ਹੈਨਰਿਕ ਪੋਂਟੋਪਿਦਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Henrik Pontoppidan" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
No edit summary
ਲਾਈਨ 1:
{{Infobox writer <!-- for more information see [[:Template:Infobox writer]] -->|name=Henrikਹੈਨਰਿਕ ਪੋਂਟੋਪਿਦਨ Pontoppidan|image=Henrik Pontoppidan 1913.jpg|imagesize=220px|caption=Pontoppidanਹੈਨਰਿਕ c.ਪੋਂਟੋਪਿਦਨ 1913|birth_date={{Birth date|1857|7|24|df=y}}|birth_place=[[Fredericiaਫਰੈਡਰੀਸ਼ਿਆ]], Denmarkਡੈਨਮਾਰਕ|death_date={{death date and age|1943|8|21|1857|7|24|df=y}}|death_place=[[Charlottenlund]], Denmark|nationality=Danish|genre=Realist writer|awards={{Awd|[[Nobel Prize in Literature]]|1917 shared with [[Karl Adolph Gjellerup|Karl Gjellerup]]}}}}'''ਹੈਨਰਿਕ ਪੋਂਟੋਪਿਦਨ '''(24 ਜੁਲਾਈ 1857 - 21 ਅਗਸਤ 1943) ਇੱਕ ਡੈਨਿਸ਼ ਯਥਾਰਥਵਾਦੀ ਲੇਖਕ ਸੀ ਜਿਸਨੇ 1917 ਵਿੱਚ "ਡੈਨਮਾਰਕ ਦੇ ਵਰਤਮਾਨ ਜੀਵਨ ਦੇ ਪ੍ਰਮਾਣਿਕ ਵਰਣਨ" ਲਈ ਸਾਹਿਤ ਲਈ ਨੋਬਲ ਪੁਰਸਕਾਰ ਕਾਰਲ ਗੇਲੇਰਪ ਨਾਲ ਸਾਂਝੇ ਤੌਰ ਤੇ ਲਿਆ। ਪੋਂਟੋਪਿਦਨ ਦੇ ਨਾਵਲਾਂ ਅਤੇ ਨਿੱਕੀਆਂ ਕਹਾਣੀਆਂ - ਸਮਾਜਿਕ ਤਰੱਕੀ ਲਈ ਇੱਛਾ ਦੀ ਚੇਤਨਾ ਦੇ ਨਾਲ ਭਰਪੂਰ ਹਨ ਪਰ ਬਾਅਦ ਵਿਚ ਆਪਣੀ ਜ਼ਿੰਦਗੀ ਵਿੱਚ ਇਸ ਦੇ ਸਾਕਾਰ ਹੋਣ ਦੀ ਨਿਰਾਸ਼ਾ ਸਹਿਤ - ਆਪਣੇ ਦੇਸ਼ ਅਤੇ ਆਪਣੇ ਯੁਗ ਦੀ ਅਨੋਖੀ ਤਸਵੀਰ ਪੇਸ਼ ਕਰਦਾ ਹੈ। ਇਕ ਲੇਖਕ ਹੋਣ ਦੇ ਨਾਤੇ ਉਹ ਇਕ ਦਿਲਚਸਪ ਹਸਤੀ ਸੀ, ਜਿਸ ਨੇ ਆਪਣੇ ਆਪ ਨੂੰ ਰੂੜ੍ਹੀਵਾਦੀ ਵਾਤਾਵਰਨ ਤੋਂ, ਜਿਸ ਵਿਚ ਉਸ ਦਾ ਪਾਲਣ ਪੋਸ਼ਣ ਹੋਇਆ ਸੀ ਅਤੇ ਆਪਣੇ ਸਮਾਜਵਾਦੀ ਸਮਕਾਲੀਆਂ ਅਤੇ ਦੋਸਤਾਂ ਤੋਂ ਦੂਰ ਰੱਖਿਆ। ਉਹ ਮਾਡਰਨ ਬਰੇਕ-ਥਰੂ ਦਾ ਸਭ ਤੋਂ ਛੋਟਾ ਅਤੇ ਬਹੁਤ ਪੱਖਾਂ ਤੋਂ ਸਭ ਤੋਂ ਮੌਲਿਕ ਅਤੇ ਪ੍ਰਭਾਵਸ਼ਾਲੀ ਮੈਂਬਰ ਸੀ।  
 
== ਮੁਢਲੇ ਜੀਵਨ ਅਤੇ ਕੈਰੀਅਰ ==