ਅਸ਼ਕਾਬਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਟੈਗ: 2017 source edit
ਲਾਈਨ 1:
 
{{ਬੇ-ਹਵਾਲਾ}}
{{ਜਾਣਕਾਰੀਡੱਬਾ ਬਸਤੀ
|ਅਧਿਕਾਰਕ_ਨਾਂ = ਅਸ਼ਗ਼ਾਬਾਤ
ਲਾਈਨ 71:
}}
[[File:Ashgabat, Turkmenistan Astronaut Imagery.JPG|thumb|ਅਸ਼ਗ਼ਾਬਾਤ ਦਾ ਉੱਪਗ੍ਰਿਹੀ ਨਜ਼ਾਰਾ]]
'''ਅਸ਼ਗ਼ਾਬਾਤ''' ਜਾਂ '''ਅਸ਼ਗਾਬਾਦ''' ({{lang-tk|Aşgabat}}, {{lang-fa|عشق‌آباد}}, {{lang-ru|Ашхабáд}}, [[ਰੂਸੀ ਭਾਸ਼ਾ|ਰੂਸੀ]] ਤੋਂ ਲਿਪਾਂਤਰਨ ਵੇਲੇ '''ਅਸ਼ਖ਼ਾਬਾਦ''' ਵੀ, 1919-1927 ਵਿਚਕਾਰ ਪੂਰਵਲਾ '''ਪੋਲਤੋਰਾਤਸਕ''') [[ਤੁਰਕਮੇਨਿਸਤਾਨ]], ਮੱਧ [[ਏਸ਼ੀਆ]] ਦਾ ਇੱਕ [[ਦੇਸ਼]], ਦੀ [[ਰਾਜਧਾਨੀ]] ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਸ ਦੀ ਅਬਾਦੀ (2001 ਮਰਦਮਸ਼ੁਮਾਰੀ ਅੰਦਾਜ਼ਾ) 695,300 ਹੈ ਅਤੇ 2009 ਦੇ ਅੰਦਾਜ਼ੇ ਦੇ ਮਤਾਬਿਕ 10 ਲੱਖ ਦੱਸਦੇ ਹਨ।ਹੈ। ਇਹ ਸ਼ਹਿਰ [[ਕਾਰਾਕੁਮ ਰੇਗਿਸਤਾਨ|ਕਾਰਾ ਕੁਮ [[ਮਾਰੂਥਲ]] ਅਤੇ [[ਕੋਪਤ ਦਾਗ]] ਪਹਾੜਪਰਬਤ ਲੜੀ ਵਿਚਕਾਰ ਸਥਿੱਤ ਹੈ। ਇਸ ਦੀ ਜ਼ਿਆਦਾਤਰ ਅਬਾਦੀ ਤੁਰਕਮੇਨ ਜਾਤੀ ਦੇ ਲੋਕਾਂ ਦੀ ਹੈ ਜਦਕਿ ਘੱਟ-ਗਿਣਤੀਆਂ ਵਿੱਚ [[ਰੂਸੀ ਲੋਕ|ਰੂਸੀ]], ਅਰਮੀਨੀਆਈ[[ਅਾਰਮੀਨੀਆਈ ਲੋਕ|ਅਾਰਮੀਨੀਆਈ]] ਅਤੇ ਅਜ਼ੇਰੀ ਸ਼ਾਮਲ ਹਨ। ਇਹ [[ਇਰਾਨ]] ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਸ਼ਾਦ ਤੋਂ 250 ਕਿ.ਮੀ. ਦੀ ਵਿੱਥ ਉੱਤੇ ਪੈਂਦਾ ਹੈ। ਇਸ ਸ਼ਹਿਰ ਦਾ ਨਾਂ 'ਇਸ਼ਕ' ਅਤੇ 'ਆਬਾਦ' ਸ਼ਬਦਾਂ ਤੋਂ ਮਿਲ ਕੇ ਬਣਿਆ ਹੈ ਜਿਸਦਾ ਮਤਲਬ ''ਇਸ਼ਕ ਦਾ ਸ਼ਹਿਰ'' ਹੈ।<ref name="ref91gudoq">[http://books.google.com/books?id=DwX-UTmC1GwC Central Asia: Kazakhstan, Tajikistan, Uzbekistan, Kyrgyzstan, Turkmenistan], Bradley Mayhew, Lonely Planet, 2007, ISBN 978-1-74104-614-4, ''... Ashgabat ... pop 650000 With its lavish marble palaces, gleaming gold domes and vast expanses of manicured parkland, Ashgabat ('the city of love' ...''</ref>
 
ਇਸ ਸ਼ਹਿਰ ਦੀ ਸਥਾਪਨਾ 1881 ਵਿੱਚ ਹੋਈ ਸੀ ਅਤੇ 1924 ਵਿੱਚ ਇਹ [[ਤੁਰਕਮੇਨ ਸੋਵੀਅਤ ਸਮਾਜਵਾਦੀ ਗਣਰਾਜ]] ਦੀ ਰਾਜਧਾਨੀ ਬਣ ਗਿਆ ਸੀ। ਇਸ ਸ਼ਹਿਰ ਦਾ ਬਹੁਤਾ ਹਿੱਸਾ [[1948 ਦਾ ਅਸ਼ਗਾਬਾਦ ਭੂਚਾਲ|1948 ਦੇ ਅਸ਼ਗਾਬਾਦ ਭੂਚਾਲ]] ਨਾਲ ਤਹਿਸ-ਨਹਿਸ ਹੋ ਗਿਆ ਸੀ, ਪਰ ਇਸ ਪਿੱਛੋਂ ਰਾਸ਼ਟਰਪਤੀ ਨੀਆਜ਼ੋਵ ਦੇ ਸ਼ਹਿਰੀ ਨਵੀਨੀਕਰਨ ਪਰਿਯੋਜਨਾ ਦੇ ਤਹਿਤ ਵਿਆਪਕ ਪੁਨਰਨਿਰਮਾਣ ਦੀ ਸ਼ੁਰੂਆਤ ਹੋਈ।<ref>{{cite web|title=Turkmenistan: Government Orders People Out Of Their Homes In Name Of 'Urban Renewal' |accessdate=22 Nov 2017 |url=https://www.rferl.org/a/1053964.html |date=July 21, 2004 |df=mdy }}</ref> ਕਾਰਾਕੁਮ ਨਹਿਰ ਸ਼ਹਿਰ ਦੇ ਜ਼ਰੀਏ ਬਣਾਈ ਗਈ ਹੈ ਜੋ ਕਿ [[ਅਮੂ ਦਰਿਆ]] ਦਾ ਪਾਣੀ ਪੂਰਬ ਤੋਂ ਪੱਛਮ ਤੱਕ ਲੈ ਜਾਂਦੀ ਹੈ।<ref>{{cite web|url=http://www.indianembassy-tm.org/bilateral.html |title=Brief Note on Turkmenistan |website=Embassy of India, Ashgabat |accessdate=10 Jun 2014 |deadurl=yes |archiveurl=https://web.archive.org/web/20140218072835/http://www.indianembassy-tm.org/bilateral.html |archivedate=February 18, 2014 |df=mdy }}</ref>
 
 
{{ਏਸ਼ੀਆਈ ਦੇਸ਼ਾਂ ਦੀਆਂ ਰਾਜਧਾਨੀਆਂ}}
{{ਅਧਾਰ}}
 
[[ਸ਼੍ਰੇਣੀ:ਏਸ਼ੀਆ ਦੀਆਂ ਰਾਜਧਾਨੀਆਂ]]