ਸ਼ੁੱਕਰ (ਗ੍ਰਹਿ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: 2017 source edit
No edit summary
ਟੈਗ: 2017 source edit
ਲਾਈਨ 117:
 
[[Image:Terrestrial planet size comparisons.jpg|thumb|right|300px|ਅੰਦਰੂਨੀ ਗ੍ਰਹਿਆਂ ਦਾ ਆਕਾਰ (ਖੱਬੇ ਤੋਂ ਸੱਜੇ): [[ਬੁੱਧ ਗ੍ਰਹਿ|ਬੁੱਧ]], '''ਸ਼ੁੱਕਰ''', [[ਧਰਤੀ]], ਅਤੇ [[ਮੰਗਲ ਗ੍ਰਹਿ|ਮੰਗਲ]]।]]
 
'''ਸ਼ੁੱਕਰ''' [[ਸੂਰਜ ਮੰਡਲ]] ਵਿੱਚ [[ਸੂਰਜ]] ਤੋਂ ਦੂਜਾ ਗ੍ਰਹਿ ਹੈ। ਸ਼ੁੱਕਰ ਨੂੰ [[ਸੂਰਜ]] ਦਾ ਇੱਕ ਚੱਕਰ ਪੂਰਾ ਕਰਨ ਲਈ 224.7 ਦਿਨ ਲੱਗਦੇ ਹਨ। ਇਸ ਦਾ ਵਿਆਸ [[ਧਰਤੀ]] ਤੋਂ ਸਿਰਫ਼ 650 ਕਿਲੋਮੀਟਰ ਘੱਟ ਹੈ। ਸ਼ੁੱਕਰ ਦਾ [[ਚੱਕਰ ਸਮਾਂ]] [[ਸੂਰਜ ਮੰਡਲ]] ਦੇ ਗ੍ਰਹਿਆਂ ਵਿੱਚੋਂ ਸਭ ਤੋਂ ਵਧੇਰੇ (243 ਦਿਨ) ਹੈ।<ref>{{cite web |url=http://www.digitalsky.org.uk/venus/shadow-of-venus.html |title=In Search of the Venusian Shadow |last=Lawrence |first=Pete |date=2005 |website=Digitalsky.org.uk |accessdate=13 June 2012 |archive-url=https://web.archive.org/web/20120611003523/http://www.digitalsky.org.uk/venus/shadow-of-venus.html |archive-date=11 June 2012 |dead-url=yes}}</ref><ref>{{cite web |url=http://www.fourmilab.ch/images/venus_daytime/ |title=Viewing Venus in Broad Daylight |work=Fourmilab Switzerland |first=John |last=Walker |accessdate=19 April 2017}}</ref>ਇਹ ਇੱਕ ਸਥਲੀ ਗ੍ਰਹਿ ਹੈ ਕਿਉਂਕਿ ਇਸਦੀ ਸਤ੍ਹਾ ਅੰਦਰੂਨੀ ਸੂਰਜੀ ਮੰਡਲ ਦੇ ਗ੍ਰਹਿਆਂ ਵਾਂਗ ਠੋਸ ਅਤੇ ਪਥਰੀਲੀ ਹੈ। ਖਗੋਲ ਸ਼ਾਸਤਰੀ ਇਸ ਗ੍ਰਹਿ ਨੂੰ ਹਜ਼ਾਰਾਂ ਸਾਲਾਂ ਤੋਂ ਜਾਣਦੇ ਹਨ ਅਤੇ ਇਸਦਾ ਨਾਮ ਰੋਮ ਦੀ ਪਿਆਰ ਅਤੇ ਖੂਬਸੂਰਤੀ ਦੀ ਦੇਵੀ [[ਵੀਨਸ (ਮਿਥਿਹਾਸ)|ਵੀਨਸ]] ਉੱਪਰ ਰੱਖਿਆ ਗਿਆ ਹੈ। ਇਹ [[ਚੰਦਰਮਾ|ਚੰਨ]] ਤੋਂ ਬਾਅਦ ਧਰਤੀ ਦੇ ਆਕਾਸ਼ ਵਿੱਚ ਵਿਖਾਈ ਦੇਣ ਵਾਲਾ ਸਭ ਤੋਂ ਚਮਕੀਲਾ ਕੁਦਰਤੀ ਪਦਾਰਥ ਹੈ। ਇਸਨੂੰ ਆਮ ਤੌਰ ਤੇ ''ਸੰਝ ਦਾ ਤਾਰਾ'' ਜਾਂ ''ਸਵੇਰ ਦਾ ਤਾਰਾ'' ਕਿਹਾ ਜਾਂਦਾ ਹੈ। ਕਿਉਂਕਿ ਆਪਣੀ ਖ਼ਾਸ ਸਥਿਤੀ ਕਾਰਨ ਇਹ ਸੂਰਜ ਚੜ੍ਹਨ ਤੋਂ ਕੁਝ ਸਮਾਂ ਪਹਿਲਾਂ ਵਿਖਾਈ ਦਿੰਦਾ ਹੈ ਅਤੇ ਸੂਰਜ ਡੁੱਬਣ ਤੋਂ ਕੁਝ ਦੇਰ ਬਾਅਦ ਵਿਖਾਈ ਦੇਣਾ ਸ਼ੁਰੂ ਹੋ ਜਾਂਦਾ ਹੈ। ਸ਼ੁੱਕਰ ਗ੍ਰਹਿ ਸੂਰਜੀ ਪਰਿਵਾਰ ਦੇ ਹੋਰਨਾਂ ਗ੍ਰਹਿਆਂ ਨਾਲੋਂ [[ਧਰਤੀ]] ਦੇ ਸਭ ਤੋਂ ਨੇੜੇ ਆ ਜਾਂਦਾ ਹੈ।
 
