ਹਿੰਦੂ ਕਾਲਜ, ਦਿੱਲੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Hindu College, Delhi" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ

ਛੋNo edit summary
ਲਾਈਨ 1:
{{ਜਾਣਕਾਰੀਡੱਬਾ ਯੂਨੀਵਰਸਿਟੀ|name=ਹਿੰਦੂ ਕਾਲਜ, ਦਿੱਲੀ
|image=Hindu College, Delhi shield.svg|image_size=150|motto=ਸੱਚ ਦਾ ਸੰਗੀਤ
|established=1899|type=ਪਬਲਿਕ
|principal=ਡਾ. ਅੰਜੂ ਸ੍ਰੀਵਾਸਤਵ
|academic_staff=120|students=2500|location=University Enclave, [[New Delhi]]|state=[[New Delhi|ਨਵੀ ਦਿੱਲੀ

]]|country=ਭਾਰਤੀ|coor={{Coord|28|41|3.21|N|77|12|39.65|E}}|campus=[[Urban area|ਸ਼ਹਿਰੀ, 25 ਏਕੜ

]]|affiliations=[[Universityਦਿੱਲੀ of Delhiਯੂਨੀਵਰਸਿਟੀ]]|website={{url|hinducollege.org}}|logo=ਹਿੰਦੂ ਕਾਲਜ
}}ਹਿੰਦੂ ਕਾਲਜ ਦਿੱਲੀ, ਭਾਰਤ ਵਿਚ [[ਦਿੱਲੀ ਯੂਨੀਵਰਸਿਟੀ]] ਦੁਆਰਾ ਮਾਨਤਾ ਪ੍ਰਾਪਤ ਕਾਲਜਾਂ ਵਿਚੋਂ ਇਕ ਹੈ। 1899 ਵਿਚ ਸਥਾਪਿਤ ਇਹ ਕਾਲਜ ਵਿਗਿਆਨ, ਮਾਨਵ ਵਿਗਿਆਨ, ਸਮਾਜਿਕ ਵਿਗਿਆਨ ਅਤੇ ਵਪਾਰ ਆਦਿ ਵਿਸ਼ਿਆਂ ਵਿਚ ਅੰਡਰ-ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਕੋਰਸ ਕਰਵਾਉਂਦਾ ਹੈ। ਇਹ ਕਾਲਜ ਦਿੱਲੀ ਦੇ ਪੁਰਾਣੇ ਕਾਲਜਾਂ ਵਿਚੋਂ ਇਕ ਹੈ।

100 ਤੋਂ ਵੱਧ ਫੈਕਲਟੀ ਦੇ ਮੈਂਬਰਾਂ ਦੇ ਨਾਲ ਹਿੰਦੂ ਕਾਲਜ ਭਾਰਤ ਦੇ ਮੁੱਖ ਕਾਲਜਾਂ ਵਿਚੋਂ ਇਕ ਹੈ।<ref>[http://indiatoday.intoday.in/bestcolleges/2015/ranks.jsp?ST=Arts&LMT=4&Y=2015 http://indiatoday.intoday.in/bestcolleges/2015/ranks.jsp?]</ref><ref>[http://indiatoday.intoday.in/bestcolleges/2015/ranks.jsp?ST=Science&LMT=6&Y=2015 http://indiatoday.intoday.in/bestcolleges/2015/ranks.jsp?]</ref><ref>[http://indiatoday.intoday.in/bestcolleges/2015/ranks.jsp?ST=Commerce&LMT=4&Y=2015 http://indiatoday.intoday.in/bestcolleges/2015/ranks.jsp?]</ref> ਇਸ ਨੂੰ ਭਾਰਤ ਦੇ ਸਾਇੰਸ ਅਤੇ ਤਕਨਾਲੋਜੀ ਮੰਤਰਾਲੇ ਦੁਆਰਾ ਬਾਇਓਟੈਕਨਾਲੌਜੀ ਵਿਭਾਗ ਲਈ 'ਸਟਾਰ ਕਾਲਜ' ਦਾ ਦਰਜਾ ਦਿੱਤਾ ਗਿਆ ਹੈ।<ref>http://www.globaleducates.com/colleges/about/hindu-college-delhi</ref> ਇਸ ਦੇ ਨਾਮ ਦੇ ਬਾਵਜੂਦ, ਸਾਰੇ ਧਰਮਾਂ ਦੇ ਵਿਦਿਆਰਥੀ ਦਾਖਲ ਹਨ।