ਰੋਮਾਂਸ (ਮੁਹੱਬਤ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
 
ਲਾਈਨ 1:
[[ਤਸਵੀਰ:Jean-Honoré_Fragonard_-_The_Stolen_Kiss.jpg|thumb|300x300px|''Theਜੀਨ-ਆਨਂਰੇ Stolen Kissਫਰਾਂਗਾਾਰਡ'' byਦੁਆਰਾ Jean-Honoréਚੋਰੀ Fragonardਚੁੰਮਣ (1786)]]
ਰੋਮਾਂਸ ਇਕ ਹੋਰ ਵਿਅਕਤੀ ਦੇ ਪ੍ਰਤੀ ਭਾਵਾਤਮਕ ਖਿੱਚ ਤੋਂ ਭਾਵਪੂਰਨ ਅਤੇ ਆਮ ਤੌਰ ਤੇ ਆਨੰਦਮਈ ਭਾਵਨਾ ਹੈ। ਇਹ ਭਾਵਨਾ, ਜਿਨਸੀ ਆਕਰਸ਼ਣ ਨਾਲ ਸੰਬੰਧਿਤ ਹੈ, ਪਰ ਇਸਦਾ ਹੋਣਾ ਲਾਜ਼ਮੀ ਨਹੀਂ। ਇਤਿਹਾਸਕ ਤੌਰ ਤੇ, "ਰੋਮਾਂਸ" ਦੀ ਧਾਰਨਾ ਦਾ ਮੁਢ ਸ਼ਿਵਾਲਰੀ ਸ਼ਿਸ਼ਟਾਚਾਰ ਦੇ ਆਦਰਸ਼ ਤੋਂ ਹੁੰਦਾ ਹੈ ਜਿਵੇਂ ਕਿ ਇਸ ਦੇ ਸ਼ਿਵਾਲਰੀ ਰੋਮਾਂਸ ਸਾਹਿਤ ਵਿੱਚ ਦਰਸਾਇਆ ਗਿਆ ਹੈ। 
 
ਲਾਈਨ 6:
== ਆਮ ਪਰਿਭਾਸ਼ਾਵਾਂ ==
ਰੋਮਾਂਟਿਕ ਪਿਆਰ ਦੀ ਸਹੀ ਪਰਿਭਾਸ਼ਾ ਦੇ ਬਾਰੇ ਬਹਿਸ ਸਾਹਿਤ ਵਿੱਚ ਅਤੇ ਨਾਲ ਹੀ ਮਨੋਵਿਗਿਆਨੀਆਂ, ਦਾਰਸ਼ਨਿਕਾਂ , ਬਾਇਓਕੈਮਿਸਟਾਂ ਅਤੇ ਹੋਰ ਪੇਸ਼ੇਵਰਾਂ ਅਤੇ ਮਾਹਿਰਾਂ ਦੇ ਕੰਮਾਂ ਵਿੱਚ ਮਿਲ ਸਕਦੀ ਹੈ। ਰੁਮਾਂਚਕ ਪਿਆਰ ਇੱਕ ਸਪੇਖਕ ਸ਼ਬਦ ਹੈ, ਪਰ ਆਮ ਤੌਰ ਤੇ ਇੱਕ ਪਰਿਭਾਸ਼ਾ ਦੇ ਰੂਪ ਵਿੱਚ ਸਵੀਕਾਰ ਕੀਤਾ ਜਾਂਦਾ ਹੈ ਜੋ ਮਹੱਤਵਪੂਰਣ ਸੰਬੰਧਾਂ ਵਿੱਚ ਯੋਗਦਾਨ ਪਾਉਣ ਦੇ ਰੂਪ ਵਿੱਚ ਇੱਕ ਵਿਅਕਤੀ ਨਾਲ ਨੇੜਲੇ ਸੰਬੰਧਾਂ ਦੇ ਅੰਦਰ ਪਲਾਂ ਅਤੇ ਸਥਿਤੀਆਂ ਨੂੰ ਵੱਖ ਕਰਦਾ ਹੈ।
{{cn|date=April 2018}}{{cn|date=April 2018}}{{by whom|date=April 2018}}
 
# ਨੇੜਲ, ਡੂੰਘੇ ਅਤੇ ਮਜ਼ਬੂਤ ਪਿਆਰ ਦੇ ਸਬੰਧਾਂ ਵਿੱਚ ਡਰਾਮੇ ਦਾ ਜੋੜ।  <br />
# ਮਾਨਵ ਸ਼ਾਸਤਰੀ ਚਾਰਲਸ ਲਿੰਡਹੋਲਮ ਨੇ ਪ੍ਰੀਤ ਨੂੰ ਪ੍ਰਭਾਸ਼ਿਤ ਕੀਤਾ:  "... ਇੱਕ ਤੀਬਰ ਖਿੱਚ ਜਿਸ ਵਿੱਚ ਇੱਕ ਵਾਸਨਾਪੂਰਨ ਪ੍ਰਸੰਗ ਦੇ ਅੰਦਰ, ਭਵਿੱਖ ਵਿੱਚ ਕਦੇ ਸਥਾਈ ਰਹਿਣ ਦੀ ਆਸ ਨਾਲ, ਦੂਸਰੇ ਦਾ ਆਦਰਸ਼ੀਕਰਨ ਸ਼ਾਮਲ ਹੁੰਦਾ ਹੈ।"<ref>Smith, D. J. (2001). Romance, parenthood, and gender in a modern African society. Ethnology, 129-151.</ref>{{when defined as|date=April 2018}}{{clarify span|text=relationships of close, deep and strong love|reason=at least four potential weasel-terms there; please improve|date=April 2018}}
 
=== ਇਤਿਹਾਸਕ ਵਰਤੋਂ ===
ਇਤਿਹਾਸਕਾਰ ਮੰਨਦੇ ਹਨ ਕਿ "ਰੋਮਾਂਸ" ਸ਼ਬਦ ਨੂੰ ਫ੍ਰੈਂਚ ਭਾਸ਼ਾ ਵਿਚ "ਕਾਵਿ ਕਹਾਣੀ" ਦੇ ਅਰਥ ਵਿੱਚ ਵਿਕਸਤ ਹੋਇਆ। ਇਹ ਸ਼ਬਦ ਮੂਲ ਰੂਪ ਵਿੱਚ ਲਾਤੀਨੀ ਮੂਲ ਦਾ ਇੱਕ ਕਿਰਿਆ ਵਿਸ਼ੇਸ਼ਣ "ਰੋਮਨੀਕਸ" ਸੀ, ਜਿਸਦਾ ਅਰਥ "ਰੋਮਨ ਸ਼ੈਲੀ ਦਾ" ਹੈ। ਇਸ ਨਾਲ ਜੁੜੀ ਧਾਰਨਾ ਇਹ ਹੈ ਕਿ ਯੂਰਪੀ ਮੱਧਕਾਲੀ ਵਰਨੈਕੂਲਰ ਕਹਾਣੀਆਂ ਆਮ ਤੌਰ ਤੇ ਸ਼ਿਵਾਲਰੀ ਸੂਰਬੀਰਤਾ ਬਾਰੇ ਸਨ ਅਤੇ ਸਤਾਰ੍ਹਵੀਂ ਸਦੀ ਦੇ ਅੰਤ ਵਿੱਚ ਜਾ ਕੇ ਕਿਤੇ ਪਿਆਰ ਦੇ ਵਿਚਾਰ ਦਾ ਇਸ ਨਾਲ ਸੰਯੋਗ ਹੋਇਆ।