ਸ਼ੁੱਕਰ ਗ੍ਰਹਿ ਨੂੰ ਧਰਤੀ ਦਾ ਭੈਣ ਗ੍ਰਹਿ ਵੀ ਕਿਹਾ ਜਾਂਦਾ ਹੈ ਕਿਉਂਕਿ ਇਸਦਾ [[ਗੁਰੂਤਾ ਖਿੱਚ|ਗੁਰੂਤਾਕਰਸ਼ਣ]] ਅਤੇ ਇਸਦਾ ਆਕਾਰ ਦੋਵੇਂ ਧਰਤੀ ਦੇ ਲਗਭਗ ਬਰਾਬਰ ਹਨ। ਸ਼ੁੱਕਰ ਦੇ [[ਵਾਤਾਵਰਨ]] ਵਿੱਚ ਹਵਾ ਦੇ ਤੌਰ ਤੇ ਮੁੱਖ ਤੌਰ ਤੇ [[ਕਾਰਬਨ ਡਾਈਆਕਸਾਈਡ]] (96.5%) ਅਤੇ ਨਾਈਟ੍ਰੋਜਨ (3.5%) ਦਾ ਮੌਜੂਦ ਹੈ ਜਿਸ ਵਿੱਚ [[ਸਲਫ਼ਿਊਰਿਕ ਐਸਿਡ|ਸਲਫ਼ਿਊਰਿਕ ਐਸਿਡ]] ਦੇ ਬੱਦਲ ਘਿਰੇ ਰਹਿੰਦੇ ਹਨ। ਸਲਫ਼ਿਊਰਿਕ ਐਸਿਡ ਇੱਕ ਅਜਿਹਾ ਰਸਾਇਣ ਹੈ ਜਿਹੜਾ ਮਨੁੱਖਾਂ ਲਈ ਬਹੁਤ ਜ਼ਹਿਰੀਲਾ ਹੈ।<ref>{{cite web |url=http://www.daviddarling.info/encyclopedia/V/Venusatmos.html |title=The Encyclopedia of Astrobiology, Astronomy, and Spaceflght |accessdate=2009-02-24 |format= |work= }}</ref>
ਲਾਈਨ 131 ⟶ 132:
ਸ਼ੁੱਕਰ ਗ੍ਰਹਿ ਉੱਪਰ ਕੋਈ ਸਮੁੰਦਰ ਨਹੀਂ ਹੈ ਕਿਉਂਕਿ ਪਾਣੀ ਦੀ ਹੋਂਦ ਲਈ ਇਹ ਗ੍ਰਹਿ ਬਹੁਤ ਗਰਮ ਹੈ। ਸ਼ੁੱਕਰ ਦੀ ਸਤ੍ਹਾ ਸੁੱਕਾ ਮਾਰੂਥਲ ਹੈ। ਗਹਿਰੇ ਬੱਦਲਾਂ ਦੇ ਕਾਰਨ ਸਿਰਫ਼ [[ਰਡਾਰ|ਰਾਡਾਰ]] ਦੀ ਮਦਦ ਨਾਲ ਹੀ ਇਸਦੀ ਸਤ੍ਹਾ ਦਾ ਖ਼ਾਕਾ ਖਿੱਚਿਆ ਜਾ ਸਕਦਾ ਹੈ। ਇਹ ਲਗਭਗ 80% ਪ੍ਰਤੀਸ਼ਤ ਪੱਧਰਾ, [[ਚੱਟਾਨ|ਚੱਟਾਨੀ]] ਮੈਦਾਨਾਂ ਦਾ ਬਣਿਆ ਹੋਇਆ ਹੈ ਜਿਹੜਾ ਕਿ ਮੁੱਖ ਤੌਰ ਤੇ [[ਬਸਾਲਟ]] ਦਾ ਬਣਿਆ ਹੋਇਆ ਹੈ। ਦੋ ਉੱਚੇ ਇਲਾਕਿਆਂ ਨੂੰ [[ਮਹਾਂਦੀਪ]] ਕਿਹਾ ਜਾਂਦਾ ਹੈ ਜਿਹੜੇ ਕਿ ਗ੍ਰਹਿ ਨੂੰ ਉੱਤਰੀ ਅਤੇ ਦੱਖਣੀ ਹਿੱਸਿਆਂ ਵਿੱਚ ਵੰਡਦੇ ਹਨ। ਉੱਤਰੀ ਹਿੱਸੇ ਨੂੰ ''ਇਸ਼ਤਾਰ ਟੈਰਾ'' (Ishtar Terra) ਅਤੇ ਦੱਖਣੀ ਹਿੱਸੇ ਨੂੰ ''ਐਫ਼ਰੋਡਾਈਟ ਟੈਰਾ'' (Aphrodite Terra) ਕਿਹਾ ਜਾਂਦਾ ਹੈ। ਇਹਨਾਂ ਦਾ ਨਾਮ ਪਿਆਰ ਦੀਆਂ [[ਬੇਬੀਲੋਨ|ਬੇਬੀਲੋਨੀਆਈ]] ਅਤੇ [[ਯੂਨਾਨੀ ਦੇਵਤੇ|ਯੂਨਾਨੀ ਦੇਵੀਆਂ]] ਦੇ ਨਾਮ ਉੱਪਰ ਰੱਖਿਆ ਗਿਆ ਹੈ।<ref>Batson R.M., Russell J.F. (1991), ''Naming the Newly Found Landforms on Venus'', Abstracts of the Lunar and Planetary Science Conference, v. 22, p. 65</ref>
 
