ਰਾਵੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 19:
|right_tribs = Siul
}}
'''ਰਾਵੀ''' ਹਿਮਾਲਿਆ ਦੇ ਨੇੜੇ [[ਰੋਹਤਾਂਗ ਦਰ੍ਹੇ]] ਵਿੱਚੋਂ ਨਿਕਲਦੀ ਹੈ। ਇਹ [[ਪੰਜਾਬ, ਭਾਰਤ|ਪੰਜਾਬ]] ਦੇ ਪੱਧਰੇ ਮੈਦਾਨਾਂ ਵਿੱਚ [[ਮਾਧੋਪੁਰ]] ਦੇ ਨੇੜਿਓ ਸ਼ਾਮਲ ਹੁੰਦੀ ਹੈ। ਇਹ ਪੰਜਾਬ ਦੇ ਉਹਨਾਂ ਪੰਜ ਦਰਿਆਵਾਂ ਵਿੱਚੋਂ ਇੱਕ ਹੈ, ਜੋ ਕਿ punj/'''''"ਪੰਜ'''''" /''''' "پنج'''''", (five) ab/ '''''ਪਾਣੀ'''''"ਆਬ"/"آب'''''" (riversਪੰਜ ਨਦੀਆਂ)। ਰਾਵੀ ਨੂੰ ਭਾਰਤੀ ਵੈਦਿਕ ਸੱਭਿਅਤਾ ਦੌਰਾਨ ਪਰੁਸ਼ਨੀ ਜਾਂ ਇਰਵਤੀ ਦੇ ਨਾਂ ਨਾਲ ਜਾਣਿਆ ਜਾਦਾ ਸੀ। ਇਹ [[ਪਾਕਿਸਤਾਨ]] ਵਿੱਚ ਦਾਖਲ ਹੋਣ ਤੋਂ ਪਹਿਲਾਂ ਭਾਰਤ-ਪਾਕਿ ਸਰਹੱਦ ਨਾਲ ਨਾਲ ਵਗਦਾ ਹੈ ਅਤੇ [[ਚਨਾਬ ਦਰਿਆ|ਚਨਾਬ]] ਵਿੱਚ ਮਿਲ ਜਾਦਾ ਹੈ। ਇਸ ਦੀ ਕੁੱਲ ਲੰਬਾਈ 720 ਕਿਲੋਮੀਟਰ ਹੈ। ਭਾਰਤ ਅਤੇ ਪਾਕਿਸਤਾਨ ਦੇ ਇਕਰਾਰਨਾਮੇ ਮੁਤਾਬਕ ਰਾਵੀ ਦਾ ਪਾਣੀ ਭਾਰਤ ਨੂੰ ਦਿੱਤਾ ਗਿਆ ਹੈ।