ਅਸਤਿਤਵਵਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: 2017 source edit
ਲਾਈਨ 1:
{{ਅੰਦਾਜ਼}}
 
 
 
 
 
===ਅਸਤਿਤ੍ਵਵਾਦ==
ਹੋਂਦਵਾਦ ਜਾਂ ਅਸਤਿਤ੍ਵਵਾਦ ਇੱਕ ਵਿਚਾਰਧਾਰਾ ਹੈ ਜੋ 19ਵੀਂ ਅਤੇ 20ਵੀਂ ਸਦੀ ਦੇ ਕੁੱਝ ਚਿੰਤਕਾਂ ਦੀਆਂ ਰਚਨਾਵਾਂ ਵਿੱਚ ਵੇਖੀ ਜਾਂਦੀ ਹੈ। ਅਸਤਿਤ੍ਵਵਾਦ ਅੰਗਰੇਜ਼ੀ ਦੇ ਸ਼ਬਦ 'Existence' ਦੇ ਮੇਲ ਤੋਂ ਬਣਿਆ ਸ਼ਬਦ ਹੈ। ਅਸਤਿਤ੍ਵਵਾਦ ਦੇ ਸਮਾਨਰਥੀ ਸ਼ਬਦ ਹਨ- ਹੋਂਦ, ਮੌਜੂਦਗੀ ਅਤੇ ਸਥਿਤੀ, ਛਣ ਆਦਿ। Existentialism ਸ਼ਬਦ ਦੀ ਵਿਉਂਤਪਤੀ ਫਰਾਂਸੀਸੀ ਸ਼ਬਦ Existentialism ਤੋਂ ਹੋਈ ਹੈ। ਅਸਤਿਤ੍ਵਵਾਦ ਦਰਸ਼ਨ ਅਨੁਸਾਰ ਅਸਤਿਤਵਵਾਦ ਦੇ ਅਧੀਨ ਮਨੁੱਖ ਹੀ ਆਉਂਦਾ ਹੈ। ਸਭ ਤੋਂ ਪਹਿਲਾਂ ਮਨੁੱਖ ਅਸਤਿਤਵ ਗ੍ਰਹਿਣ ਕਰਦਾ ਹੈ, ਜੂਝਦਾ ਹੈ, ਦੁਨੀਆਂ ਵਿੱਚ ਆਪਣੀ ਥਾਂ ਬਣਾਉਂਦਾ ਹੈ ਅਤੇ ਇਸ ਤੋਂ ਬਾਅਦ ਆਪਣੇ ਆਪ ਨੂੰ ਪਰਿਭਾਸ਼ਿਤ ਕਰਦਾ ਹੈ। ਅਸਤਿਤਵਾਦ ਦਾ ਅਰਥ ਵਿਸਥਾਰ Existence precedes essence ਦੇ ਦੁਆਲੇ ਘੁੰਮਦਾ ਹੈ। 20ਵੀਂ ਸਦੀ ਦੇ ਆਰੰਭ ਵਿੱਚ ਅਸਤਿੱਤਵਵਾਦੀ ਇਕ ਤਰ੍ਹਾਂ ਨਾਲ ਪੁਨਰ ਅਨਵੇਸ਼ਣ ਹੁੰਦਾ ਹੈ। ਅਸਤਿਤਵਵਾਦ ਇੱਕ ਸਮਾਜਿਕ ਮੱਤ ਹੈ, ਜਿਸ ਦੀ ਨੀਂਹ ਨਿਰੋਲ ਵਿਅਕਤੀਵਾਦ ਤੇ ਟਿਕੀ ਹੋਈ ਹੈ। ਅਸਤਿਤਵਵਾਦ ਮੂਲ ਰੂਪ ਵਿੱਚ ਮਨੁੱਖ ਨਾਲ ਸੰਬੰਧਿਤ ਹੈ। ਅਸਤਿਤਵਵਾਦ ਅਸਲ ਵਿੱਚ ਪ੍ਰਕਿਰਤੀ ਤੋਂ ਨਹੀਂ ਮਨੁੱਖ ਤੋਂ ਆਰੰਭ ਹੁੰਦਾ ਹੈ। ਇਹ ਆਰੰਭ ਚਿੰਤਤ-ਮਨਨਸ਼ੀਲ ਮਨੁੱਖ ਨਾਲੋਂ ਵਧੇਰੇ ਅਸਤਿਤਵਸ਼ੀਲ ਮਨੁੱਖ ਤੋਂ ਹੁੰਦਾ ਹੈ।