=== ਵਾਤਾਵਰਨ ===
 
ਸ਼ੁੱਕਰ ਗ੍ਰਹਿ ਦਾ [[ਵਾਤਾਵਰਨ]] ਮੁੱਖ ਤੌਰ ਤੇ [[ਕਾਰਬਨ ਡਾਈਆਕਸਾਈਡ]] ਅਤੇ [[ਨਾਈਟ੍ਰੋਜਨ]] ਗੈਸਾਂ ਦਾ ਬਣਿਆ ਹੋਇਆ ਹੈ ਜਿਸ ਵਿੱਚ [[ਸਲਫ਼ਿਊਰਿਕ ਐਸਿਡ|ਸਲਫ਼ਿਊਰਿਕ ਐਸਿਡ]] ਦੇ ਬੱਦਲ ਛਾਏ ਰਹਿੰਦੇ ਹਨ। ਕਿਉਂਕਿ ਇਸਦਾ ਵਾਤਾਵਰਨ ਬਹੁਤ ਮੋਟਾ ਅਤੇ ਧੁੰਦਲਾ ਹੈ ਇਸ ਕਰਕੇ ਇਸਦੀ ਸਤ੍ਹਾ ਤੇ [[ਦਬਾਅ]] ਬਹੁਤ ਜ਼ਿਆਦਾ ਹੈ। ਇਸਦੀ ਸਤ੍ਹਾ ਦਾ ਦਬਾਅ ਧਰਤੀ ਦੀ ਸਤ੍ਹਾ ਤੋਂ 92 ਗੁਣਾ ਜ਼ਿਆਦਾ ਹੈ ਜਿਹੜਾ ਕਿ ਬਹੁਤ ਸਾਰੀਆਂ ਵਸਤੂਆਂ ਨੂੰ ਬੜੀ ਆਸਾਨੀ ਨਾਲ ਤੋੜ-ਮਰੋੜ ਸਕਦਾ ਹੈ।
ਲਾਈਨ 137 ⟶ 138:
ਬਾਹਰੀ ਖਲਾਅ ਤੋਂ ਸ਼ੁੱਕਰ ਦੀ ਸਤ੍ਹਾ ਨੂੰ ਵੇਖਣਾ ਨਾਮੁਮਕਿਨ ਹੈ ਕਿਉਂਕਿ ਸੂਰਜ ਦੁਆਰਾ ਸੁੱਟੀ ਗਈ 60 ਪ੍ਰਤੀਸ਼ਤ ਰੌਸ਼ਨੀ ਨੂੰ ਇਸਦੀ ਸਤ੍ਹਾ ਤੇ ਮੌਜੂਦ ਮੋਟੇ ਬੱਦਲਾਂ ਦੁਆਰਾ [[ਪ੍ਰਾਵਰਤਨ|ਵਾਪਸ ਭੇਜ]] ਦਿੱਤਾ ਜਾਂਦਾ ਹੈ। ਇਸਦੀ ਸਤ੍ਹਾ ਨੂੰ ਵੇਖਣ ਲਈ [[ਇਨਫ਼ਰਾਰੈਡ|ਇਨਫ਼ਰਾਰੈਡ]] ਅਤੇ [[ਅਲਟ੍ਰਾਵਾਇਲਟ]] ਕੈਮਰਿਆਂ ਅਤੇ [[ਰਡਾਰ|ਰਾਡਾਰ]] ਦੀ ਮਦਦ ਨਾਲ ਹੀ ਵੇਖਿਆ ਜਾ ਸਕਦਾ ਹੈ।
 
