ਗੈਲਵੈਨਿਕ ਸੈੱਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
[[File:Galvanic cell with no cation flow.png|400px|right|thumb|ਗੈਲਵੈਨਿਕ ਸੈੱਲ]]
'''ਗੈਲਵੈਨਿਕ ਸੈੱਲ''' (galvanic cell) ਜਾਂ '''ਵੋਲਟਾਈ ਸੈੱਲ''' (voltaic cell) ਇੱਕ ਇਲੈੱਕਟ੍ਰੋਕੈਮੀਕਲ ਸੈੱਲ ਹੈ ਜੋ ਕਿ [[ਰਿਡਾਕਸ ਕਿਰਿਆ|ਰੇਡਾਕਸ ਕਿਰਿਆ]] ਨਾਲ ਬਿਜਲਈ ਊਰਜਾ ਪੈਦਾ ਕਰਦਾ ਹੈ। ਇਸਦੇ ਇਹ ਨਾਂ ਕ੍ਰਮਵਾਰ [[ਲੂਈਗੀ ਗੈਲਵੈਨੀ]] ਅਤੇ [[ਏਲੇਸਾਂਦਰੋ ਵੋਲਟਾ]] ਦੇ ਨਾਮ ਉੱਪਰ ਰੱਖੇ ਗਏ ਹਨ ਜਿਹਨਾਂ ਨੇ ਇਸ ਖੇਤਰ ਵਿੱਚ ਸਭ ਤੋਂ ਪਹਿਲਾਂ ਕੰਮ ਕੀਤਾ ਸੀ। ਸੈੱਲ ਦੇ ਅੰਦਰ ਦੋ ਵੱਖ-ਵੱਖ ਧਾਤੂਆਂ ਹੁੰਦੀਆਂ ਹਨ ਜਿਹੜੀਆਂ ਕਿ ਇੱਕ ਸਾਲਟ-ਬ੍ਰਿਜ (salt-bridge) ਦੇ ਮਾਧਿਅਮ ਨਾਲ ਜੁੜੀਆਂ ਹੁੰਦੀਆਂ ਹਨ।