ਅਸ਼ਕਾਬਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: 2017 source edit
No edit summary
ਟੈਗ: 2017 source edit
ਲਾਈਨ 74:
 
ਇਸ ਸ਼ਹਿਰ ਦੀ ਸਥਾਪਨਾ 1881 ਵਿੱਚ ਹੋਈ ਸੀ ਅਤੇ 1924 ਵਿੱਚ ਇਹ [[ਤੁਰਕਮੇਨ ਸੋਵੀਅਤ ਸਮਾਜਵਾਦੀ ਗਣਰਾਜ]] ਦੀ ਰਾਜਧਾਨੀ ਬਣ ਗਿਆ ਸੀ। ਇਸ ਸ਼ਹਿਰ ਦਾ ਬਹੁਤਾ ਹਿੱਸਾ [[1948 ਦਾ ਅਸ਼ਗਾਬਾਦ ਭੂਚਾਲ|1948 ਦੇ ਅਸ਼ਗਾਬਾਦ ਭੂਚਾਲ]] ਨਾਲ ਤਹਿਸ-ਨਹਿਸ ਹੋ ਗਿਆ ਸੀ, ਪਰ ਇਸ ਪਿੱਛੋਂ ਰਾਸ਼ਟਰਪਤੀ ਨੀਆਜ਼ੋਵ ਦੇ ਸ਼ਹਿਰੀ ਨਵੀਨੀਕਰਨ ਪਰਿਯੋਜਨਾ ਦੇ ਤਹਿਤ ਵਿਆਪਕ ਪੁਨਰਨਿਰਮਾਣ ਦੀ ਸ਼ੁਰੂਆਤ ਹੋਈ।<ref>{{cite web|title=Turkmenistan: Government Orders People Out Of Their Homes In Name Of 'Urban Renewal' |accessdate=22 Nov 2017 |url=https://www.rferl.org/a/1053964.html |date=July 21, 2004 |df=mdy }}</ref> ਕਾਰਾਕੁਮ ਨਹਿਰ ਇਸ ਸ਼ਹਿਰ ਦੇ ਜ਼ਰੀਏ ਬਣਾਈ ਗਈ ਹੈ ਜੋ ਕਿ [[ਅਮੂ ਦਰਿਆ]] ਦਾ ਪਾਣੀ ਪੂਰਬ ਤੋਂ ਪੱਛਮ ਤੱਕ ਲੈ ਜਾਂਦੀ ਹੈ।<ref>{{cite web|url=http://www.indianembassy-tm.org/bilateral.html |title=Brief Note on Turkmenistan |website=Embassy of India, Ashgabat |accessdate=10 Jun 2014 |deadurl=yes |archiveurl=https://web.archive.org/web/20140218072835/http://www.indianembassy-tm.org/bilateral.html |archivedate=February 18, 2014 |df=mdy }}</ref>
 
==ਇਤਿਹਾਸ==
ਅਸ਼ਗਾਬਾਦ ਇੱਕ ਨਵਾਂ ਸ਼ਹਿਰ ਹੈ ਜਿਸਨੂੰ 1881 ਵਿੱਚ ਇੱਕ ਦੁਰਗ ਦੇ ਰੂਪ ਵਿੱਚ ਸਥਾਪਿਤ ਕੀਤਾ ਗਿਆ ਸੀ ਅਤੇ ਕੋਲ ਹੀ ਸਥਿਤ ਕਸਬਾ ਅਸ਼ਖ਼ਾਬਾਦ ਤੋਂ ਇਹ ਨਾਮ ਲਿਆ ਗਿਆ ਸੀ।<ref name="Pospelov">Pospelov, pp.&nbsp;29–30</ref> [[ਪਾਰਥੀਅਨ ਸਾਮਰਾਜ]] ਦੀ ਪ੍ਰਾਚੀਨ ਰਾਜਧਾਨੀ ਨੀਸਾ ਤੋਂ ਕੁਝ ਦੂਰ ਸਥਿਤ, ਇਹ ਰੇਸ਼ਮ ਮਾਰਗ ਸ਼ਹਿਰ ਕੋਂਜੀਕਲਾ ਦੇ ਖੰਡਰਾਂ ਤੇ ਬਣਾਇਆ ਗਿਆ, ਜਿਸਦਾ ਪਹਿਲਾਂ 2 ਸ਼ਤਾਬਦੀ ਈਸਾ ਪੂਰਵ ਵਿੱਚ ਸ਼ਰਾਬ ਬਣਾਉਣ ਵਾਲੇ ਪਿੰਡ ਦੇ ਰੂਪ ਵਿੱਚ ਜ਼ਿਕਰ ਕੀਤਾ ਗਿਆ ਸੀ ਅਤੇ 1 ਸ਼ਤਾਬਦੀ ਈਸਾ ਪੂਰਵ ਆਏ ਭੂਚਾਲ ਦੇ ਕਾਰਨ ਖੰਡਰ ਹੋ ਚੁੱਕਾ ਸੀ। ਕੋਂਜੀਕਲਾ ਦੇ ਰੇਸ਼ਮ ਮਾਰਗ ਤੇ ਆਪਣੇ ਫ਼ਾਇਦੇ ਵਾਲੀ ਜਗ੍ਹਾ ਤੇ ਸਥਿਤ ਹੋਣ ਦੇ ਕਾਰਨ ਇਸਦਾ ਪੁਨਰ-ਨਿਰਮਾਣ ਕੀਤਾ ਗਿਆ ਅਤੇ 13ਵੀਂ ਸ਼ਤਾਬਦੀ ਵਿੱਚ ਮੰਗੋਲਾਂ ਦੁਆਰਾ ਇਸਦਾ ਵਿਨਾਸ਼ ਕੀਤੇ ਜਾਣ ਤੋਂ ਪਹਿਲਾਂ ਇਹ ਬਹੁਤ ਵਧਿਆ-ਫੁੱਲਿਆ। ਉਸ ਪਿੱਛੋਂ ਇਹ ਇੱਕ ਛੋਟੇ ਜਿਹੇ ਪਿੰਡ ਦੇ ਰੂਪ ਵਿੱਚ ਬਚਿਆ ਰਿਹਾ ਜਿਸਨੂੰ ਮਗਰੋਂ ਰੂਸੀਆਂ ਨੇ 19ਵੀਂ ਸ਼ਤਾਬਦੀ ਵਿੱਚ ਇਸ ਉੱਪਰ ਕਬਜ਼ਾ ਕਰ ਲਿਆ ਸੀ।<ref>[http://www.geographicbureau.com/trips/central_asia/turkmenistan/info/brief_description_of_the_main_s.jdx Konjikala] {{cite web|url=https://web.archive.org/web/20141029043151/http://www.geographicbureau.com/trips/central_asia/turkmenistan/info/brief_description_of_the_main_s.jdx |date=October 29, 2014|title=turkmenistan}}</ref><ref>{{cite book|author=MaryLee Knowlton|title=Turkmenistan|url=https://books.google.com/books?id=UGanxmJgQNIC&pg=PA40|year=2006|publisher=Marshall Cavendish|isbn=978-0-7614-2014-9|page=40}}</ref>
 
 
 
==ਹਵਾਲੇ==