===ਸ਼ੁੱਕਰ ਦਾ ਪੰਧ===
ਸ਼ੁੱਕਰ ਨੂੰ [[ਸੂਰਜ]] ਦਾ ਇੱਕ ਚੱਕਰ ਪੂਰਾ ਕਰਨ ਲਈ 224.7 ਦਿਨ ਲੱਗਦੇ ਹਨ। ਸ਼ੁੱਕਰ ਸਾਡੇ ਸੂਰਜ ਮੰਡਲ ਦੇ ਚਾਰ [[ਧਰਤ ਗ੍ਰਹਿ|ਧਰਤ ਗ੍ਰਹਿਆਂ]] ਵਿੱਚੋਂ ਇੱਕ ਹੈ, ਜਿਸ ਦਾ ਮਤਲਬ ਹੈ ਕਿ ਇਸ ਦਾ ਕੋਟ ਪੱਥਰ ਜਾਂ ਧਰਤ ਦਾ ਬਣਿਆਂ ਹੋਇਆ ਹੈ। ਇਸ ਦਾ ਵਿਆਸ ਧਰਤੀ ਕੇਵਲ 650 ਕਿਲੋਮੀਟਰ ਘੱਟ ਹੈ। ਧਰਤੀ ਦੇ ਤਰਾਂ ਇਸ ਦੇ ਲੋਹੇ ਦੇ ਕੇਂਦਰੀ ਭਾਗ ਦੇ ਦੁਆਲੇ ਇੱਕ ਸਿਲਿਕੇਟ ਦੀ ਮੋਟੀ ਬੁਰਕ, ਸਾਰਥਕ ਵਾਯੂ ਮੰਡਲ, ਅਤੇ ਅੰਦਰੂਨੀ ਭੂ-ਵਿਗਿਆਨਕ ਸਰਗਰਮੀ ਦੇ ਸਬੂਤ ਹਨ। ਪਰ ਇਹ ਧਰਤੀ ਨਾਲੋਂ ਬਹੁਤ ਹੀ ਸੁੱਕਾ ਹੈ, ਅਤੇ ਇਸ ਦਾ ਵਾਯੂ ਮੰਡਲ ਵੀ 90 ਗੁਣਾ ਸੰਘਣਾ ਹੈ। ਸ਼ੁੱਕਰ ਦਾ [[ਚੱਕਰ ਸਮਾਂ]] [[ਸੂਰਜ ਮੰਡਲ]] ਦੇ ਗ੍ਰਹਿਆਂ ਵਿੱਚੋਂ ਸਭ ਤੋਂ ਵਧੇਰੇ (243 ਦਿਨ) ਹੈ। ਅਤੇ ਲਗਭਗ ਹੋਰਨਾਂ ਸਭ ਗ੍ਰਹਿਆਂ ਤੋਂ ਉਲਟੀ ਦਿਸ਼ਾ ਵਿੱਚ ਘੁੰਮਦਾ ਹੈ। ਇਹ ਸ਼ਾਮ ਨੂੰ ਜਾਂ ਰਾਤ ਨੂੰ ਹੀ ਵਿਖਾਈ ਦੇ ਸਕਦਾ ਹੈ ਅਤੇ ਨੰਗੀ ਅੱਖ ਨਾਲ ਇਸਨੂੰ ਦਿਨ ਵਿੱਚ ਵੇਖਣਾ ਮੁਸ਼ਕਿਲ ਹੈ।<ref>{{cite web |url=http://www.digitalsky.org.uk/venus/shadow-of-venus.html |title=In Search of the Venusian Shadow |last=Lawrence |first=Pete |date=2005 |website=Digitalsky.org.uk |accessdate=13 June 2012 |archive-url=https://web.archive.org/web/20120611003523/http://www.digitalsky.org.uk/venus/shadow-of-venus.html |archive-date=11 June 2012 |dead-url=yes}}</ref><ref>{{cite web |url=http://www.fourmilab.ch/images/venus_daytime/ |title=Viewing Venus in Broad Daylight |work=Fourmilab Switzerland |first=John |last=Walker |accessdate=19 April 2017}}</ref>
{{main|ਸ਼ੁੱਕਰ ਦਾ ਪੰਧ}}
ਸ਼ੁੱਕਰ ਨੂੰ ਕਦੇ-ਕਦੇ ਸੂਰਜ ਅਤੇ ਧਰਤੀ ਦੇ ਵਿਚਕਾਰੋਂ ਗੁਜ਼ਰਦੇ ਵੇਖਿਆ ਜਾ ਸਕਦਾ ਹੈ। ਸ਼ੁੱਕਰ ਗ੍ਰਹਿ ਇੱਕ ਖ਼ਾਸ ਦੂਰਬੀਨ ਨਾਲ ਇੱਕ ਕਾਲੇ ਧੱਬੇ ਦੇ ਰੂਪ ਵਿੱਚ ਵੇਖਿਆ ਜਾ ਸਕਦਾ ਹੈ। ਇਹ ਵਰਤਾਰਾ 8 ਸਾਲ ਦੇ ਅੰਤਰਾਲ ਵਿੱਚ ਦੋ ਵਾਰ ਵਾਪਰਦਾ ਹੈ। ਉਸ ਪਿੱਛੋਂ ਇਹ ਸੌ ਸਾਲਾਂ ਬਾਅਦ ਹੁੰਦਾ ਹੈ।
 
== ਇਹ ਵੀ ਵੇਖੇ ==
* [[ਗ੍ਰਹਿਆਂ ਦੀ ਸੂਚੀ]]
 
== ਬਾਹਰਲੇ ਲਿੰਕ ==
* [http://www.nineplanets.org/venus.html Nine Planets: Venus]
* [http://csep10.phys.utk.edu/astr161/lect/venus/venus.html The Planet Venus]
* [http://www.mentallandscape.com/V_DigitalImages.htm Images of Venus]
*[http://stevechallis.net/Venus.php Venus]
 
==ਬਾਹਰੀ ਕੜੀ==