ਫ਼ਰਾਂਸਿਸ ਟਰਬਾਈਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: 2017 source edit
No edit summary
ਟੈਗ: 2017 source edit
ਲਾਈਨ 2:
 
'''ਫ਼ਰਾਂਸਿਸ ਟਰਬਾਈਨ''' [[ਪਣ ਟਰਬਾਈਨ|ਪਣ ਟਰਬਾਈਨਾਂ]] ਦੀ ਇੱਕ ਕਿਸਮ ਹੈ ਜਿਸਨੂੰ [[ਜੇਮਸ ਬੀ. ਫ਼ਰਾਂਸਿਸ|ਜੇਮਸ ਬੀ. ਫ਼ਰਾਂਸਿਸ]] ਨੇ [[ਲੌਵੈਲ, ਮਸਾਛੁਟ]] ਵਿੱਚ ਤਿਆਰ ਕੀਤਾ ਸੀ।<ref>[http://www.nps.gov/lowe/historyculture/upload/JB%20Francis_%20Lowell%20Notes.pdf Lowell History]</ref> ਇਹ ਇੱਕ ਅੰਦਰੂਨੀ ਵਹਾਅ ਵਾਲੀ [[ਰੀਐਕਸ਼ਨ ਟਰਬਾਈਨ|ਰੀਐਕਸ਼ਨ ਟਰਬਾਈਨ]] ਹੈ ਜਿਸਨੂੰ ਰੇਡੀਅਲ ਅਤੇ ਐਕਸੀਅਲ ਵਹਾਅ ਦੇ ਸਿਧਾਂਤਾਂ ਨੂੰ ਮਿਲਾ ਕੇ ਤਿਆਰ ਕੀਤਾ ਗਿਆ ਸੀ।
 
ਫ਼ਰਾਂਸਿਸ ਟਰਬਾਈਨ ਅੱਜਕੱਲ੍ਹ ਸਭ ਤੋਂ ਮੁੱਖ ਤੌਰ ਤੇ ਵਰਤੀ ਜਾਂਦੀ ਟਰਬਾਈਨ ਹੈ। ਇਹ ਟਰਬਾਈਨ 40 ਤੋਂ 600 ਮੀਟਰ ਤੱਕ ਦੀਆਂ ਪਾਣੀ ਵਾਲੀਆਂ ਚੋਟੀਆਂ ਵਿੱਚ ਵਰਤੀ ਜਾ ਸਕਦੀ ਹੈ ਅਤੇ ਪਣ ਬਿਜਲੀ ਨਿਰਮਾਣ ਵਿੱਚ ਮੁੱਖ ਤੌਰ ਤੇ ਵਰਤੀ ਜਾਂਦੀ ਟਰਬਾਈਨ ਹੈ। ਇਸ ਟਰਬਾਈਨ ਨਾਲ ਘੁੰਮਣ ਵਾਲੇ ਜਨਰੇਟਰਾਂ ਦੀ ਪਾਵਰ ਆਉਟਪੁੱਟ ਕੁਝ ਕਿਲੋਵਾਟ ਤੋਂ ਲੈ ਕੇ 800 ਮੈਗਾਵਾਟ ਹੋ ਸਕਦੀ ਹੈ।
 
 
==ਹਵਾਲੇ==