ਬਾਤੂ ਖ਼ਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
"Batu Khan" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
ਲਾਈਨ 1:
{{ਜਾਣਕਾਰੀਡੱਬਾ ਬਾਦਸ਼ਾਹੀ|name=ਬਾਤੂ ਮਿਨੇਨ|title=ਖ਼ਾਨ
ਸ਼ਹਿਨਸ਼ਾਹ
|image=Цар Батий на престолі.jpg|caption=ਬਾਤੂ ਖ਼ਾਨ ਸੁਨਹਿਰੀ ਸਿੰਘਾਸਨ ਉੱਤੇ|succession=ਖ਼ਾਮ ਅਤੇ ਸੁਨਹਿਰੀ ਦਲ|reign=1227–1255|coronation=1224/1225 or 1227|predecessor=ਜੋਚੀ|successor=ਸਰਤਕ|issue=ਚਾਈਨਾ ਦਾ ਸਿਨਹੋਤਾ|full name=ਬਾਤੂ ਮਿਨੇਨ|father=ਜੋਚੀ|mother=ਉਜੀਰਾਟ ਦੀ ਉਖਾ ਉਜਿਨ|birth_date={{Birth-date|1207}}|birth_place=ਮੰਗੋਲੀਆ|death_date={{Death year and age|1255|1207}}|death_place=ਸਰਾਇ ਬਾਤੂ|date of burial=1255 in Khaganate|place of burial=[[Mongolia]]|religion=ਤੇਂਗ੍ਰੀ}}'''ਬਾਤੂ ਖ਼ਾਨ''' (/ˈbɑːtuː ˈkɑːn/{{IPAc-en|ˈ|b|ɑː|t|uː|_|ˈ|k|ɑː|n}}; {{Lang-mn|Бат хаан}}, ''Bat haan'', {{Lang-tt|Бату хан|Batu xan|باتو خان}} باتو خان
[[ਸ਼੍ਰੇਣੀ:ਉਹ ਸਫ਼ੇ ਜਿਨ੍ਹਾ ਵਿੱਚ ਅਗਿਆਤ ISO 639 ਭਾਸ਼ਾ ਫਰਮਾ ਵਰਤਿਆ ਗਿਆ ਹੈ]]
, ਚਾਈਨੀਜ਼:{{zh|拔都}} ''Bá dū'', {{Lang-ru|хан Баты́й}}, ''khan Baty'',ਗਰੀਕ: {{lang-el|Μπατού}}; c. 1207–1255), ਨੂੰ ਸੈਨ ਖ਼ਾਨ ({{Lang-mn|Good Khan}} ਚੰਗਾ ਖ਼ਾਨ, Сайн хаан, ''Sayn hân'') ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ| '''ਜ਼ਾਰ ਬਾਤੂ '''<ref>Jack Weatherford ''Genghis Khan'', p.150</ref> ਮੰਗੋਲ ਰਾਜਾ ਅਤੇ ਸੁਨਹਿਰੀ ਸੰਪਰਦਾਇ(ਮੰਗੋਲ ਸਾਮਰਾਜ ਦਾ ਇੱਕ ਭਾਗ) ਦਾ ਸੰਸਥਾਪਕ ਸੀ|  ਬਾਤੂ ਜੋਚੀ ਦਾ ਪੁੱਤ ਅਤੇ ਚੰਗੇਜ਼ ਖ਼ਾਨ ਦਾ ਪੋਤਰਾ ਸੀ| ਉਸਦਾ ਰਾਸ਼ਟਰ ਸੁਨਹਿਰੀ ਸੰਪਰਦਾ ਦਾ ਮੁੱਖ ਸੂਬਾ ਸੀ, ਜਿਸਨੇ ਕਿ ਰੁਸ, ਵੋਲਗਾ ਬੁਲਗੈਰੀਆ, ਕਮਾਨੀਆ ਅਤੇ ਕਾਕੇਸਸ ਉੱਤੇ ਲਗਭਗ 250 ਸਾਲਾਂ ਤੀਕ ਰਾਜ ਕੀਤਾ ਅਤੇ ਬਾਅਦ ਵਿਚ ਪੋਲੈਂਡ ਅਤੇ ਹੰਗਰੀ ਦੀਆਂ ਫੌਜਾਂ ਨੂੰ ਖ਼ਤਮ ਕੀਤਾ| <nowiki>'''</nowiki>ਬਾਤੂ<nowiki>'''</nowiki> ਜਾਂ <nowiki>'''</nowiki>ਬਾਤ<nowiki>'''</nowiki> ਦਾ ਮੰਗੋਲੀਅਨ ਭਾਸ਼ਾ ਵਿਚ ਅਰਥ ਕਠੋਰ, ਪੱਕਾ ਜਾਂ ਸਥਾਈ ਬਣਦਾ ਹੈ|  ਚੰਗੇਜ਼ ਖ਼ਾਨ ਦੇ ਪੁੱਤ ਦੀ ਮੌਤ ਤੋਂ ਬਾਅਦ, ਬਾਤੂ ਮੰਗੋਲ ਸਾਮਰਾਜ ਦਾ ਸਭਤੋਂ ਵੱਧ ਆਦਰਯੋਗ ਰਾਜਾ ਬਣਦਾ ਹੈ ਜਿਸਨੂੰ ਆਗ਼ਾ (ਵੱਡਾ ਭਾਈ) ਕਿਹਾ ਜਾਣ ਲੱਗਾ|
[[ਸ਼੍ਰੇਣੀ:Articles containing non-English-language text]]

