ ਹੁੰਦਾ ਹੈ ਉਹ ਰਸ ਦਾ [[ਸਥਾਈ ਭਾਵ]] ਹੁੰਦਾ ਹੈ। ਰਸ, [[ਛੰਦ]] ਅਤੇ [[ਅਲੰਕਾਰ]] ਕਾਵਿ-ਰਚਨਾ ਦੇ ਜ਼ਰੂਰੀ ਅੰਸ਼ ਹੁੰਦੇ ਹਨ।
 
ਰਸ ਦਾ ਅਰਥ ਹੁੰਦਾ ਹੈ ਸਤ। ਕਲਾ ਤੋਂ ਜੋ ਖੁਸ਼ੀ ਮਿਲਦੀ ਹੈ ਉਹ ਹੀ ਕਲਾ ਦਾ ਰਸ ਹੁੰਦਾ ਹੈ। ਇਹ ਖੁਸ਼ੀ ਅਰਥਾਤ ਰਸ ਲੌਕਿਕ ਨਾ ਹੋਕੇ ਨਿਰਾਲੀ ਹੁੰਦੀ ਹੈ। ਰਸ ਕਵਿਤਾ ਦੀ ਆਤਮਾ ਹੈ। ਸੰਸਕ੍ਰਿਤ ਵਿੱਚ ਕਿਹਾ ਗਿਆ ਹੈ ਕਿ ਰਸਾਤਮਕੰ ਵਾਕਿਅੰ ਕਾਵਿਅੰ ਅਰਥਾਤ ਰਸਯੁਕਤ ਵਾਕ ਹੀ ਕਾਵਿ ਹੈ। <ref>{{cite web | url=http://books.google.co.in/books?id=zaIkDl4Dl9kC&printsec=frontcover#v=onepage&q&f=false | title=Sahitya Darpan Of Kaviraj Vishwanath Sampurna By Shaligram Shastri | pages=46}}</ref>