== ਬਾਤੂ ਖ਼ਾਨ ਦੇ ਮੁੱਢਲੇ ਸਾਲ ==
ਜੋਚੀ ਦੀ ਮੌਤ ਤੋਂ ਬਾਅਦ, ਚੰਗੇਜ਼ ਖ਼ਾਨ ਜੋਚੀ ਦੀ ਸੰਪਤੀ ਉਸਦੇ ਪੁੱਤਾਂ ਨੂੰ ਸੌਂਪ ਦਿੰਦਾ ਹੈ| ਪਰੰਤੂ ਵੱਡੇ ਖ਼ਾਨ ਨੇ ਬਾਤੂ ਨੂੰ ਸੁਨਹਿਰੀ ਸੰਪਰਦਾ( ਜਿਸਨੂੰ ਜੋਚੀ ਰਾਸ਼ਟਰ ਵੀ ਕਿਹਾ ਜਾਂਦਾ ਹੈ) ਦਾ ਖ਼ਾਨ ਸਥਾਪਿਤ ਕੀਤਾ|  ਜੋਚੀ ਦਾ ਸਭ ਤੋਂ ਵੱਡਾ ਮੁੰਡਾ ਉਰਦਾ ਖ਼ਾਨ ਵੀ ਇਸ ਗੱਲ ਦੀ ਸਹਿਮਤੀ ਦਿੰਦਾ ਹੈ ਕਿ ਬਾਤੂ ਹੀ ਉਸਦੇ ਪਿਤਾ ਦਾ ਸਹੀ ਉੱਤਰਾਧਿਕਾਰੀ ਹੈ| ਚੰਗੇਜ਼ ਖ਼ਾਨ ਦਾ ਛੋਟਾ ਭਾਈ ਤੈਮੂਜ਼ ਵੀ ਪ੍ਰਤਿਨਿਧੀ ਦੇ ਤੌਰ ਤੇ ਰਾਜਤਿਲਕ ਸਮਾਗਮ ਵਿਚ ਸ਼ਾਮਿਲ ਹੋਇਆ| ਜਦੋਂ 1227 ਵਿਚ ਚੰਗੇਜ਼ ਖ਼ਾਨ ਦੀ ਮੌਤ ਹੋਈ ਤਾਂ ਉਹ ਪਿੱਛੇ ਜੋਚੀ ਖ਼ਾਨਦਾਨ ਵਿਚ 4,000 ਮੰਗੋਲ ਆਦਮੀ ਛੱਡਕੇ ਗਿਆ|  ਜੋਚੀਆਂ ਦੀ ਜਾਇਦਾਦ ਬਾਤੂ ਅਤੇ ਉਸਦੇ ਵੱਡੇ ਭਾਈ ਉਰਦਾ ਵਿਚ ਵੰਡੀ ਗਈ| ਉਰਦਾ ਖ਼ਾਨ ਦੇ ਚਿੱਟੇ ਸੰਪਰਦਾ ਨੇ ਮੋਟੇ ਤੌਰ ਤੇ  ਵੋਲਗਾ ਦਰਿਆ ਅਤੇ ਬਲਖਾਸ਼ ਝੀਲ ਦੇ ਵਿਚਾਲੇ ਰਾਜ ਸਾਂਭਿਆ, ਜਦਕਿ ਬਾਤੂ ਸੰਪਰਦਾ ਨੇ  ਵੋਲਗਾ ਦੇ ਪੱਛਮ ਵਾਲਾ ਹਿੱਸਾ ਸਾਂਭਿਆ|

[[ਸ਼੍ਰੇਣੀ:13ਵੀਂ ਦਾ ਏਸ਼ੀਆ ਦਾ ਸਮਰਾਟ]]
[[ਸ਼੍ਰੇਣੀ:1207 ਜਨਮ]]
[[ਸ਼੍ਰੇਣੀ:1255 ਮੌਤ]]

== References ==